album cover
Dilli Sara
48,208
Regional Indian
Dilli Sara was released on September 11, 2017 by T-Series as a part of the album Dilli Sara - Single
album cover
Release DateSeptember 11, 2017
LabelT-Series
Melodicness
Acousticness
Valence
Danceability
Energy
BPM103

Credits

PERFORMING ARTISTS
Kamal Khan
Kamal Khan
Performer
Kuwar Virk
Kuwar Virk
Performer
COMPOSITION & LYRICS
Kuwar Virk
Kuwar Virk
Composer
Rajveer
Rajveer
Lyrics

Lyrics

ਕਮਲ ਖਾਨ, ਯੇਹ
ਓਹ ਕੁਵਾਰ ਵਿਰਕ
ਸੂਟ ਤੇਰਾ ਕਾਲਾ ਕਾਲਾ
ਜਾਨ ਕੱਢ ਦਾ ਮਸਕਾਰਾ
ਜਿੰਮੀ ਚੂ ਪਾ ਕੇ ਤੁਰਦੀ
ਪੱਟਿਆ ਤੂੰ ਦਿੱਲੀ ਸਾਰਾ
ਸੂਟ ਤੇਰਾ ਕਾਲਾ ਕਾਲਾ
ਜਾਨ ਕੱਢ ਦਾ ਮਸਕਾਰਾ
ਜਿੰਮੀ ਚੂ ਪਾ ਕੇ ਤੁਰਦੀ
ਪੱਟਿਆ ਤੂੰ ਦਿੱਲੀ ਸਾਰਾ
ਹਾਏ ਨੀ ਤੇਰਾ ਜਿੰਮੀ ਚੂ (ਜਿੰਮੀ ਚੂ)
ਬੜੀ ਸੋਹਣੀ ਲਗਦੀ ਤੂੰ (ਲਗਦੀ ਤੂੰ)
ਹਾਏ ਨੀ ਤੇਰਾ ਜਿੰਮੀ ਚੂ (ਜਿੰਮੀ ਚੂ)
ਬੜੀ ਸੋਹਣੀ ਲਗਦੀ ਤੂੰ (ਲਗਦੀ ਤੂੰ)
ਜੱਦ ਤੁਰਦੀ ਲੱਕ ਲਚਕਾਉਣੀ ਏ
ਸੂਟ ਤੇਰਾ ਕਾਲਾ ਕਾਲਾ
ਜਾਨ ਕੱਢ ਦਾ ਮਸਕਾਰਾ
ਜਿੰਮੀ ਚੂ ਪਾ ਕੇ ਤੁਰਦੀ
ਪੱਟਿਆ ਤੂੰ ਦਿੱਲੀ ਸਾਰਾ
ਸੂਟ ਤੇਰਾ ਕਾਲਾ ਕਾਲਾ
ਜਾਨ ਕੱਢ ਦਾ ਮਸਕਾਰਾ
ਜਿੰਮੀ ਚੂ ਪਾ ਕੇ ਤੁਰਦੀ
ਪੱਟਿਆ ਤੂੰ ਦਿੱਲੀ ਸਾਰਾ
ਨਖਰੇ ਕਿਉਂ ਕਰਦੀ ਐ
ਸੱਡੇ ਤੇ ਮਰਦੀ ਐ
ਨਖਰੇ ਕਿਉਂ ਕਰਦੀ ਐ
ਸੱਡੇ ਤੇ ਮਰਦੀ ਐ
ਹੋ ਦਿਲ ਤੇਥੋਂ ਹਾਰੇ, ਸੁਣਲੇ ਮੁਟਿਆਰੇ
ਹੋ ਦਿਲ ਤੇਥੋਂ ਹਾਰੇ, ਸੁਣਲੇ ਮੁਟਿਆਰੇ
ਤੂੰ ਵੀ ਤਾਂ ਸਿੰਗਲ ਕੁੜੀਏ
ਮੈਂ ਵੀ ਤੇ ਫਿਰਾਂ ਕੁਵਾਰਾ
ਸੂਟ ਤੇਰਾ ਕਾਲਾ ਕਾਲਾ
ਜਾਨ ਕੱਢ ਦਾ ਮਸਕਾਰਾ
ਜਿੰਮੀ ਚੂ ਪਾ ਕੇ ਤੁਰਦੀ
ਪੱਟਿਆ ਤੂੰ ਦਿੱਲੀ ਸਾਰਾ
ਸੂਟ ਤੇਰਾ ਕਾਲਾ ਕਾਲਾ
ਜਾਨ ਕੱਢ ਦਾ ਮਸਕਾਰਾ
ਜਿੰਮੀ ਚੂ ਪਾ ਕੇ ਤੁਰਦੀ
ਪੱਟਿਆ ਤੂੰ ਦਿੱਲੀ ਸਾਰਾ
ਯੇਹ ਆ
ਯੂ ਨੋ ਵ੍ਹਟ ਬੇਬੀ, ਬਾਤ ਯੇਹ ਕੱਲ੍ਹ ਕਿ ਹੈ
ਸੱਬ ਕੁੱਛ ਸੁੰਨ ਹੋਇਆ ਪਿਆ ਮਾਈਂਡ ਕਾਮ ਕਰਦਾ ਨੀ
ਜਦੋ ਦੀ ਮੈਂ ਦੇਖੀ ਤੇਰੀ ਝਲਕੀ ਏ
ਤੁੱਰ ਦੀ ਐ ਹਿਲੇ ਕਲੀ ਵਾਂਗੂ ਲੱਕ
ਕਈ ਮੁੰਡਿਆਂ ਦੇ ਦਿਲ ਹੋਏ, ਹਾ ਹਾ ਹਾ
ਉਂਝ ਦਿੱਲੀ ਚ ਮੈਂ ਵੇਖੇ ਨੇ ਪਟਾਖੇ ਬੜੇ
ਪਰ ਤੇਰੇ ਆਗੇ ਸਾਰੀ ਲੜਕੀਆਂ ਹੀ ਹਲਕੀ ਹੈਂ
ਪਾਈ ਜਾਂਦੀ ਏ ਤਬਾਹੀ ਇੱਕ ਨੰਬਰ ਦੀ ਲੁੱਕ
ਜੀ ਕਰੇ ਮੈਂ ਕਰਵਾਵਾਂ ਤੇਰੇ ਨਾਲ ਵਰਲਡ ਟੂਰ ਬੁੱਕ
ਜੇ ਤੂੰ ਗੱਡੀ-ਸ਼ਾਦੀ ਦੀ ਸ਼ੋਕੀਨ ਬੀਮਰ ਰੱਖੀ ਤੇਰੇ ਯਾਰ ਨੇ
ਨੀ ਆ ਲੈ ਚਾਬੀ ਚੁੱਕ
ਹਰ ਪਾਸੇ ਚਰਚੇ ਨੇ ਤੇਰੇ ਯਾਰ ਦੇ
ਜੱਟ ਪੁੱਛਣੇ ਕੋ ਫੁੱਕੀ ਫੜ੍ਹਾਂ ਮਾਰਦੇ
ਵਿਰਕ ਐਨ ਨੂੰ ਆ ਗਈ ਏ ਪਸੰਦ ਸੋਹਣੀਏ ਨੀ
ਇਕ ਇਕ ਕੁੱਟੂ ਜੇਡੇ ਜੇਡੇ ਤੈਨੂੰ ਤਾਰ ਦੇ
ਹਾਏ ਨੀ ਤੇਰੀ ਚਾਲ ਨਵਾਬੀ
ਟਾਊਨ ਵੀ ਹੋਇਆ ਸ਼ਰਾਬੀ
ਹਾਏ ਨੀ ਤੇਰੀ ਚਾਲ ਨਵਾਬੀ
ਟਾਊਨ ਵੀ ਹੋਇਆ ਸ਼ਰਾਬੀ
ਥੋੜ੍ਹੀ ਤਿਲ ਕਾਲਾ, ਜਚਦਾ ਏ ਬਾਹਲਾ
ਥੋੜ੍ਹੀ ਤਿਲ ਕਾਲਾ, ਜਚਦਾ ਏ ਬਾਹਲਾ
ਰਾਜਵੀਰ ਲਾਵੇ ਸ਼ਰਤਾਂ
ਖਾਨ ਨਾ ਮੰਨਦਾ ਹਾਰਾ
ਸੂਟ ਤੇਰਾ ਕਾਲਾ ਕਾਲਾ
ਜਾਨ ਕੱਢ ਦਾ ਮਸਕਾਰਾ
ਜਿੰਮੀ ਚੂ ਪਾ ਕੇ ਤੁਰਦੀ
ਪੱਟਿਆ ਤੂੰ ਦਿੱਲੀ ਸਾਰਾ
ਸੂਟ ਤੇਰਾ ਕਾਲਾ ਕਾਲਾ
ਜਾਨ ਕੱਢ ਦਾ ਮਸਕਾਰਾ
ਜਿੰਮੀ ਚੂ ਪਾ ਕੇ ਤੁਰਦੀ
ਪੱਟਿਆ ਤੂੰ ਦਿੱਲੀ ਸਾਰਾ
Written by: Kuwar Virk, Rajveer
instagramSharePathic_arrow_out􀆄 copy􀐅􀋲

Loading...