album cover
Nabaz
7,999
World
Nabaz was released on December 21, 2016 by T-Series as a part of the album Nabaz - Single
album cover
Release DateDecember 21, 2016
Melodicness
Acousticness
Valence
Danceability
Energy
BPM100

Credits

PERFORMING ARTISTS
Amar Sajaalpuria
Amar Sajaalpuria
Performer
COMPOSITION & LYRICS
Preet Hundal
Preet Hundal
Composer

Lyrics

ਜਿੰਨਾ ਚਿਰ ਨਬਜ਼ ਚੱਲੂਗੀ ਨੀ
ਤੂੰ ਫਿਕਰ ਕਰੀ ਨਾ ਨੀ
ਜਿੰਨਾ ਚਿਰ ਨਬਜ਼ ਚੱਲੂਗੀ ਨੀ
ਦਿਲ ਚੌਂ ਕੱਢ'ਦਾ ਨਹੀਂ ਤੈਨੂੰ
ਤੂੰ ਫਿਕਰ ਕਰੀ ਨਾ ਨੀ
ਮੇਰੇ ਤਾਂ ਸਾਹ ਵੀ ਤੇਰੇ ਨੇ
ਮੇਰੇ ਤਾਂ ਸਾਹ ਵੀ ਤੇਰੇ ਨੇ.
ਤੂੰ ਵੀ ਤਾਂ ਦਸ ਦੇ ਝੱਲੀਏ ਨੀ
ਤੇਰਾ ਦਿਲ ਕਿ ਕਹਿੰਦਾ
ਮੇਰੇ ਤਾਂ ਬਿਨ ਤੇਰੇ
ਨਾ ਕੂੜੇ ਹੋਣੇ ਸਵੇਰੇ ਨੇ
ਜਿੰਨਾ ਚਿਰ ਨਬਜ਼ ਚੱਲੂਗੀ ਨੀ
ਦਿਲ ਚੌਂ ਕੱਢ'ਦਾ ਨਹੀਂ ਤੈਨੂੰ
ਤੂੰ ਫਿਕਰ ਕਰੀ ਨਾ ਨੀ
ਮੇਰੇ ਤਾਂ ਸਾਹ ਵੀ ਤੇਰੇ ਨੇ, ਨੇ...
ਮੈਂ ਫੈਨ ਸਿਕੰਦਰ ਵਰਗੇਆਂ ਦਾ
ਜੋ ਜੱਗ ਜਿੱਤਣੇ ਦੇ ਸ਼ੌਂਕੀ
ਇਕ ਤੇਰੇ ਕਰਕੇ ਹਾਰ ਗਿਆ
ਮੈਂ ਭਰ ਕੇ ਇਸ਼ਕ ਦੀ ਚੌਂਕੀ
ਪਿੰਡੇ ਤੇ ਮਲਾਂ ਸੁਆਹਾ ਨੀ
ਕੀਤੇ ਟਿੱਲੇ ਤੇ ਜਾਕੇ
ਹੁਣ ਤੂਹੀ ਦੱਸਦੇ ਨੀ
ਹੋ ਕਿਵੇ ਹੋਣੇ ਨਬੇੜੇ ਨੇ
ਜਿੰਨਾ ਚਿਰ ਨਬਜ਼ ਚੱਲੂਗੀ ਨੀ
ਦਿਲ ਚੌਂ ਕੱਢ'ਦਾ ਨਹੀਂ ਤੈਨੂੰ
ਤੂੰ ਫਿਕਰ ਕਰੀ ਨਾ ਨੀ
ਮੇਰੇ ਤਾਂ ਸਾਹ ਵੀ ਤੇਰੇ ਨੇ, ਨੇ...
ਬੰਦ ਦਰਵਾਜ਼ੇ ਕਿਸਮਤ ਦੇ
ਖੁੱਲ੍ਹ ਗਏ ਇਕ ਤੇਰੇ ਕਰਕੇ
ਮੇਰੇ ਦਿਲ 'ਚ ਰੌਣਕਾਂ ਲਗੀਆਂ ਨੇ
ਚਾਅ ਬੋਲ ਰਹੇ ਸਿਰ ਚੜ੍ਹ ਕੇ
ਵੇਖੀ ਹੁਣ ਤੂੰ ਨਾ ਬਦਲ ਜਾਵੀਂ
ਇਸ ਬਦਲ ਦੀ ਦੁਨੀਆ ਤੇ
ਤੇਰੇ ਅਮਰ ਨੂੰ ਰੋਲ ਦੇਣਾ
ਨੀ ਤੇਰੇ ਬਦਲੇ ਚੇਹਰੇ ਨੇ
ਜਿੰਨਾ ਚਿਰ ਨਬਜ਼ ਚੱਲੂਗੀ ਨੀ
ਦਿਲ ਚੌਂ ਕੱਢ'ਦਾ ਨਹੀਂ ਤੈਨੂੰ
ਤੂੰ ਫਿਕਰ ਕਰੀ ਨਾ ਨੀ
ਮੇਰੇ ਤਾਂ ਸਾਹ ਵੀ ਤੇਰੇ ਨੇ
Written by: Preet Hundal
instagramSharePathic_arrow_out􀆄 copy􀐅􀋲

Loading...