Music Video

Featured In

Listen to Lahore - Single by Gippy Grewal & Roach Killa
ALBUMLahore - SingleGippy Grewal & Roach Killa
Listen to Gippy Grewal Essentials featuring Gippy Grewal & Roach Killa
PLAYLISTGippy Grewal EssentialsApple Music Punjabi

Credits

PERFORMING ARTISTS
Gippy Grewal
Gippy Grewal
Performer
Roach Killa
Roach Killa
Performer
COMPOSITION & LYRICS
Dr Zeus
Dr Zeus
Composer
Navi Kamboz
Navi Kamboz
Songwriter

Lyrics

Oh baby when you walk walk ਤੇ ਟ੍ਰੈਫ਼ਿਕ ਹੁੰਦੀ block block ਕੁੜੀਏ ਤੂੰ looking nice nice nice You made the party ਓ ਨਖਰਾ ਏ ਲਾਹੌਰ ਦਾ ਮੈਂ ਆਸ਼ਿਕ ਤੇਰੀ ਤੋਰ ਦਾ ਚੰਡੀਗੜ੍ਹ ਵਿਚ ਚਰਚਾ ਏ ਬਿੱਲੋ ਤੇਰੀ ਟੌਰ ਦਾ ਗੱਲ ਗੱਲੀ ਗੱਲੀ ਵਿਚ ਹਿਲੀ ਨੀ ਤੇਰੀ ਨਾਗ ਪਰਾਂਦੀ delhi ਦੀ ਓ ਗੇੜੀ ਰੂਟ ਹੀ ਬਣ ਗਿਆ ਏ ਤੇਰਾ ਸੈਕਟਰ ਛਤੀ ਤੋਰ ਦਾ Oh baby when you walk walk walk ਤੇ ਟ੍ਰੈਫ਼ਿਕ ਹੁੰਦੀ block block block ਕੁੜੀਏ ਤੂੰ looking nice nice nice Girl you make the party rock rock ਰਾਕ Oh baby when you walk walk walk ਤੇ ਟ੍ਰੈਫ਼ਿਕ ਹੁੰਦੀ block block block ਕੁੜੀਏ ਤੂੰ looking nice nice nice Girl you make the party rock rock rock ਓ ਗੱਲ ਛੱਡ ਵੀ ਦਈਏ ਬਾਕੀ ਦੀ ਤੇਰੀ ਐਨਕ ਹੈ varsachi ਦੀ ਪੈਰਾਂ ਵਿਚ ਸ਼ਣ ਸ਼ਣ ਕਰਦੀ ਏ ਪਾਈ ਝਾਂਜਰ ਸ਼ਹਿਰ ਕਰਾਚੀ ਦੀ ਓ ਗੱਲ ਛੱਡ ਵੀ ਬਾਕੀ ਦੀ ਤੇਰੀ ਐਨਕ ਹੈ varsachi ਦੀ ਪੈਰਾਂ ਵਿਚ ਸ਼ਣ ਸ਼ਣ ਕਰਦੀ ਏ ਪਾਈ ਝਾਂਜਰ ਸ਼ਹਿਰ ਕਰਾਚੀ ਦੀ ਤੇਰੇ ਹੁਸਨਾਂ ਦੀ ਅੱਗ ਹਾਣਦੀਏ ਕੋਈ ਵਾਹ ਨੀ ਮੇਰੇ . ਹੋ ਨਖਰਾ ਏ ਲਾਹੌਰ ਦਾ ਮੈਂ ਆਸ਼ਿਕ਼ ਤੇਰੀ ਤੋਰ ਦਾ, ਚੰਡੀਗੜ੍ਹ ਵਿਚ ਚਰਚਾ ਏ ਬਿੱਲੋ ਤੇਰੀ ਤੌਰ ਦਾ, ਕੱਲਾ ਕੱਲਾ ਜਾਵਾ ਕੁੜੀ ਦੇ ਘਰ, ਟਿਕਟ ਦੀ ਲੋੜ ਨਾ drive in my car, ਦਿੱਲੀ ਤੂੰ ਪੰਜਾਬ ਮੈਂ ਜਾਵਾ ਚੰਡੀਗੜ੍ਹ, Eh! you're so beautiful can you be my girl? I can see you from the corner of my eye Fit like a model and you superfly Body like a snake baby you r on fire ਤੇਰਾ ਸੂਰਮਾ ਅੜੀਏ londan ਦਾ ਕੋਮਲ ਜੇਹਾ ਮੁਖੜਾ ਕੁੰਦਨ ਦਾ ਤੇਰੇ ਜੁਲਫਾਂ ਵਾਲੇ ਸੱਪ ਮਹਲੇ ਤੇਰਾ ਰੂਪ ਸੋਹਣੀਏ ਚੰਦਨ ਦਾ ਤੇਰਾ ਸੂਰਮਾ ਅੜੀਏ londan ਦਾ ਕੋਮਲ ਜੇਹਾ ਮੁਖੜਾ ਕੁੰਦਨ ਦਾ ਤੇਰੇ ਜ਼ੁਲਫ਼ਾਂ ਵਾਲੇ ਸੱਪ ਮਹਲੇ ਤੇਰਾ ਰੂਪ ਸੋਹਣੀਏ ਚੰਦਨ ਦਾ ਨਵਾਂ ਜਮਾਨਾ ਆਇਆ ਏ ਤੇਰੇ ਹੁਸਨਾ ਦੇ ਦੌਰ ਦਾ ਓ ਨਖਰਾ ਏ ਲਾਹੌਰ ਦਾ ਮੈਂ ਆਸ਼ਿਕ ਤੇਰੀ ਤੋਰ ਦਾ ਚੰਡੀਗੜ੍ਹ ਵਿਚ ਚਰਚਾ ਏ ਬਿੱਲੋ ਤੇਰੀ ਟੌਰ ਦਾ ਗੱਲ ਗੱਲੀ ਗੱਲੀ ਵਿਚ ਹਿਲੀ ਨੀ ਤੇਰੀ ਨਾਗ ਪਰਾਂਦੀ delhi ਦੀ ਉਹ ਗੇੜੀ ਰੂਟ ਹੀ ਬਣ ਗਿਆ ਏ ਤੇਰਾ sector ਛਤੀ ਤੋਰ ਤਾ Oh baby when you walk walk walk ਤੇ ਟ੍ਰੈਫ਼ਿਕ ਹੁੰਦੀ block block block ਕੁੜੀਏ ਤੂੰ looking nice nice nice Girl you make the party rock rock rock
Writer(s): Baljit Singh Padam, Navi Kamboz Lyrics powered by www.musixmatch.com
instagramSharePathic_arrow_out