album cover
Alvidaa
2,862
Indian Pop
Alvidaa was released on October 17, 2016 by T-Series as a part of the album Alvidaa - Single
album cover
Release DateOctober 17, 2016
LabelT-Series
Melodicness
Acousticness
Valence
Danceability
Energy
BPM97

Credits

PERFORMING ARTISTS
Raj Ranjodh
Raj Ranjodh
Performer
COMPOSITION & LYRICS
Tigerstyle
Tigerstyle
Composer
Preet Kanwal
Preet Kanwal
Lyrics

Lyrics

ਟਾਈਗਰਸਟਾਈਲ
ਥੋੜਾ ਜੇਹਾ ਮੇਰੇ ਤੇ ਮਾਰਦੀ ਰਹੀ
ਕੁਜ ਮਾਪਿਆਂ ਦਾ ਸੀ ਖਿਆਲ ਓਹਨੂੰ
ਕੁਜ ਦੁਨੀਆ ਯੋਹ ਵੀ ਡਰਦੀ ਰਹੀ
ਅੱਜ ਮਿਲਿਆ ਮੈਸੇਜ ਅਲਵਿਦਾ ਲਿਖਿਆ ਮਰਜਾਣੀ ਨੇ
ਇਕ ਫੋਟੋ ਦੇ ਵਿੱਚ ਨਵੀ ਲਗਜ਼ਰੀ ਕਾਰ ਲਈ ਓਹਨੇ
ਇਸ ਦੇਸੀ ਕੋਲ ਤਾ ਪਿਆਰ ਬਿਨਾ ਸੌਗਾਤ ਕੋਈ ਨਹੀਂ ਸੀ
ਮੈਂ ਸੁਣਿਆ ਕੈਨੇਡਾ ਵਿਆਹ ਕਰਵਾ ਪੀਆਰ ਲਈ ਓਹਨੇ
ਮੈਂ ਸੁਣਿਆ ਕੈਨੇਡਾ ਵਿਆਹ ਕਰਵਾਇਆ ਪੀਆਰ ਲਈ ਓਹਨੇ
ਮੈਂ ਸੁਣਿਆ ਕੈਨੇਡਾ ਵਿਆਹ ਕਰਵਾਇਆ ਪੀਆਰ ਲਈ ਓਹਨੇ
ਇਹਨਾਂ ਚੰਨ ਚੰਨੀਆਂ ਰਾਤਾਂ ਚ
ਧੁੱਪ ਡੁੰਡਾ ਤੇ ਬਰਸਾਤਾਂ ਚ
ਓਹ ਹਰ ਪਲ ਹਰ ਦਮ ਯਾਦ ਰਹੀ
ਚੇਂਜ ਮਾੜੇ ਹਾਲਾਤਾਂ ਚ
ਓਹਦਾ ਫ਼ੋਨ ਨੰਬਰ ਮੇਰੇ ਸੈੱਲ ਫ਼ੋਨ ਵਿੱਚ ਸੇਵ ਆਜੇ ਤਾਹੀ ਹੈ
ਨਵੇਂ ਸਿਮ ਚ ਸੂਚੀ ਨਵਿਆਂ ਦੀ ਕਰ ਤਿਆਰ ਲਈ ਓਹਨੇ
ਇਸ ਦੇਸੀ ਕੋਲ ਤਾ ਪਿਆਰ ਬਿਨਾ ਸੌਗਾਤ ਕੋਈ ਨਹੀਂ ਸੀ
ਮੈਂ ਸੁਣਿਆ ਕੈਨੇਡਾ ਵਿਆਹ ਕਰਵਾਇਆ ਪੀਆਰ ਲਈ ਓਹਨੇ
ਮੈਂ ਸੁਣਿਆ ਕੈਨੇਡਾ ਵਿਆਹ ਕਰਵਾਇਆ ਪੀਆਰ ਲਈ ਓਹਨੇ
ਮੈਂ ਸੁਣਿਆ ਕੈਨੇਡਾ ਵਿਆਹ ਕਰਵਾਇਆ ਪੀਆਰ ਲਈ ਓਹਨੇ
ਜੇਹੜੇ ਰਾਤੀ ਬਾਈ ਬਾਈ ਗੀਤ ਲਿਖੇ
ਰੱਖ ਸੱਚੀ ਸੁੱਚੀ ਨੀਤ ਲਿਖੇ
ਤੂੰ ਕਿ ਜਾਣੇ ਬੇਖ਼ਬਰੇ ਨੀ ਇਕ ਪਸਾੜ ਪਾ ਪਾ ਪ੍ਰੀਤ ਲਿਖੇ
ਮੁਲਾਕਾਤ ਆਖਰੀ ਕਾਲਜ ਦੀ 5 ਸਾਲ ਬੀਤ ਗਏ ਨੇ
ਫਿਰ ਪ੍ਰੀਤ ਕੰਵਲ ਨਾ ਯਾਰਾਂ ਦੀ ਆ ਸਾਰ ਲਈ ਓਹਨੇ
ਇਸ ਦੇਸੀ ਕੋਲ ਤਾ ਪਿਆਰ ਬਿਨਾ ਸੌਗਾਤ ਕੋਈ ਨਹੀਂ ਸੀ
ਮੈਂ ਸੁਣਿਆ ਕੈਨੇਡਾ ਵਿਆਹ ਕਰਵਾਇਆ ਪੀਆਰ ਲਈ ਓਹਨੇ
ਮੈਂ ਸੁਣਿਆ ਕੈਨੇਡਾ ਵਿਆਹ ਕਰਵਾਇਆ ਪੀਆਰ ਲਈ ਓਹਨੇ
ਮੈਂ ਸੁਣਿਆ ਕੈਨੇਡਾ ਵਿਆਹ ਕਰਵਾਇਆ ਪੀਆਰ ਲਈ ਓਹਨੇ
Written by: Preet Kanwal, Tigerstyle
instagramSharePathic_arrow_out􀆄 copy􀐅􀋲

Loading...