album cover
Rotian
album cover
Rotian was released on January 21, 2017 by Ishtar Punjabi as a part of the album Rotian - Single
January 21, 2017
LabelIshtar Punjabi
BPM82
Melodicness
Acousticness
Valence
Danceability
Energy

Lyrics

ਹੋ ਪੇਕੇ ਮੇਰੇ ਆਇਆ ਪਿੱਛੇ-ਪਿੱਛੇ ਕੁੜੀਓਂ,
ਮੈਂ ਹੁਣ ਰਾਹ ਦਿੰਦੀ ਕਿੱਥੇ ਕੁੜੀਓਂ,
ਪਹਿਲਾਂ ਲਾਕੇ ਚਾਰ ਪੇਗ ਨਿੱਤ ਕਰਦਾ ਸੀ ਖਿੱਥ,
ਮਰਜਾਣਾ ਮੈਨੂੰ ਕੌਡਾ ਕੌਡਾ ਬੋਲਦਾ,
ਰੋਟੀਆਂ ਦਾ ਔਖਾ ਕਹਿੰਦਾ ਚੱਲ ਘਰੇ ਚੱਲ,
ਮਾਹੀ ਚੋਰੀ-ਚੋਰੀ ਹੱਥ ਜੇ ਸੀ ਜੋੜ ਦਾ,
ਮਾ ਆਪਣੀ ਦਾ ਓਹ ਲਾਡਲਾ ਕੁੜੇ,
ਗੱਲਾਂ ਮਾ ਵੱਲ ਦੀਆਂ ਹੀ ਓਹ ਕਰਦਾ,
ਮੇਰੇ ਉੱਤੇ ਰੱਖਦਾ ਸੀ ਰੋਹਬ ਮਰਜਾਣਾ,
ਪਰ ਮਾ ਆਪਣੀ ਤੋਂ ਰਹਿੰਦਾ ਡਰਦਾ,
ਆਹ ਮੁਹ ਜੇਹਾ ਬਣਾ ਕੇ ਹੁਣ ਬੈਠਾ ਮੇਰੇ ਕੋਲ,
ਮੁਹ ਜੇਹਾ ਬਣਾ ਕੇ ਹੁਣ ਬੈਠਾ ਮੇਰਾ ਕੋਲ,
ਕਹਿੰਦਾ ਸੱਚੀ ਤੇਰਾ ਕਹਿਣਾ ਨਈਓ ਮੋੜ ਦਾ,
ਰੋਟੀਆਂ ਦਾ ਔਖਾ ਕਹਿੰਦਾ ਚੱਲ ਘਰੇ ਚੱਲ,
ਮਾਹੀ ਚੋਰੀ-ਚੋਰੀ ਹੱਥ ਜੇ ਸੀ ਜੋੜ ਦਾ,
ਹੋ ਪੈਸੇ-ਪੂਸੇ ਕੱਠੇ ਕਰ ਮੇਰੀਏ ਨੀ ਜਾਨੇ,
ਤੇਰੇ ਲਈ ਬਣਾਈ ਬੈਠਾ ਰਿੰਗ ਨੀ,
ਹੋ ਤੇਰੇ ਬਿਨਾ ਕਹਿੰਦਾ ਕਿੱਥੋਂ ਸਰਦਾ ਏ ਮੇਰਾ,
ਪੱਟ ਨਈਓ ਹੁੰਦੀ ਇਕ ਡਿੰਗ ਨੀ,
ਹਾਏ ਪੈਸੇ-ਪੂਸੇ ਕੱਠੇ ਕਰ ਮੇਰੀਏ ਨੀ ਜਾਨੇ,
ਤੇਰੇ ਲਈ ਬਣਾਈ ਬੈਠਾ ਰਿੰਗ ਨੀ,
ਹੋ ਤੇਰੇ ਬਿਨਾ ਕਹਿੰਦਾ ਕਿੱਥੋਂ ਸਰਦਾ ਏ ਮੇਰਾ,
ਪੱਟ ਨਈਓ ਹੁੰਦੀ ਇਕ ਡਿੰਗ ਨੀ,
ਝੱਲੀਆਂ ਗੱਲਾਂ ਤੇ ਹੁਣ ਔਂਦਾ ਏ ਪਿਆਰ,
ਝੱਲੀਆਂ ਗੱਲਾਂ ਤੇ ਮੈਨੂੰ ਔਂਦਾ ਏ ਪਿਆਰ,
ਕਹਿੰਦਾ ਤਾਹੀਂ ਸੋਹਾਂ ਤੇਰੀਆਂ ਮੈਂ ਤੋੜ ਦਾ,
ਰੋਟੀਆਂ ਦਾ ਔਖਾ ਕਹਿੰਦਾ ਚੱਲ ਘਰੇ ਚੱਲ,
ਮਾਹੀ ਚੋਰੀ-ਚੋਰੀ ਹੱਥ ਜੇ ਸੀ ਜੋੜ ਦਾ,
ਹੋ ਆਥਣ ਜੇ ਪੂਰੀ ਕਲਾਕਾਰੀ ਸੀ ਵਿਖਾਉਂਦਾ,
ਗੀਤ ਮੀਠੇ-ਮੀਠੇ ਮੇਰੇ ਲਈ ਓਹ ਗਾਉਂਦਾ ਸੀ,
ਹੋ ਤੜਕੇ ਦੁਪਹਿਰੇ ਜਦੋ ਕਰਦੀ ਸੀ ਫ਼ੋਨ,
ਹੁੰਦਾ ਪਤਾ ਨੀ ਕਿ ਟੁੱਟ-ਟੁੱਟ ਔਂਦਾ ਸੀ,
ਹੋ ਜੋੜੀ ਬੈਠਾ ਗੀਤ ਸੋਢੀ ਬਬਲੂ ਤੇਰੇ ਲਈ,
ਜੋੜੀ ਬੈਠਾ ਗੀਤ ਸੋਢੀ ਬਬਲੂ ਤੇਰੇ ਲਈ,
ਹੁਣ ਐਂਵੇ ਭੈੜਾ ਗੱਪ ਜਿਹੇ ਰੋੜ ਦਾ,
ਰੋਟੀਆਂ ਦਾ ਔਖਾ ਕਹਿੰਦਾ ਚੱਲ ਘਰੇ ਚੱਲ,
ਮਾਹੀ ਚੋਰੀ-ਚੋਰੀ ਹੱਥ ਜੇ ਸੀ ਜੋੜ ਦਾ,
Written by: Bablu Sodhi, Randy J
instagramSharePathic_arrow_out􀆄 copy􀐅􀋲

Loading...