album cover
Teri Snapchat (From "Teri Snapchat")
5,768
Punjabi Pop
Teri Snapchat (From "Teri Snapchat") was released on January 7, 2025 by T-Series as a part of the album Timeless Tunes - Inder Dosnjh
album cover
Release DateJanuary 7, 2025
Melodicness
Acousticness
Valence
Danceability
Energy
BPM96

Credits

PERFORMING ARTISTS
Inder Dosnjh
Inder Dosnjh
Performer
COMPOSITION & LYRICS
Mad Beats
Mad Beats
Composer
Enzo
Enzo
Lyrics

Lyrics

ਕੁੜੀ ਦਾ ਸੂਟ ਗੁਲਾਬੀ
ਮੁੰਡੇ ਸ਼ਰਾਬੀ ਹੋਏ
ਵੇਖ ਤੇਰੀ ਸਨੈਪਚੈਟ
6 ਵਜੇ ਤਕ ਨਾ ਸੋਏ
ਨੀ ਤੂੰ ਬੜੀ ਕੈਮ ਲਗਦੀ ਏ
ਸੇਲੀਨਾ ਦੀ ਭੈਣ ਲਗਦੀ ਏ
ਉਤੋਂ ਤੇਰੀ ਫੈਨ ਫਾਲੋਇੰਗ ਨੇ ਵੀ ਅੱਤ ਕਰਾਏ
ਕੁੜੀ ਦਾ ਸੂਟ ਗੁਲਾਬੀ
ਮੁੰਡੇ ਸ਼ਰਾਬੀ ਹੋਏ
ਵੇਖ ਤੇਰੀ ਸਨੈਪਚੈਟ
6 ਵਜੇ ਤਕ ਨਾ ਸੋਏ
40 ਮਿੰਟਾ ਚ 640 ਓਨ ਵਿਊ
ਤੇਰੀ ਚੜਾਈ ਦੀ ਵੀ ਵੱਖ ਗੱਲਬਾਤ ਨੀ
ਜੇਡੇ ਵੱਲ ਤੂੰ ਜਾਵੇ, ਮੁੰਡਿਆਂ ਦੀ ਧਾਣੀ
ਓਸੇ ਵਾਲ ਹੋਵੇ ਦਿਨ ਭਾਵੇਂ ਰਾਤ ਨੀ
40 ਮਿੰਟਾ ਚ 640 ਓਨ ਵਿਊ
ਤੇਰੀ ਚੜਾਈ ਦੀ ਵੀ ਵੱਖ ਗੱਲਬਾਤ ਨੀ
ਜੇਡੇ ਵੱਲ ਤੂੰ ਜਾਵੇ, ਮੁੰਡਿਆਂ ਦੀ ਧਾਣੀ
ਓਸੇ ਵਾਲ ਹੋਵੇ ਦਿਨ ਭਾਵੇਂ ਰਾਤ ਨੀ
ਅੱਜ ਕੱਲ੍ਹ ਨੀਂਦ ਨੀ ਆਉਂਦੀ ਵੇ
ਅੱਖਾਂ ਬੰਦ ਕਾਰਾ ਤੂੰ ਹੀ ਨਜ਼ਰ ਆਵੇਂ
ਤੇਰੇ ਕਰਕੇ ਚੈਨ ਵੀ ਮੈਂ
ਦੋ ਨੈਨਾਂ ਵਾਲੇ ਖੋ ਲਏ
ਕੁੜੀ ਦਾ ਸੂਟ ਗੁਲਾਬੀ
ਮੁੰਡੇ ਸ਼ਰਾਬੀ ਹੋਏ
ਵੇਖ ਤੇਰੀ ਸਨੈਪਚੈਟ
6 ਵਜੇ ਤਕ ਨਾ ਸੋਏ
ਦੋਸਤ ਕੇ ਫੋਨ ਮੇਂ ਦੇਖ ਤੇਰੀ ਫੋਟੋ
ਦਿਲ ਮੇਰਾ ਧੜਕਤੇ ਧੜਕਤੇ ਹੀ ਰੁਕ ਗਿਆ
ਮੈਂ ਤਾਂ ਚੁੱਪ, ਬੋਲਤੀ ਮੇਰੀ ਬੰਦ
ਜੈਸੇ ਈਦ ਵਾਲੇ ਦਿਨ ਚਾਂਦ ਹੀ ਛੁਪ ਗਿਆ
ਕੁੱਡੀ ਸੀ ਪਟੋਲਾ ਨਾਲੇ
ਸੂਟ ਉਸਕਾ ਪਿੰਕ-ਪਿੰਕ
ਸਨੈਪਚੈਟ ਉੱਤੇ ਕਰਦੀ ਸੀ ਵਿੰਕ-ਵਿੰਕ
ਚੋਰੀ ਛਿਪੇ ਸਹੇਲੀਆਂ ਨਾਲ
ਕਰਦੀ ਸੀ ਡਰਿੰਕ-ਡਰਿੰਕ
ਕਰ ਲੋ ਜੁਗਾੜ ਨੰਬਰ ਦਾ ਹਾਂਜੀ ਟ੍ਰਿੰਗ-ਟ੍ਰਿੰਗ
ਮੈਂ ਕਿਹਾ ਤੁਸੀਂ ਮੈਨੂੰ ਕਾਇਮ ਲਗਦੇ ਹੋ
ਓਹ ਕਹਿੰਦੀ ਹਾਂ ਮੈਂ ਕੋਈ ਕਾਮ ਬੈਡ ਨੀ ਕਰਦੀ
ਮੈਂ ਕਿਹਾ ਸੋਹਣੀਓ ਮੈਂ ਚੈਟ ਕਰਨੀ ਏ
ਕਹਿੰਦੀ ਵੇਖਣਾ ਤੋਂ ਵੇਖ ਲਈ ਮੈਂ ਅੱਡ ਨੀ ਕਰਦੀ
(ਵੇਖਣਾ ਤੋਂ ਵੇਖ ਲੈ ਮੈਂ ਅੱਡ ਨੀ ਕਰਦੀ)
22-23 ਸਾਲਾਂ ਦੀ ਤੂੰ ਹੋਈਆਂ
ਅੱਗ ਪੂਰੇ ਸ਼ਹਿਰ ਵਿੱਚ ਲਈ ਨੀ
ਤੇਰੀ ਸਟਾਈਲ ਨੇ ਗੱਲ ਸੁਨ ਸੋਹਣੀਏ
ਮੁੰਡਿਆਂ ਦੀ ਜਾਨ ਸੂਲੀ ਉੱਤੇ ਪਈ ਨੀ
22-23 ਸਾਲਾਂ ਦੀ ਤੂੰ ਹੋਈਆਂ
ਅੱਗ ਪੂਰੇ ਸ਼ਹਿਰ ਵਿੱਚ ਲਈ ਨੀ
ਤੇਰੀ ਸਟਾਈਲ ਨੇ ਗੱਲ ਸੁਨ ਸੋਹਣੀਏ
ਮੁੰਡਿਆਂ ਦੀ ਜਾਨ ਸੂਲੀ ਉੱਤੇ ਪਈ ਨੀ
ਵੇ ਛੱਡ ਪਰਾਹਾਂ ਚੂਜ਼ ਕਰ ਲਈ ਮੈਨੂੰ
ਜੋ ਵੀ ਕਹੇਂਗੀ ਤੂੰ ਲਾਕੇ ਮੈਂ ਤੈਨੂੰ ਦੇ ਦੂ
ਤੂੰ ਕਿ ਜਾਨੇ ਤੇਰੀ ਲਈ ਅੱਸੀ ਕਿੰਨੇ ਖ਼ਵਾਬ ਸੰਜੋਏ
ਕੁੜੀ ਦਾ ਸੂਟ ਗੁਲਾਬੀ
ਮੁੰਡੇ ਸ਼ਰਾਬੀ ਹੋਏ
ਵੇਖ ਤੇਰੀ ਸਨੈਪਚੈਟ
6 ਵਜੇ ਤਕ ਨਾ ਸੋਏ
ਕੁੜੀ ਦਾ ਸੂਟ ਗੁਲਾਬੀ
ਹੋਏ, ਹੋਏ, ਹੋਏ, ਹੋਏ
Written by: Enzo, Mad Beats
instagramSharePathic_arrow_out􀆄 copy􀐅􀋲

Loading...