album cover
Bebe Di Support
1,825
World
Bebe Di Support was released on April 10, 2017 by T-Series as a part of the album Bebe Di Support - Single
album cover
Release DateApril 10, 2017
Melodicness
Acousticness
Valence
Danceability
Energy
BPM84

Credits

PERFORMING ARTISTS
Kadir Thind
Kadir Thind
Performer
Desi Routz
Desi Routz
Performer
COMPOSITION & LYRICS
Desi Routz
Desi Routz
Composer
Ekraj Kahnuwan
Ekraj Kahnuwan
Lyrics

Lyrics

ਓਹ ਚੜ੍ਹ ਗੀ ਆ ਸਿਰ ਚਿੱਤ ਲਾ ਵੀ ਨਹੀਂ ਸਕਦੇ
ਵੇਟ ਜੀ ਕਰਕੇ ਤਾ ਸਤਾ ਵੀ ਨਹੀਂ ਸਕਦੇ
ਓਹ ਚੜ੍ਹ ਗੀ ਆ ਸਿਰ ਚਿੱਤ ਲਾ ਵੀ ਨਹੀਂ ਸਕਦੇ
ਵੇਟ ਜੀ ਕਰਕੇ ਤਾ ਸਤਾ ਵੀ ਨਹੀਂ ਸਕਦੇ
ਨੂੰਹ ਸਾਡੀ ਬੋਰਾ ਵੀ ਉਦਾਸ ਕੀਤੇ ਦਿਖੇ ਨਾ
ਗੱਲ ਏ ਫੀਚਰ ਤੈਨੂੰ ਛੱਡ ਜਾਂਦੀ ਆ
ਆਕੜਾ ਦੇਖੂਆਂ ਚ ਤਾ ਜੱਟ ਵੇ ਨਹੀਂ ਪਿੱਛੇ
ਤੈਨੂੰ ਬੇਬੇ ਦੀ ਸਪੋਰਟ ਬੱਸ ਮਰ ਜਾਂਦੀ ਵਾ
ਆਕੜਾ ਦੇਖੂਆਂ ਚ ਤਾ ਜੱਟ ਵੇ ਨਹੀਂ ਪਿੱਛੇ
ਤੈਨੂੰ ਬੇਬੇ ਦੀ ਸਪੋਰਟ ਬੱਸ ਮਰ ਜਾਂਦੀ ਵਾ
ਨੱਕ ਬੁੱਲ੍ਹ ਵੱਟ ਲਾਵੇ ਕਾਰਾ ਕਦੇ ਨਾ ਜੇ
ਕਿੱਚ ਦਾ ਈ ਕੰਨ ਬਾਪੂ ਰੁੱਸ ਜਾਵੇ ਤਾ ਜੇ
ਨੱਕ ਬੁੱਲ੍ਹ ਵੱਟ ਲਾਵੇ ਕਾਰਾ ਕਦੇ ਨਾ ਜੇ
ਕਿੱਚ ਦਾ ਈ ਕੰਨ ਬਾਪੂ ਰੁੱਸ ਜਾਵੇ ਤਾ ਜੇ
ਚੰਦਰੀ ਚਲਾਕ ਤੇ ਸੈੱਟਾਂ ਪੂਰੀ ਹੋ ਗਈ
ਨੀਵੀ ਜਿਹੀ ਪਾਕੇ ਹੱਸ ਸਰ ਜਾਂਦੀ ਆ
ਆਕੜਾ ਦੇਖੂਆਂ ਚ ਤਾ ਜੱਟ ਵੇ ਨਹੀਂ ਪਿੱਛੇ
ਤੈਨੂੰ ਬੇਬੇ ਦੀ ਸਪੋਰਟ ਬੱਸ .ਹੀ
ਆਕੜਾ ਦੇਖੂਆਂ ਚ ਤਾ ਜੱਟ ਵੇ ਨਹੀਂ ਪਿੱਛੇ
ਤੈਨੂੰ ਬੇਬੇ ਦੀ ਸਪੋਰਟ ਬੱਸ ਮਰ ਜਾਂਦੀ ਵਾ
ਆਕੜਾ ਦੇਖੂਆਂ ਚ ਤਾ ਜੱਟ ਵੇ ਨਹੀਂ ਪਿੱਛੇ
ਤੈਨੂੰ ਬੇਬੇ ਦੀ ਸਪੋਰਟ ਬੱਸ ਮਰ ਜਾਂਦੀ ਵਾ ਆਆਆ
ਨਿੱਕੀ ਨਿੱਕੀ ਗੱਲ ਤੇ ਸਤਾਵੇ ਜਾਣ ਜਾਣ ਕੇ ਮਨ ਦਿਆ ਅੜੀਆਂ ਪੁਗਾਵੇ ਜਾਣ ਜਾਣ ਕੇ
ਨਿੱਕੀ ਨਿੱਕੀ ਗੱਲ ਤੇ ਸਤਾਵੇ ਜਾਣ ਜਾਣ ਕੇ ਮਨ ਦਿਆ ਅੜੀਆਂ ਪੁਗਾਵੇ ਜਾਣ ਜਾਣ ਕੇ
ਉਹ ਪੱਖ ਵਿੱਚ ਖੜ੍ਹ ਦਾ ਈ ਵੱਡਾ ਵੀਰ ਤੇਰੇ
ਉਹਦੀ ਘੂਰੀ ਮੂਹਰੇ ਜਿੱਦ ਸਾਰੀ ਹਰ ਜਾਂਦੀ ਆ
ਆਕੜਾ ਦੇਖੂਆਂ ਚ ਤਾ ਜੱਟ ਵੇ ਨਹੀਂ ਪਿੱਛੇ
ਤੈਨੂੰ ਬੇਬੇ ਦੀ ਸਪੋਰਟ ਬੱਸ ਮਰ ਜਾਂਦੀ ਵਾ
ਆਕੜਾ ਦੇਖੂਆਂ ਚ ਤਾ ਜੱਟ ਵੇ ਨਹੀਂ ਪਿੱਛੇ
ਤੈਨੂੰ ਬੇਬੇ ਦੀ ਸਪੋਰਟ ਬੱਸ ਮਰ ਜਾਂਦੀ ਵਾ
ਆਕੜਾ ਦੇਖੂਆਂ ਚ ਤਾ ਜੱਟ ਵੇ ਨਹੀਂ ਪਿੱਛੇ
ਤੈਨੂੰ ਬੇਬੇ ਦੀ ਸਪੋਰਟ ਬੱਸ ਮਰ ਜਾਂਦੀ ਵਾ
ਓਹ ਕਨੂਆਣੇ ਵਾਲਾ ਕਹੇ ਪਿਆਰ ਬੜਾ ਕਰਦਾ
ਐਵੇਂ ਉੱਤੋ ਉੱਤੋ ਥਿੰਦ ਤੇਰੇ ਨਾਲ ਲੜਦਾ
ਓਹ ਕਨੂਆਣੇ ਵਾਲਾ ਕਹੇ ਪਿਆਰ ਬੜਾ ਕਰਦਾ
ਐਵੇਂ ਉੱਤੋ ਉੱਤੋ ਥਿੰਦ ਤੇਰੇ ਨਾਲ ਲੜਦਾ
ਜਿੱਥੇ ਪਿਆਰ ਓਥੇ ਰੋਜ਼ੇ ਆਇਓ ਗੱਲ ਇਸ਼ਕੇ ਨੂੰ ਸਿਰੇ ਛੱਡ ਜਾਂਦੀ ਆ
ਆਕੜਾ ਦੇਖੂਆਂ ਚ ਤਾ ਜੱਟ ਵੇ ਨਹੀਂ ਪਿੱਛੇ
ਤੈਨੂੰ ਬੇਬੇ ਦੀ ਸਪੋਰਟ ਬੱਸ ਮਰ ਜਾਂਦੀ ਵਾ
ਆਕੜਾ ਦੇਖੂਆਂ ਚ ਤਾ ਜੱਟ ਵੇ ਨਹੀਂ ਪਿੱਛੇ
ਤੈਨੂੰ ਬੇਬੇ ਦੀ ਸਪੋਰਟ ਬੱਸ ਮਰ ਜਾਂਦੀ ਵਾ
ਆਕੜਾ ਦੇਖੂਆਂ ਚ ਤਾ ਜੱਟ ਵੇ ਨਹੀਂ ਪਿੱਛੇ
ਤੈਨੂੰ ਬੇਬੇ ਦੀ ਸਪੋਰਟ ਬੱਸ ਮਰ ਜਾਂਦੀ ਵਾ
Written by: Desi Routz, Ekraj Kahnuwan
instagramSharePathic_arrow_out􀆄 copy􀐅􀋲

Loading...