album cover
Sitarey
album cover
Sitarey was released on October 14, 2015 by T-Series as a part of the album Sitarey - Single
October 14, 2015
BPM100
Melodicness
Acousticness
Valence
Danceability
Energy

Music Video

Music Video

Lyrics

ਜਿੱਦਾਂ ਦਾ ਇੱਕੀਵਾਂ ਤੂੰ ਸਾਲ ਟੱਪ ਗਈ
ਜਿੱਦਾਂ ਦਾ ਇੱਕੀਵਾਂ ਤੂੰ ਸਾਲ ਟੱਪ ਗਈ
ਸਜਰੀ ਜਵਾਨੀ ਵਾਲੀ ਗੱਲ ਪੱਖ ਗਈ
ਹੁਣ ਚਰਚੇ ਨੀ ਆਪ ਮੋਹਰੇ ਲਗਾਏ
ਤੇਰੀ ਚੜ੍ਹਦੀ ਜਵਾਨੀ ਨੂੰ ਸਿਤਾਰੇ ਲੱਗ ਗਏ
ਤੇਰੀ ਚੜ੍ਹਦੀ ਜਵਾਨੀ ਨੂੰ ਸਿਤਾਰੇ ਲੱਗ ਗਏ.
ਲਪ ਲਪ ਸੁਰਮਾ ਸਜਾ ਕੇ ਨੈਣੀ ਪਾ ਲਿਆ
ਗੱਲਾਂ ਵਾਲੇ ਟੋਇਆਂ ਨੇ ਤਾਂ ਦਿਲ ਤਰਫਾ ਲਿਆ
ਹੋਣ ਟੋਨ ਹਾਰੇ ਨੈਣਾਂ ਚੋਂ ਇਸ਼ਾਰੇ ਲਗਾਏ
ਤੇਰੀ ਚੜ੍ਹਦੀ ਜਵਾਨੀ ਨੂੰ ਸਿਤਾਰੇ ਲੱਗ ਗਏ
ਤੇਰੀ ਚੜ੍ਹਦੀ ਜਵਾਨੀ ਨੂੰ ਸਿਤਾਰੇ ਲੱਗ ਗਏ.
ਤੰਗ ਜੇਹੀ ਕਮੀਜ਼ ਉੱਤੋਂ ਮੋਰਨੀ ਕੜਾ ਲਈ
ਪੰਜ ਚੌਣਾ ਵਾਲੀ ਸਲਵਾਰ ਵੀ ਸਵਾ ਲਈ
ਤੇਰੇ ਨਖਰੇ ਦਿਨਾਂ ਚ ਹੋਣ ਭਰੇ ਲੱਗ ਗਏ
ਤੇਰੀ ਚੜ੍ਹਦੀ ਜਵਾਨੀ ਨੂੰ ਸਿਤਾਰੇ ਲੱਗ ਗਏ
ਤੇਰੀ ਚੜ੍ਹਦੀ ਜਵਾਨੀ ਨੂੰ ਸਿਤਾਰੇ ਲੱਗ ਗਏ.
ਰੱਖ ਸਮਝਾਕੇ ਏਨਾ ਜ਼ੁਲਫਾਂ ਦੇ ਨਾਗ ਨੂੰਨ
ਕਭੂ ਵਿੱਚ ਰੱਖੀਏ ਜਵਾਨੀ ਦੀਆਂ ਬਾਗਾਂ ਨੂੰਨ
ਪ੍ਰੀਤ ਕੰਵਲ ਹੈਂ ਤੇਰਾ ਕਹਿਣ ਸਾਰੇ ਲੱਗਗਏ
ਤੇਰੀ ਚੜ੍ਹਦੀ ਜਵਾਨੀ ਨੂੰ ਸਿਤਾਰੇ ਲੱਗ ਗਏ
ਤੇਰੀ ਚੜ੍ਹਦੀ ਜਵਾਨੀ ਨੂੰ ਸਿਤਾਰੇ ਲੱਗ ਗਏ.
Written by: Preet Kanwal, Tiger Style
instagramSharePathic_arrow_out􀆄 copy􀐅􀋲

Loading...