album cover
3 Vs 1
835
Punjabi Pop
3 Vs 1 was released on October 28, 2016 by Sony Music Entertainment India Pvt. Ltd. as a part of the album The Landers
album cover
Release DateOctober 28, 2016
LabelSony Music Entertainment India Pvt. Ltd.
Melodicness
Acousticness
Valence
Danceability
Energy
BPM

Music Video

Music Video

Credits

PERFORMING ARTISTS
Guri Lander
Guri Lander
Performer
COMPOSITION & LYRICS
Guri Lander
Guri Lander
Lyrics
Mr. Vgrooves
Mr. Vgrooves
Composer

Lyrics

ਦਸਾਂ ਕਿ ਮੈਂ ਗੱਲ ਯਾਰੋ ਮੇਰੇ ਪਿਆਰ ਦੀ
ਓਹੋ ਰੱਖੇ ਨਾ ਭਸੋਰਾ ਥੋਡੇ ਵੀਰ ਤੇ
ਸੋਹਣੇ-ਸੋਹਣੇ ਮਿੱਠੇ ਸੀ ਪਟੋਲੇ ਕਾਲਜ ਚ
ਮੈਂ ਵੀ ਅੱਖ ਸੀ ਟਿਕਾਈ ਓਹਦੋਂ ਖੀਰ ਤੇ
ਹੁਸਨਾਂ ਦੀ ਰਾਣੀ ਓਹਨੂੰ ਮੁੰਡੇ ਆਖਦੇ
ਹੁਸਨਾਂ ਦੀ ਰਾਣੀ ਓਹਨੂੰ ਮੁੰਡੇ ਆਖਦੇ
ਤਾਹੀ ਜਿੰਦ ਉਹਦੇ ਨਾਮ ਅੱਸੀ ਲਾ ਰੱਖੀ ਆ
(ਲਾ ਰੱਖੀ ਆ, ਲਾ ਰੱਖੀ ਆ)
ਧੰਨ ਨੇ ਜੀ 3-3 ਸੰਭਾਲਣ ਵਾਲੇ
ਸਾਡੀ ਇਕ ਨੇ ਹੀ ਨਾ ਕਰਵਾ ਰੱਖੀ ਆ
ਧੰਨ ਨੇ ਜੀ 3-3 ਸੰਭਾਲਣ ਵਾਲੇ
ਸਾਡੀ ਇਕ ਨੇ ਹੀ ਨਾ ਕਰਵਾ ਰੱਖੀ ਆ
(mr v, mr v)
ਸੱਚੇ ਪਿਆਰ ਦੀ ਨਾ ਕੋਈ ਕਰੇ ਪਰਵਾਹ
ਯਾਰੀ ਚੱਲੇ ਏਥੇ ਨਵੇਂ ਹੀ ਟ੍ਰੈਂਡ ਤੇ
ਕਹਿੰਦੀ ਮੁਲਾਕਾਤ ਰੋਜ਼ ਤੈਨੂੰ ਕਰਨੀ ਪਊ
ਨਾਲੇ ਮੂਵੀ ਵੇਖੂ ਹਰ ਵੀਕੈਂਡ ਤੇ
(ਵੀਕੈਂਡ ਤੇ)
ਦਿਨੋ ਦਿਨ ਨਖਰੇ ਨੇ ਵਧ ਦੇ ਜਾਂਦੇ
ਦਿਨੋ ਦਿਨ ਨਖਰੇ ਨੇ ਵਧ ਦੇ ਜਾਂਦੇ
ਗੱਲ ਆਪਣੇ ਮੁਸੀਬਤ ਮੈਂ ਪਾ ਰੱਖੀ ਆ
ਪਾ ਰੱਖੀ ਆ
ਧੰਨ ਨੇ ਜੀ 3-3 ਸੰਭਾਲਣ ਵਾਲੇ
ਸਾਡੀ ਇਕ ਨੇ ਹੀ ਨਾ ਕਰਵਾ ਰੱਖੀ ਆ
ਧੰਨ ਨੇ ਜੀ 3-3 ਸੰਭਾਲਣ ਵਾਲੇ
ਸਾਡੀ ਇਕ ਨੇ ਹੀ ਨਾ ਕਰਵਾ ਰੱਖੀ ਆ
(mr v groove)
Oh-oh-oh-oh-oh-oh-oh-oh-oh
Oh-oh-oh-oh-oh-oh-oh-oh-oh
ਹੱਸੇ-ਹੱਸੇ ਵਿੱਚ ਸਾਡੀ ਗੱਲ ਚਲਦੀ ਸੀ
ਓਹਨੇ ਇਕ ਦਿਲ ਸੂਲੀ ਤੇ ਸੀ ਤੰਗਿਆ
ਸਾਹ ਆਉਣੇ ਓਹਦੋਂ ਮੈਨੂੰ ਔਖੇ ਹੋ ਗਏ
ਜਦੋ ਫੇਸਬੁੱਕ ਪਾਸਵਰਡ ਮੰਗਿਆ
(ਪਾਸਵਰਡ ਮੰਗਿਆ, ਪਾਸਵਰਡ ਮੰਗਿਆ)
ਲੈਂਡਰ ਦੇ ਓਹਦੋਂ ਸੀ ਪਟਾਕੇ ਪੈ ਗਏ
ਗੁਰੀ ਦੇ ਤਾ ਓਹਦੋਂ ਪਟਾਕੇ ਪੈ ਗਏ
ਬੇਸ ਓਹਦੋਂ ਦੀ ਜਾਨ ਮੇਰੀ ਖਾ ਰੱਖੀ ਆ
(ਖਾ ਰੱਖੀ ਆ)
ਧੰਨ ਨੇ ਜੀ 3-3 ਸੰਭਾਲਣ ਵਾਲੇ
ਸਾਡੀ ਇਕ ਨੇ ਹੀ ਨਾ ਕਰਵਾ ਰੱਖੀ ਆ
ਧੰਨ ਨੇ ਜੀ 3-3 ਸੰਭਾਲਣ ਵਾਲੇ
ਸਾਡੀ ਇਕ ਨੇ ਹੀ ਨਾ ਕਰਵਾ ਰੱਖੀ ਆ
(mr v, mr v)
ਰੋਟੀ ਨਈਓ ਲੰਗਦੀ ਲੜਾਈ ਕੀਤੇ ਬਿਨਾ
ਮੈਨੂੰ 24 ਘੰਟੇ ਖਾਨ ਨੂੰ ਓ ਪੇਂਦੀ ਏ
ਚੇਂਜ ਹੋ ਗਏ ਓ ਤੁਸੀ ਪਹਿਲਾਂ ਨਾਲੋਂ ਬਹੁਤ
ਬੱਸ ਏਹੋ ਗੱਲ ਹਰ ਵੇਲੇ ਕਹਿੰਦੀ ਆ
ਨਿੱਤ ਨਵਾਂ ਤੋਂਤ ਓ ਤਿਆਰ ਰੱਖਦੀ
(ਤਿਆਰ ਰੱਖਦੀ)
ਨਿੱਤ ਨਵਾਂ ਤੋਂਤ ਓ ਤਿਆਰ ਰੱਖਦੀ
ਤਾਣੇ ਮਿਹਣਿਆਂ ਦੀ ਹੱਡ ਵੀ ਮੁਕਾ ਰੱਖੀ ਆ
(ਮੁਕਾ ਰੱਖੀ ਆ)
ਧੰਨ ਨੇ ਜੀ 3-3 ਸੰਭਾਲਣ ਵਾਲੇ
ਸਾਡੀ ਇਕ ਨੇ ਹੀ ਨਾ ਕਰਵਾ ਰੱਖੀ ਆ
ਧੰਨ ਨੇ ਜੀ 3-3 ਸੰਭਾਲਣ ਵਾਲੇ
ਸਾਡੀ ਇਕ ਨੇ ਹੀ ਨਾ ਕਰਵਾ ਰੱਖੀ ਆ
Oh-oh-oh-oh-oh-oh-oh-oh-oh
Oh-oh-oh-oh-oh-oh-oh-oh-oh
(mr v groove)
(ਦਾ ਲੈਂਡਰਸ)
(2k16)
(yeah)
Written by: Guri Lander, Mr. Vgrooves
instagramSharePathic_arrow_out􀆄 copy􀐅􀋲

Loading...