album cover
#Peg Pugg
37,365
Regional Indian
#Peg Pugg was released on August 9, 2016 by Crown Records as a part of the album #Peg Pugg - Single
album cover
Release DateAugust 9, 2016
LabelCrown Records
Melodicness
Acousticness
Valence
Danceability
Energy
BPM83

Music Video

Music Video

Credits

PERFORMING ARTISTS
Deep Karan
Deep Karan
Performer
COMPOSITION & LYRICS
Gupz Sehra
Gupz Sehra
Composer
Meet Hundal
Meet Hundal
Songwriter

Lyrics

ਓ ਤੇਰੀ ਯਾਦ ਜੇ ਸਤਾਉਗੀ ਤਾਂ ਕਿ ਕਰੂੰਗਾ
ਕਹਿੰਦੀ ਪੇਗ ਪੁੱਗ ਲਾ ਲਿਆ ਕਰੀ
ਯਾਦ ਆਉਣ ਗੇ ਜੇ ਸ਼ਿਮਲੇ ਦੇ ਟੂਰ ਬੱਲੀਏ
ਕਹਿੰਦੀ ਮੰਨ ਸਮਝਾ ਲਿਆ ਕਰੀ
ਚੇਤਾ ਗਿਆ ਨਾ ਦਿਮਾਗ ਚੋਂ ਜੇ ਤੇਰਾ
ਉਤੋਂ ਪੇਗ-ਪੁੱਗ ਲਗਾ ਹੋਇਆ ਮੇਰਾ
ਤੇਰੇ ਸਹੁਰੇ ਘਰੇ ਗੇਟ ਮੂਹਰੇ ਮਾਰੂ ਬੜਕਾਂ
ਹਸਬੈਂਡ ਨੂੰ ਬੁਲਾ ਲਿਆ ਕਰੀ
ਓ ਤੇਰੀ ਯਾਦ ਜੇ ਸਤਾਉਗੀ ਤਾ ਕਿ ਕਰੂੰਗਾ
ਕਹਿੰਦੀ ਪੇਗ ਪੁੱਗ ਲਾ ਲਿਆ ਕਰੀ
ਯਾਦ ਆਉਣ'ਗੇ ਜੇ ਸ਼ਿਮਲੇ ਦੇ ਟੂਰ ਬੱਲੀਏ
ਕਹਿੰਦੀ ਮੰਨ ਸਮਝਾ ਲਿਆ ਕਰੀ
ਕੀਤੇ ਕੌਲ ਤੇ ਕਰਾਰਾਂ ਨੂੰ ਵੀ ਮੁੱਕਰ ਗਈ
ਹਾਦਾ-ਹਾਦਾ ਸੀ ਓ ਪਾਈ ਜੇਹੜੀ ਸੋਹਣ ਤੋੜ ਗਈ
ਕੀਤੇ ਕੌਲ ਤੇ ਕਰਾਰਾਂ ਨੂੰ ਵੀ ਮੁੱਕਰ ਗਈ
ਹਾਦਾ-ਹਾਦਾ ਸੀ ਓ ਪਾਈ ਜੇਹੜੀ ਸੋਹਣ ਤੋੜ ਗਈ
ਬਹਿ ਜਾਊ ਆਥਣੇ ਠੇਕੇ ਦੇ ਕੋਲ ਜਾਕੇ
ਗਮ ਪੀ'ਜਾਊਂਗਾ ਖਾਰੇ ਦੇ ਵਿੱਚ ਪਾ ਕੇ
ਬੋਤਲ ਚ ਦਿਸਗੀ ਜੇ ਤੂੰ ਬੱਲੀਏ
ਕਹਿੰਦੀ ਬੋਤਲ-ਏ ਚੜ੍ਹਾ ਲਿਆ ਕਰੀ
ਓ ਤੇਰੀ ਯਾਦ ਜੇ ਸਤਾਉਗੀ ਤਾਂ ਕਿ ਕਰੂੰਗਾ
ਕੇਂਦੀ ਪੇਗ ਪੁੱਗ ਪਾ ਲਿਆ ਕਰੀ
ਯਾਦ ਆਉਣ ਗੇ ਜੇ ਸ਼ਿਮਲੇ ਦੇ ਟੂਰ ਬੱਲੀਏ
ਕਹਿੰਦੀ ਮੰਨ ਸਮਝਾ ਲਿਆ ਕਰੀ।
ਸਾਡੀ ਜ਼ਿੰਦਗੀ ਨਾ ਕਿੱਦਾਂ ਕਰਗੀ ਕਲੋਲ ਨੀ
ਬੜੇ ਯਾਦ ਆਉਂਦੇ ਕੀਤੇ ਤੇਰੇ ਚੋਲ ਮੋਲ ਨੀ
ਸਾਡੀ ਜ਼ਿੰਦਗੀ ਨਾ ਕਿੱਦਾਂ ਕਰਗੀ ਕਲੋਲ ਨੀ
ਬੜੇ ਯਾਦ ਆਉਂਦੇ ਕੀਤੇ ਤੇਰੇ ਚੋਲ ਮੋਲ ਨੀ
ਕੌਣ ਕਰੂ ਜ਼ੁਲਫਾਂ ਦੀ ਆਨ ਚਾਵਾਂ
ਗੱਲ ਪਾਉਂਦੀ ਸੀ ਜੋ ਗੋਰੀਆਂ ਨੀ ਬਾਹਵਾਂ
ਕਿੱਥੇ ਸਾਂਭੂ ਤੇਰੇ ਲਵ ਲੈਟਰ ਬਿਲੋ
ਕਹਿੰਦੀ ਜੱਜ ਜੇ ਬਣਾ ਲਿਆ ਕਰੀ
ਓ ਤੇਰੀ ਯਾਦ ਜੇ ਸਤਾਉਗੀ ਤਾ ਕਿ ਕਰੂੰਗਾ
ਕਹਿੰਦੀ ਪੇਗ ਪੁੱਗ ਲਾ ਲਿਆ ਕਰੀ
ਯਾਦ ਆਉਣ'ਗੇ ਜੇ ਸ਼ਿਮਲੇ ਦੇ ਟੂਰ ਬੱਲੀਏ
ਕਹਿੰਦੀ ਮੰਨ ਸਮਝਾ ਲਿਆ ਕਰੀ।
ਹੋਣੀ ਸੋਚਦੀ ਕਿ ਸਾਡੇ ਤੇ ਤੂਫਾਨ ਝੁਲ ਗਏ
ਟੁੱਟੀ 'ਮੀਤ' ਦੀ ਤੇ ਕੁੜੀਆਂ ਨੂੰ ਰਾਹ ਖੁੱਲ੍ਹ ਗਏ
ਹੋਣੀ ਸੋਚਦੀ ਕਿ ਸਾਡੇ ਤੇ ਤੂਫਾਨ ਝੁਲ ਗਏ
ਟੁੱਟੀ 'ਮੀਤ' ਦੀ ਤੇ ਕੁੜੀਆਂ ਨੂੰ ਰਾਹ ਖੁੱਲ੍ਹ ਗਏ
ਜੋ ਗਰੁੱਪ ਸੀ ਸਹੇਲੀਆਂ ਦਾ ਤੇਰਾ
ਰਾਹਾਂ ਮਲ-ਮਲ ਬਹਿੰਦਾ ਹੁਣ ਮੇਰਾ
ਹੁੰਦਲ ਨੂੰ ਪੱਟਣ ਦੀ ਲਾਉਣ ਸ਼ਰਤਾਂ
ਤੂਵੀ ਚਿੱਤ ਤਰਸਾ ਲਿਆ ਕਰੀ.
ਓ ਤੇਰੀ ਯਾਦ ਜੇ ਸਤਾਉਂਗੀ ਤਾ ਕਿ ਕਰੂੰਗਾ
ਕਹਿੰਦੀ ਪੇਗ ਪੁੱਗ ਲਾ ਲਿਆ ਕਰੀ
ਯਾਦ ਆਉਣ ਗੇ ਜੇ ਸ਼ਿਮਲੇ ਦੇ ਟੂਰ ਬੱਲੀਏ
ਕਹਿੰਦੀ ਮੰਨ ਸਮਝਾ ਲਿਆ ਕਰੀ.
Written by: Gupz Sehra, Gurpreet Singh, Meet Hundal
instagramSharePathic_arrow_out􀆄 copy􀐅􀋲

Loading...