album cover
Lambarghini
22,654
Indian Pop
Lambarghini was released on May 14, 2015 by T-Series as a part of the album Lambarghini - Single
album cover
Release DateMay 14, 2015
LabelT-Series
Melodicness
Acousticness
Valence
Danceability
Energy
BPM82

Credits

PERFORMING ARTISTS
Harsimran
Harsimran
Performer
Ayo HeartBeat
Ayo HeartBeat
Performer
COMPOSITION & LYRICS
Ayo HeartBeat
Ayo HeartBeat
Composer
Preet Chak
Preet Chak
Lyrics

Lyrics

ਗੱਡੀ ਮੇਰੀ ਸੋਣੀਏ ਨੀ ਟੂ ਡੋਰ ਏ
ਬਹਿ ਜਾ ਵਿੱਚ ਏਹ-ਦੋ ਬਾਅਦ ਨੋ ਮੋਰ ਐਂ
ਗੱਡੀ ਮੇਰੀ ਸੋਣੀਏ ਨੀ ਯੈਲੋ ਰੰਗ ਦੀ
ਬਹਿ ਜਾ ਵਿੱਚ ਦੂਰ ਖੜੀ ਕਾਤੋਂ ਸੰਗਦੀ
ਤੇਰੇ ਪਿੱਛੇ ਮੇਰੀ ਤਾ ਮੰਡੀਰ ਚ ਖੜੀ
ਆਖਦੀ ਐਂ ਬਿੱਲੋ ਹਾਲੇ ਗੱਲ ਨਹੀਂ ਬਣੀ
ਤੇਰੇ ਲਈ ਮੈਂ ਲੇ ਕੇ ਆਇਆ ਲੰਬਰਗਿਨੀ
ਆਖਦੀ ਐ ਬਿੱਲੋ ਹਾਲੇ ਗੱਲ ਨਹੀਂ ਬਣੀ
ਨਿੱਤ ਨਵੀ ਮੈਮ ਪ੍ਰਪੋਜ਼ ਮਾਰਦੀ
ਤੇਰੇ ਪਿੱਛੇ ਸੋਣੀਏ ਮੈਂ ਲਾਵਾਂ ਘੇਰੀਆਂ
ਚੱਕਵਾ ਜੇਹਾ ਕੋਈ ਗਾਣਾ ਲਾ ਪੰਜਾਬੀ ਟੋਨ ਦਾ
ਬੱਫਰ ਵਾਲਿਆ ਮੈਂ ਲਿਆਵਾਂ ਹਨੇਰੀਆਂ
ਨੀ ਇਹ ਮੋਗੇ ਤੋਂ ਮੰਗਾਇਆ
ਮੋਡੀਫਾਈ ਕਰਵਾਇਆ
ਧੁੱਪ ਚ ਨਾ ਵੇਖਾ ਨਾ ਹੀ ਮੀਂਹ ਤੇ ਕੰਨੀ
ਆਖਦੀ ਐਂ ਬਿੱਲੋ ਹਾਲੇ ਗੱਲ ਨਹੀਂ ਬਣੀ
ਤੇਰੇ ਲਈ ਮੈਂ ਲੇ ਕੇ ਆਇਆ ਲੰਬੋਰਗਿਨੀ
ਆਖਦੀ ਐ ਬਿੱਲੋ ਹਾਲੇ ਗੱਲ ਨਹੀਂ ਬਣੀ
ਕੁੜੀਆਂ ਦਾ ਟੋਲਾ ਮੇਰੇ ਪਿੱਛੇ ਰਹਿੰਦਾ ਐ
ਮੋਢਾ ਉੱਤੇ ਖੜੀ ਜੋ ਮੰਡੀਰ ਮੱਚਦੀ
ਦਿਲ ਨੂੰ ਤੱਸਲੀ ਇੱਕ ਮੇਰੇ ਸੋਣੀਏ
ਤੂੰ ਹੀ ਬੇਸ ਕੱਲੀ ਮੇਰੇ ਨਾਲ ਜੱਚਦੀ
ਸਾਰੀਆਂ ਨੂੰ ਛੱਡ ਅੱਖ ਤੇਰੇਤੇ ਤਣੀ
ਆਖਦੀ ਐਂ ਬਿੱਲੋ ਹਾਲੇ ਗੱਲ ਨਹੀਂ ਬਣੀ
ਤੇਰੇ ਲਈ ਮੈਂ ਲੇ ਕੇ ਆਇਆ ਲੰਬਰਘੀਨੀ
ਆਖਦੀ ਐ ਬਿੱਲੋ ਹਾਲੇ ਗੱਲ ਨਹੀਂ ਬਣੀ
ਓਂਝ ਤਾ ਤੂੰ ਮੇਰੇ ਉੱਤੇ ਬਦਾਮਾਰਦੀ
ਤੇਰੀਆਂ ਬਰਾਂਡਾਂ ਬੇਸ ਗਈਆਂ ਸਾਰੀਆਂ
ਬਣ ਠਣ ਘਰੋਂ ਬਿੱਲੋ ਬਾਹਰ ਆਉਣੀ ਐਂ
ਮੇਰੇ ਲਈ ਤੂੰ ਰੋਜ਼ ਖਿੱਚ ਕੇ ਤਿਆਰੀਆਂ
ਭਾਬੀ ਐਂ ਪ੍ਰੀਤ ਦੀ ਤੂੰ ਜਾਨੀ ਨੀ ਖਾਣੀ
ਆਖਦੀ ਐਂ ਬਿੱਲੋ ਹਾਲੇ ਗੱਲ ਨਹੀਂ ਬਣੀ
ਤੇਰੇ ਲਈ ਮੈਂ ਲੇ ਕੇ ਆਇਆ ਲੰਬਰਘੀਨੀ
ਆਖਦੀ ਐ ਬਿੱਲੋ ਹਾਲੇ ਗੱਲ ਨਹੀਂ ਬਣੀ
Written by: Ayo HeartBeat, Preet Chak
instagramSharePathic_arrow_out􀆄 copy􀐅􀋲

Loading...