album cover
Ishq Mera
5,108
Indian
Ishq Mera was released on February 5, 2017 by Ishtar Punjabi as a part of the album Ishq Mera - Single
album cover
Release DateFebruary 5, 2017
LabelIshtar Punjabi
Melodicness
Acousticness
Valence
Danceability
Energy
BPM100

Music Video

Music Video

Credits

PERFORMING ARTISTS
Maninder Kailey
Maninder Kailey
Performer
COMPOSITION & LYRICS
Maninder Kailey
Maninder Kailey
Songwriter
Mix Singh
Mix Singh
Composer

Lyrics

ਸਿੰਗਰ: ਮਨਿੰਦਰ ਕੈਲੇ
ਲਿਰਿਕਸ: ਮਨਿੰਦਰ ਕੈਲੇ
ਫੈਸਲਾ ਸੋਚ ਕੇ ਕਰੀ ਤੂੰ
ਡਰ ਹੀ ਜਾਵੀ ਨਾ
ਜੁਦਾ ਹੋ ਕੇ ਮੇਰੇ ਤੋਂ
ਕਿਧਰੇ ਮਰ ਹੀ ਜਾਵੀਂ ਨਾ
ਤੈਨੂੰ ਮੇਰੀ ਆਦਤ ਪੇ ਗਈ ਏ
ਓ ਭੁੱਲਣਾ ਸੌਖਾ ਨਈ ਮੈਨੂੰ
ਜਦੋ ਤੂੰ ਕੱਲੀ ਹੋਵੇਂਗੀ
ਯਾਦਾਂ ਆਉਣ ਗੀਆਂ ਤੈਨੂੰ
ਇਸ਼ਕ ਮੇਰਾ ਤੇਰੇ ਸਿਰ ਚੜ੍ਹ ਕੇ ਬੋਲੇਗਾ
ਕਿਵੇਂ ਸੰਭਾਲੇਂਗੀ ਇਹਨੂੰ
ਪਿਆਰ ਮੇਰਾ ਤੇਰੇ ਸਿਰ ਚੜ੍ਹ ਕੇ ਬੋਲੇਗਾ
ਕਿਵੇਂ ਸੰਭਾਲੇਂਗੀ ਇਹਨੂੰ
ਤੂੰ ਕਿਵੇਂ ਸੰਭਾਲੇਂਗੀ ਇਹਨੂੰ
ਮੇਰੇ ਪੈਰਾਂ ਤੇ ਖੜ੍ਹ ਦੀ ਸੀ ਤੂੰ ਕਦੇ
ਤੈਨੂੰ ਤੇਰੇ ਪੈਰਾਂ ਤੇ ਖੜਨਾ ਨਹੀਂ ਆਉਣਾ
ਤੇਰੀ ਗੁਸਤਾਖੀਆਂ ਨੂੰ
ਜਿੰਨਾ ਮੈਂ ਚਾਹ ਲਿਆ
ਗੱਲਾਂ ਚੰਗੀਆਂ ਨੂੰ ਤੇਰੀ
ਕਿੱਸੇ ਨੇ ਨੀ ਚਾਉਣਾ
ਨਾ ਹੌਸਲਾ ਦੇਣਾ ਹੱਥ ਫੜ ਕੇ
ਖੁਸ਼ੀ ਵਿਚ ਤੇਰੀ ਖੁਸ਼ ਹੋਣਾ
ਆਕੜ ਵਾਲਾ ਏ ਮੁੱਖੜਾ
ਫੇਰ ਦਿਖਾਵੇਂਗੀ ਕਹਨੂੰ
ਰਾਜ਼ ਚੇਹਰਾ ਤੇਰਾ ਫੇਰ ਸੱਬ ਹੀ ਖੋਲੇਗਾ
ਕਿਵੇਂ ਸੰਭਾਲੇਂਗੀ ਇਹਨੂੰ
ਪਿਆਰ ਮੇਰਾ ਤੇਰੇ ਸਿੱਰ ਚੜ੍ਹ ਕੇ ਬੋਲੇਂਗਾ
ਕਿਵੇਂ ਸੰਭਾਲੇਂਗੀ ਇਹਨੂੰ
ਤੂੰ ਕਿਵੇਂ ਸੰਭਾਲੇਂਗੀ ਇਹਨੂੰ
ਨੀਂਦਾਂ ਉੱਡ ਜਾਣੀਆਂ ਚੈਨ ਰਹਿਣਾ ਨਹੀਂ
ਤੈਨੂੰ ਆਪਣਾ ਕਿਸੇ ਨੇ ਹੋਰ ਕਹਿਣਾ ਨਹੀਂ
ਲਾਪਤਾ ਹੋ ਗਈ ਤੂੰ ਜਦੋ ਸੋਣੀਏ
ਮੇਰੇ ਵਾਂਗੂ ਤੇਰੇ ਰਾਹ ਕੋਈ ਬਹਿਣਾ ਨਹੀਂ
ਤੂੰ ਡਰਨਾ ਏ ਪਰਛਾਵੇਂ ਤੋਂ
ਕਿਸੇ ਨੇ ਗੱਲ ਨਾਲ ਲਾਉਣਾ ਨਹੀਂ
ਕੰਬਦੇ ਬੁੱਲਾਂ ਦੇ ਨਾਲ ਤੂੰ
ਪੁਕਾਰੇਂਗੀ ਸਾਡਾ ਮੈਨੂੰ
'ਕੈਲੇ' ਨੂੰ ਯਾਦ ਕਰ ਕੇ ਦਿਲ ਜੱਦ ਡੋਲੇਂਗਾ
ਕਿਵੇਂ ਸੰਭਾਲੇਂਗੀ ਇਹਨੂੰ
ਪਿਆਰ ਮੇਰਾ ਤੇਰੇ ਸਿਰ ਚੜ੍ਹ ਕੇ ਬੋਲੇਂਗਾ
ਕਿਵੇਂ ਸੰਭਾਲੇਂਗੀ ਇਹਨੂੰ
ਤੂੰ ਕਿਵੇਂ ਸੰਭਾਲੇਂਗੀ ਇਹਨੂੰ
ਇਸ਼ਕ ਮੇਰਾ ਤੇਰੇ ਸਿਰ ਚੜ੍ਹ ਕੇ ਬੋਲੇਂਗਾ
ਕਿਵੇਂ ਸੰਭਾਲੇਂਗੀ ਇਹਨੂੰ
ਤੂੰ ਕਿਵੇਂ ਸੰਭਾਲੇਂਗੀ ਇਹਨੂੰ
Written by: Maninder Kailey, Mix Singh
instagramSharePathic_arrow_out􀆄 copy􀐅􀋲

Loading...