album cover
Tera Yaar Bolda (From "Phulkari (New Year Programme)")
1,766
Punjabi Pop
Tera Yaar Bolda (From "Phulkari (New Year Programme)") was released on July 24, 2020 by T-Series as a part of the album Classic Punjabi Pop Songs
album cover
Release DateJuly 24, 2020
LabelT-Series
Melodicness
Acousticness
Valence
Danceability
Energy
BPM157

Music Video

Music Video

Credits

Lyrics

[Intro]
ਜੇਹੜੇ ਹੇਠ ਘੋੜਾ ਮੋਢੇ ਤੇ ਦੋਨਾਲੀ ਨੀ
ਪੱਗ ਬੰਦਾ ਜੀਓਣਾ ਮੋੜ ਵਾਲੀ ਨੀ
[Verse 1]
ਜੇਹੜੇ ਹੇਠ ਘੋੜਾ ਮੋਢੇ ਤੇ ਦੋਨਾਲੀ ਨੀ
ਪੱਗ ਬੰਦਾ ਜਿਓਣੇ ਮੋੜ੍ਹ ਵਾਲੀ ਨੀ
ਜਿਹਦੀ ਪੱਚੀਆਂ ਪਿੰਡਾਂ 'ਚ ਸਰਦਾਰੀ ਨੀ
ਲਾ ਲੀ ਏਹੋ ਜੇਹੇ ਵੈਲੀ ਨਾਲ ਯਾਰੀ ਨੀ
ਕਹਿੰਦੇ ਡੀਸੀਪੀ ਸਲੂਟ ਓਹਨੂੰ ਮਾਰਦਾ
ਕਹਿੰਦੇ ਡੀਸੀਪੀ ਸਲੂਟ ਓਹਨੂੰ ਮਾਰਦਾ
ਪੈਰਾਂ 'ਚ ਥਾਣੇ ਡਰ ਰੋਲਦਾ
[Chorus]
ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ
ਤੇਰੇ 'ਚ ਤੇਰਾ ਯਾਰ ਬੋਲਦਾ
ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ
ਤੇਰੇ 'ਚ ਤੇਰਾ ਯਾਰ ਬੋਲਦਾ
[Verse 2]
ਤੈਨੂੰ ਤੀਜੇ ਦਿਨ ਫਿਲਮ ਦਿਖਾਉਂਦਾ ਨੀ
ਹੱਥੀ ਭੁੰਨ ਕੇ ਬਦਾਮ ਖਵਾਉਂਦਾ ਨੀ
ਤੈਨੂੰ ਤੀਜੇ ਦਿਨ ਫਿਲਮ ਦਿਖਾਉਂਦਾ ਨੀ
ਹੱਥੀ ਛਿੱਲ ਕੇ ਬਦਾਮ ਖਵਾਉਂਦਾ ਨੀ
ਡੁੱਬਾ ਗਹਿਣਿਆਂ ਦਾ ਪਾ ਕੇ ਤੂੰ ਰੱਖ ਦੀ
ਝੂਟੇ ਜੀਪ ਉੱਤੇ ਲੇਂਦੀ ਨਾ ਤੂੰ ਥੱਕਦੀ
ਓਹਦੇ ਇਸ਼ਕੇ ਦਾ ਪਾਰਾ ਹੈ ਭੋਲੀਏ
ਓਹਦੇ ਇਸ਼ਕੇ ਦਾ ਪਾਰਾ ਹੈ ਭੋਲੀਏ
ਨੀ ਤੇਰੀ ਨਾਦ-ਨਾਦ ਬੋਲਦਾ
[Verse 3]
ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ
ਤੇਰੇ 'ਚ ਤੇਰਾ ਯਾਰ ਬੋਲਦਾ
ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ
ਤੇਰੇ 'ਚ ਤੇਰਾ ਯਾਰ ਬੋਲਦਾ
[Bridge]
ਯਾਰ ਬੋਲਦਾ ਤੇਰੇ 'ਚ ਤੇਰਾ ਯਾਰ ਬੋਲਦਾ
ਯਾਰ ਬੋਲਦਾ ਤੇਰੇ 'ਚ ਤੇਰਾ ਯਾਰ ਬੋਲਦਾ
ਯਾਰ ਬੋਲਦਾ ਤੇਰੇ 'ਚ ਤੇਰਾ ਯਾਰ ਬੋਲਦਾ
[Verse 4]
ਓਹਦੇ ਪੈਸੇ ਨੇ ਹੈ ਜਾਦੂ ਜਿਹਾ ਪਾ ਲਿਆ
ਤੇਰੇ ਦਿਲ ਤੇ ਦਿਮਾਗ ਉੱਤੇ ਛਾ ਗਿਆ
ਓਹਦੇ ਪੈਸੇ ਨੇ ਹੈ ਜਾਦੂ ਜਿਹਾ ਪਾ ਲਿਆ
ਤੇਰੇ ਦਿਲ ਤੇ ਦਿਮਾਗ ਉੱਤੇ ਛਾ ਗਿਆ
ਨਿੱਤ ਨਵੇਂ ਤੈਨੂੰ ਸੂਟ ਪਵਾਉਂਦਾ ਨੀ
ਜਾਣੇ ਖਾਣੇ ਕੋਲ ਫਿਰ ਦਾ ਦਿਖਾਉਂਦਾ ਨੀ
ਓਹਦੇ ਜ਼ੋਰ ਨੂੰ ਤਾ ਸਾਰਾ ਜੱਗ ਜਾਣਦਾ
ਓਹਦੇ ਜ਼ੋਰ ਨੂੰ ਤਾ ਸਾਰਾ ਜੱਗ ਜਾਣਦਾ
ਨੀ ਬਹਾਂ ਤੇ ਪਹਾੜ ਤੋਲਦਾ
[Chorus]
ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ
ਤੇਰੇ 'ਚ ਤੇਰਾ ਯਾਰ ਬੋਲਦਾ
ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ
ਤੇਰੇ 'ਚ ਤੇਰਾ ਯਾਰ ਬੋਲਦਾ
[Verse 5]
ਸਾਡਾ ਚੱਲਣਾ ਕਿ ਜ਼ੋਰ ਨੀ ਗਰੀਬਾਂ ਦਾ
ਹਾਲ ਭੋਗਣਾ ਏ ਪੈਂਦਾ ਨੀ ਨਸੀਬਾਂ ਦਾ
ਸਾਡਾ ਚੱਲਣਾ ਕਿ ਜ਼ੋਰ ਨੀ ਗਰੀਬਾਂ ਦਾ
ਹਾਲ ਭੋਗਣਾ ਏ ਪੈਂਦਾ ਨੀ ਨਸੀਬਾਂ ਦਾ
ਪਰ ਭੁਲੇਂਗੀ ਕਿਵੇਂ ਤੂੰ ਪਹਿਲਾ ਪਿਆਰ ਨੀ
ਸੰਧੂ ਯਾਦ ਤੈਨੂੰ ਆਊ ਬਾਰ-ਬਾਰ ਨੀ
ਦੇਜਾ-ਦੇਜਾ ਨੇ ਪਿਆਲਾ ਓਹਨੂੰ ਜ਼ਹਿਰ ਦਾ
ਦੇਜਾ-ਦੇਜਾ ਨੇ ਪਿਆਲਾ ਓਹਨੂੰ ਜ਼ਹਿਰ ਦਾ
ਜੋ ਖੂਨ ਦੇ ਹੈ ਹੰਜੂ ਡੋਲਦਾ
[Chorus]
ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ
ਤੇਰੇ 'ਚ ਤੇਰਾ ਯਾਰ ਬੋਲਦਾ
ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ
ਤੇਰੇ 'ਚ ਤੇਰਾ ਯਾਰ ਬੋਲਦਾ
ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ
ਤੇਰੇ 'ਚ ਤੇਰਾ ਯਾਰ ਬੋਲਦਾ
ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ
ਤੇਰੇ 'ਚ ਤੇਰਾ ਯਾਰ ਬੋਲਦਾ
Written by: Surjit Bindrakhia, Wired Dream
instagramSharePathic_arrow_out􀆄 copy􀐅􀋲

Loading...