album cover
Chadra (From "Chadra")
2,407
Indian Pop
Chadra (From "Chadra") was released on July 6, 2020 by T-Series as a part of the album Best of Kamal Khan - The Ultimate Collection
album cover
Melodicness
Acousticness
Valence
Danceability
Energy
BPM155

Credits

PERFORMING ARTISTS
Kamal Khan
Kamal Khan
Performer
Kuwar Virk
Kuwar Virk
Performer
COMPOSITION & LYRICS
Kuwar Virk
Kuwar Virk
Composer
Rajveer
Rajveer
Lyrics

Lyrics

ਕਲਮ ਖਾਨ, ਕੁਵਾਰ ਵਿਰਕ
ਰੁਲਦੀ ਫ਼ਰਾਰੀ ਕਦੇ ਮਾਰਦਾ ਨਾ ਰਾਉਂਡ ਨੀ
ਮਾਰਦਾ ਨਾ ਰਾਉਂਡ ਨੀ
ਤੇਰੇ ਟਾਊਨ ਨਾਲੋਂ ਵੱਡਾ ਮੇਰੇ ਘਰ ਦਾ ਗਰਾਊਂਡ ਨੀ
ਘਰ ਦਾ ਗਰਾਊਂਡ ਨੀ
ਰੁਲਦੀ ਫ਼ਰਾਰੀ ਕਦੇ ਮਾਰਦਾ ਨਾ ਰਾਉਂਡ ਨੀ
ਟਾਊਨ ਨਾਲੋਂ ਵੱਡਾ ਮੇਰੇ ਘਰ ਦਾ ਗਰਾਊਂਡ ਨੀ
ਕਿ ਹਾਰਲੇ, ਬੁਗਾਟੀ, ਕਿ ਪੈਰਾਂ ਚ ਜ਼ਾਨੋਟੀ
ਹਾਰਲੇ, ਬੁਗਾਟੀ, ਕਿ ਪੈਰਾਂ ਚ ਜ਼ਨੋਟੀ
ਸਾਨੂੰ ਸ਼ੋ ਆਫ ਕਰਨ ਦਾ ਸ਼ੌਂਕ ਨੀ
ਦੇਖ ਪਾਇਆ ਹੋਇਆ ਚਾਦਰਾ ਏ ਕਿੰਨਾ ਸੋਹਣਾ ਲੱਗਦਾ
ਪੈਰਾਂ ਵਿੱਚ ਜੁੱਟੀ ਤਿੱਲੇ ਦਰ ਨੀ
ਦੇਖ ਪਾਇਆ ਹੋਇਆ ਚਾਦਰਾ ਏ ਕਿੰਨਾ ਸੋਹਣਾ ਲੱਗਦਾ
ਪੈਰਾਂ ਵਿੱਚ ਜੁੱਟੀ ਤਿੱਲੇ ਦਰ ਨੀ
(ਹੋ ਜੁੱਤੀ ਤਿੱਲੇਦਾਰ)
(ਹੋ ਜੁੱਤੀ ਤਿੱਲੇਦਾਰ)
(ਹੋ ਜੁੱਤੀ ਤਿੱਲੇਦਾਰ)
(ਹੋ ਜੁੱਤੀ ਤਿੱਲੇਦਾਰ)
ਹੋ ਕਰੀ ਜ਼ਰਾ ਗੌਰ ਬਿੱਲੋ, ਦੱਸਾਂ ਤੈਨੂੰ ਜੇਹੜੀਆਂ
ਦੱਸਾਂ ਤੈਨੂੰ ਜੇਹੜੀਆਂ
ਆ ਸ਼ਹਿਰਾਂ ਵੀ ਮੇਰੇ ਪਿੱਛੇ, ਮਾਰਦੀਆਂ ਗੇੜੀਆਂ
ਮਾਰਦੀਆਂ ਗੇੜੀਆਂ
ਹੋ ਕਰੀ ਜ਼ਰਾ ਗੌਰ ਬਿੱਲੋ, ਦੱਸਾਂ ਤੈਨੂੰ ਜੇਹੜੀਆਂ
ਆ ਸ਼ਹਿਰਾਂ ਵੀ ਮੇਰੇ ਪਿੱਛੇ, ਮਾਰਦੀਆਂ ਗੇੜੀਆਂ
ਤੇਰੀ ਬਣ ਨੀ ਨੀ ਗੱਲ, ਇਹ ਮਸਲੇ ਦਾ ਹਲ
ਤੇਰੀ ਬਣ ਨੀ ਨੀ ਗੱਲ, ਇਹ ਮਸਲੇ ਦਾ ਹਲ
ਏਸੀ ਇਸ਼ਕੇ ਦੀ ਮਾਰਦਾ ਮੈਂ ਮਾਰ ਨੀ
ਦੇਖ ਪਾਇਆ ਹੋਇਆ ਚਾਦਰਾ ਏ ਕਿੰਨਾ ਸੋਹਣਾ ਲੱਗਦਾ
ਪੈਰਾਂ ਵਿੱਚ ਜੁੱਟੀ ਤਿੱਲੇ ਦਰ ਨੀ
ਦੇਖ ਪਾਇਆ ਹੋਇਆ ਚਾਦਰਾ ਏ ਕਿੰਨਾ ਸੋਹਣਾ ਲੱਗਦਾ
ਪੈਰਾਂ ਵਿੱਚ ਜੁੱਟੀ ਤਿੱਲੇ ਦਰ ਨੀ
(ਹੋ ਜੁੱਤੀ ਤਿੱਲੇਦਾਰ)
(ਹੋ ਜੁੱਤੀ ਤਿੱਲੇਦਾਰ)
(ਹੋ ਜੁੱਤੀ ਤਿੱਲੇਦਾਰ)
(ਹੋ ਜੁੱਤੀ ਤਿੱਲੇਦਾਰ)
ਤੇਰੇ ਹਿੱਪ ਹੌਪ ਨਾਲ ਜੁੱਤੀ ਤਿੱਲੇ ਵਾਲੀ ਪਈ ਆ
ਕਾਲੀ ਪੱਗ ਕਾਲੇ ਗੇਅਰ ਨਿਰੀ ਹੀ ਤਬਾਹੀ ਆ
ਇੰਡੀਆ ਤੋਂ ਲੇਕੇ ਐਲ.ਏ. ਹਰ ਥਾਂ ਪੰਜਾਬੀ ਫੈਲੇ
ਜਿਹੜਾ ਕਰੇ ਦੇਸੀ ਪੁਣੇ ਨੂੰ ਸਪੋਰਟ ਮੇਰਾ ਬਾਈ ਆ
ਮੈਥੋਂ ਸੜਨ ਵਾਲਿਆਂ ਦੀ ਤਦਾਦ ਵੱਡੀ ਜਾਂਦੀ ਏ
ਸ਼ੁਕਰਾਨਾ ਮਾਲਕਾ ਮੇਰੀ ਔਕਾਤ ਵੱਡੀ ਜਾਂਦੀ ਏ
ਯਾਰ ਤੇਰਾ ਫੇਮਸ ਹੇਟਰਸ ਸੜਦੇ ਜਾਂਦੇ ਨੇ
ਓਹੀ ਐਫਬੀ ਤੇ ਸੈਲਫੀ ਮੇਰੇ ਨਾਲ ਪਾਉਂਦੇ ਨੇ
ਇਨਕਾ ਇਤਨਾ ਤੋਂ ਬਨਤਾ ਮੈਨੂੰ ਫਰਕ ਨਾ ਪੈਂਦਾ ****
ਇਹਨਾਂ ਤਾਂ ਕੈਲੀਬਰ ਜ਼ੀਰੋ ਤਾਹੀ ਤਾਂ ਡਰੀ ਜਾਂਦੇ ਨੇ
(ਹੋ ਜੁੱਤੀ ਤਿੱਲੇਦਾਰ)
(ਹੋ ਜੁੱਤੀ ਤਿੱਲੇਦਾਰ)
(ਹੋ ਜੁੱਤੀ ਤਿੱਲੇਦਾਰ)
(ਹੋ ਜੁੱਤੀ ਤਿੱਲੇਦਾਰ)
ਲੋਕੀ ਫੋਟੋਆਂ ਕਰਾਉਂਦੇ ਨਾਲ ਪਾਉਂਦੇ ਹੈਸ਼ਟੈਗ ਨੀ
ਪਾਉਂਦੇ ਹੈਸ਼ਟੈਗ ਨੀ
ਹੋ ਪੂਰੀ ਦੁਨੀਆ ਹੀ ਜਾਣਦੀ ਏ ਮਿਤਰਾਂ ਦਾ ਸਵੈਗ ਨੀ
ਮਿੱਤਰਾਂ ਦਾ ਸਵੈਗ ਨੀ
ਲੋਕੀ ਫੋਟੋਆਂ ਕਰਾਉਂਦੇ ਨਾਲ ਪਾਉਂਦੇ ਹੈਸ਼ਟੈਗ ਨੀ
ਦੁਨੀਆ ਹੀ ਜਾਣਦੀ ਏ ਮਿੱਤਰਾਂ ਦਾ ਸਵੈਗ ਨੀ
ਰਾਜਵੀਰ ਦੀ ਹੈ ਵਾਰੀ ਓਹਦੀ ਅੱਡੀ ਹੋਈ ਗਰਾਰੀ
ਰਾਜਵੀਰ ਦੀ ਹੈ ਵਾਰੀ ਓਹਦੀ ਅੱਡੀ ਹੋਈ ਗਰਾਰੀ
ਹੋ ਜਾਨੀ ਖਾਣੀ ਨੀ ਫਸਾਉਂਦਾ ਖਾਨ ਨਾਰ ਨੀ
ਦੇਖ ਪਾਇਆ ਹੋਇਆ ਚਾਦਰਾ ਏ ਕਿੰਨਾ ਸੋਹਣਾ ਲੱਗਦਾ
ਪੈਰਾਂ ਵਿੱਚ ਜੁੱਟੀ ਤਿੱਲੇ ਦਰ ਨੀ
ਦੇਖ ਪਾਇਆ ਹੋਇਆ ਚਾਦਰਾ ਏ ਕਿੰਨਾ ਸੋਹਣਾ ਲੱਗਦਾ
ਪੈਰਾਂ ਵਿੱਚ ਜੁੱਟੀ ਤਿੱਲੇ ਦਰ ਨੀ
(ਹੋ ਜੁੱਤੀ ਤਿੱਲੇਦਾਰ)
(ਹੋ ਜੁੱਤੀ ਤਿੱਲੇਦਾਰ)
(ਹੋ ਜੁੱਤੀ ਤਿੱਲੇਦਾਰ)
(ਹੋ ਜੁੱਤੀ ਤਿੱਲੇਦਾਰ)
Written by: Kuwar Virk, Rajveer
instagramSharePathic_arrow_out􀆄 copy􀐅􀋲

Loading...