album cover
Taara
2,114
Indian Pop
Taara was released on March 22, 2016 by T-Series as a part of the album Taara - Single
album cover
Release DateMarch 22, 2016
LabelT-Series
Melodicness
Acousticness
Valence
Danceability
Energy
BPM72

Credits

PERFORMING ARTISTS
Mehtab Virk
Mehtab Virk
Performer
COMPOSITION & LYRICS
Gupz Sehra
Gupz Sehra
Composer
Magan Mann
Magan Mann
Lyrics

Lyrics

ਹੋਵੇ ਮੱਠਾ ਮੱਠਾ ਚਾਨਣ ਨੀ
ਚਾਨਣੀ ਨੂੰ ਤਾਰੇ ਸਾਂਭਣ ਨੀ
ਹੋਵੇ ਮੱਠਾ ਮੱਠਾ ਚਾਨਣ ਨੀ
ਚਾਨਣੀ ਨੂੰ ਤਾਰੇ ਸਾਂਭਣ ਨੀ
ਸੰਗਦਾ ਸੰਗਦਾ ਚੰਨ ਓਹੀ ਫੇਰ
ਬਦਲਾਂ ਓਹਲੇ ਲੁਕ ਜਾਵੇ
ਮੈਂ ਤੈਨੂੰ ਮੰਗਣਾ ਰੱਬ ਤੋਂ ਨੀ
ਕੀਤੇ ਕਾਸ਼ ਕੋਈ ਤਾਰਾ ਟੁੱਟ ਜਾਵੇ
ਮੈਂ ਤੈਨੂੰ ਮੰਗਣਾ ਰੱਬ ਤੋਂ ਨੀ
ਕੀਤੇ ਕਾਸ਼ ਕੋਈ ਤਾਰਾ ਟੁੱਟ ਜਾਵੇ
ਪਾ ਕੇ ਨੇਵੀ ਸੰਗਦੀ ਤੋਂ
ਤੇਰੇ ਝਾਂਜਰਾਂ ਵਾਲੇ ਤੋਰਾਂ ਤੋਂ
ਕੁਰਬਾਨ ਮੈਂ ਜਾਵਾਂ ਨਖਰੇ ਤੋਂ
ਮੈਂ ਹੋਰ ਕਿ ਲੈਣਾ ਹੋਰਾਂ ਤੋਂ
ਕੁਰਬਾਨ ਮੈਂ ਜਾਵਾਂ ਨਖਰੇ ਤੋਂ
ਮੈਂ ਹੋਰ ਕਿ ਲੈਣਾ ਹੋਰਾਂ ਤੋਂ
ਇੱਕ ਤੂੰ ਹੀ ਚਾਹੇ ਇਹੋਜਿਹਾ ਮੈਨੂੰ
ਹੋਰ ਖੁਸ਼ੀ ਚਾਹੇ ਸੱਬ ਰੁੱਸ ਜਾਵੇ
ਮੈਂ ਤੈਨੂੰ ਮੰਗਣਾ ਰੱਬ ਤੋਂ ਨੀ
ਕੀਤੇ ਕਾਸ਼ ਕੋਈ ਤਾਰਾ ਟੁੱਟ ਜਾਵੇ
ਮੈਂ ਤੈਨੂੰ ਮੰਗਣਾ ਰੱਬ ਤੋਂ ਨੀ
ਕੀਤੇ ਕਾਸ਼ ਕੋਈ ਤਾਰਾ ਟੁੱਟ ਜਾਵੇ
ਦਿਨ ਚੜ੍ਹਦਾ ਤੇਰੇ ਹਾਸੇ ਤੋਂ
ਜ਼ੁਲਫ ਜੋ ਉੱਡ ਦੀ ਮੱਥੇ ਤੋਂ
ਤੇਰੇ ਚੋਂ ਦਰਸ਼ਨ ਹੁੰਦੇ ਨੇ
ਜੋ ਹੁੰਦੇ ਸੀ ਕਦੇ ਮੱਕੇ ਚੋਂ
ਤੇਰੇ ਚੋਂ ਦਰਸ਼ਨ ਹੁੰਦੇ ਨੇ
ਜੋ ਹੁੰਦੇ ਸੀ ਕਦੇ ਮੱਕੇ ਚੋਂ
ਤੈਨੂੰ ਪਾਉਣ ਦੀ ਹਸਰਤ ਨੀ ਐਵੇਂ
ਤੜਫ ਤੜਫ ਨਾ ਮੁੱਕ ਜਾਵੇ
ਮੈਂ ਤੈਨੂੰ ਮੰਗਣਾ ਰੱਬ ਤੋਂ ਨੀ
ਕੀਤੇ ਕਾਸ਼ ਕੋਈ ਤਾਰਾ ਟੁੱਟ ਜਾਵੇ
ਮੈਂ ਤੈਨੂੰ ਮੰਗਣਾ ਰੱਬ ਤੋਂ ਨੀ
ਕੀਤੇ ਕਾਸ਼ ਕੋਈ ਤਾਰਾ ਟੁੱਟ ਜਾਵੇ
ਇਸ਼ਕ ਦੀ ਪੌੜੀ ਚੜ੍ਹ ਆਜਾ
ਨਾ ਦੁਨੀਆ ਕੋਲੋ ਡਰ ਆਜਾ
ਮੈਂ ਛਾਂ ਪਲਕਾਂ ਦੀ ਕਰ ਦਊਂਗਾ
ਤੂੰ ਥੋੜੀ ਹਿੰਮਤ ਕਰ ਆਜਾ
ਮੈਂ ਛਾਂ ਪਲਕਾਂ ਦੀ ਕਰ ਦਊਂਗਾ
ਤੂੰ ਥੋੜੀ ਹਿੰਮਤ ਕਰ ਆਜਾ
ਕਦੇ ਆਪ ਮੁਹਾਰੇ ਕੇਹ ਦਿਲ ਦੀ
ਮੰਗਣੇ ਤੋਂ ਉਹਦੀ ਪੁੱਛ ਜਾ ਵੇ
ਮੈਂ ਤੈਨੂੰ ਮੰਗਣਾ ਰੱਬ ਤੋਂ ਨੀ
ਕੀਤੇ ਕਾਸ਼ ਕੋਈ ਤਾਰਾ ਟੁੱਟ ਜਾਵੇ
ਮੈਂ ਤੈਨੂੰ ਮੰਗਣਾ ਰੱਬ ਤੋਂ ਨੀ
ਕੀਤੇ ਕਾਸ਼ ਕੋਈ ਤਾਰਾ ਟੁੱਟ ਜਾਵੇ
Written by: Gupz Sehra, Magan Mann
instagramSharePathic_arrow_out􀆄 copy􀐅􀋲

Loading...