album cover
Drivery
12,040
Regional Indian
Drivery was released on June 19, 2017 by Jass Records as a part of the album Drivery - Single
album cover
Release DateJune 19, 2017
LabelJass Records
Melodicness
Acousticness
Valence
Danceability
Energy
BPM86

Music Video

Music Video

Lyrics

(ਅਖਾੜੇ ਵਿੱਚ ਪਹੁੰਚੇ ਸਾਰੇ ਦੋਸਤਾਂ ਮਿੱਤਰਾਂ ਨੂੰ)
ਗੁਰਨਾਮ ਭੁੱਲਰ ਵੱਲੋਂ ਤੇ ਬੀਬਾ ਦੀਪਕ ਢਿੱਲੋਂ ਵੱਲੋਂ
(ਪਿਆਰ ਭਰੀ ਸਤ ਸ੍ਰੀ ਅਕਾਲ)
(ਜੀਜਾ ਸਾਲੀ ਦਾ ਰਿਸ਼ਤਾ ਬੜਾ ਅਨਮੋਲ ਹੁੰਦਾ)
(ਲੋ ਜੀ ਪੇਸ਼ ਕਰਨ ਲੱਗੇ ਆ ਜੀਜਾ ਸਾਲੀ ਦੀ ਆਪਸੀ ਗੱਲਬਾਤ)
ਕਿਵੇ ਜੀਜਾ ਡਰਾਈਵਰਾਂ ਦੇ ਰਿਸ਼ਤੇ ਦੀ ਦੱਸ ਪਾਉਂਦਾ
ਤੇ ਅਸਲੀ ਅੱਗੋਂ ਕਿ ਜਵਾਬ ਦਿੰਦੀ ਏ
(ਦੱਸੀ ਬਾਈ ਅਮਨ ਬਿਲਾਸਪੁਰੀ)
ਤੇ ਜੱਸ ਰਿਕਾਰਡਸ, ਮਿਊਜ਼ਿਕ ਐਂਪਾਇਰ ਦੇ ਸੰਗੀਤ ਵਿੱਚ)
(ਓਹ ਇਓਂ ਬਿਆਨ ਕਰਦੀ ਏ)
ਸੋਹਰਾ ਮੇਰਾ ਡੈਡੀ ਤੇਰਾ ਫਿਕਰ ਕਰੇ
ਤੇਰੇ ਹੀ ਵਿਆਹ ਦਾ ਨੀ ਜ਼ਿਕਰ ਕਰੇ
ਮੇਰਾ ਵਿਆਹ ਦਾ ਜ਼ਿਕਰ, ਕੱਦੀ ਵੀ ਨੀ
ਸੋਹਰਾ ਮੇਰਾ ਡੈਡੀ ਤੇਰਾ ਫਿਕਰ ਕਰੇ
ਤੇਰੇ ਹੀ ਵਿਆਹ ਦਾ ਨੀ ਜ਼ਿਕਰ ਕਰੇ
ਹੈਗੀ ਆ ਚੋਇਸ ਤਾਂ ਕੋਈ ਦੱਸ ਦੇ
ਨੀ ਤਾਂ ਗੱਲ ਅੱਸੀ ਕਿੱਤੇ ਨੀ ਚਲਾ ਲਏ
ਹੋ ਮੁੰਡਾ ਕਰਦਾ ਕੈਨੇਡਾ ਚ ਡਰਾਈਵਰੀ
ਰਿਸ਼ਤਾ ਕਰਵਾਵਾਂ ਤੈਨੂੰ ਸਾਲੀਏ
ਮੁੰਡਾ ਕਰਦਾ ਅਮਰੀਕਾ ਚ ਡਰਾਈਵਰੀ
ਰਿਸ਼ਤਾ ਕਰਵਾਵਾਂ ਤੈਨੂੰ ਸਾਲੀਏ
ਮਹਿਕਮਾ ਏ ਬੜਾ ਬਦਨਾਮ ਜੀਜਾ ਜੀ
ਐਵੇਂ ਨਾ ਕੋਈ ਲਾਉਂਦੀ ਇਲਜ਼ਾਮ ਜੀਜਾ ਜੀ
ਮਹਿਕਮਾ ਏ ਬੜਾ ਬਦਨਾਮ ਜੀਜਾ ਜੀ
ਐਵੇਂ ਨਾ ਕੋਈ ਲਾਉਂਦੀ ਇਲਜ਼ਾਮ ਜੀਜਾ ਜੀ
ਫਿਕਰਾਂ ਚ ਰੁੱਲ ਜੂ ਜਵਾਨੀ ਚੜ੍ਹ ਦੀ
ਕੱਟਣੇ ਏ ਦਿਨ ਹੱਸ ਹੱਸ ਜੀਜੀਆ
ਲੱਭਦੇ ਪੜ੍ਹਾਕੂ ਜਾਂ ਕੋਈ ਜੌਬ ਕਰਦਾ
ਪੈਣਾ ਨੀ ਡਰਾਈਵਰ ਦੇ ਵੱਸ ਜੀਜੀਆ
ਲੱਭਦੇ ਸ਼ੌਕੀਨ ਜਾ ਕੋਈ ਜੌਬ ਕਰਦਾ
ਪੈਣਾ ਨੀ ਡਰਾਈਵਰ ਦੇ ਵੱਸ ਜੀਜੀਆ
ਲੌਂਗ ਉੱਤੇ ਚਲਦਾ ਏ ਐਲਏ ਗੇੜੇ ਮਾਰਦਾ
ਵੇਖੀ ਤੇਰੇ ਨਖਰੇ ਦਾ ਕਿਵੇਂ ਮੁੱਲ ਤਾਰਦਾ
ਲੌਂਗ ਉੱਤੇ ਚਲਦਾ ਏ ਐਲਏ ਗੇੜੇ ਮਾਰਦਾ
ਵੇਖੀ ਤੇਰੇ ਨਖਰੇ ਦਾ ਕਿਵੇਂ ਮੁੱਲ ਤਾਰਦਾ
ਫਨੀ ਤੇ ਕ੍ਰੇਜ਼ੀ ਜਿਹੇ ਗੱਭਰੂ
ਸਾਖ ਕਿੱਤੇ ਹੱਥੋਂ ਨਾ ਲੰਘਾ ਲਈਏ
ਐਲਏ ਵਿੱਚ ਕਰਦਾ ਡਰਾਈਵਰੀ
ਰਿਸ਼ਤਾ ਕਰਵਾਵਾਂ ਤੈਨੂੰ ਸਾਲੀਏ
ਅਮਰੀਕਾ ਵਿੱਚ ਕਰਦਾ ਡਰਾਈਵਰੀ
ਰਿਸ਼ਤਾ ਕਰਵਾਵਾਂ ਤੈਨੂੰ ਸਾਲੀਏ
ਇਕ ਇਕ ਵੀਕ ਪੂਰਾ ਘਰੇ ਨਹੀਓ ਵੜ ਦੇ
ਡਾਲਰਾਂ ਦੇ ਲਾਲਚ ਚ ਰਹਿਣ ਹੌਂਕੇ ਭਰਦੇ
ਇਕ ਇਕ ਵੀਕ ਪੂਰਾ ਘਰੇ ਨਹੀਓ ਵੜ ਦੇ
ਡਾਲਰਾਂ ਦੇ ਲਾਲਚ ਚ ਰਹਿਣ ਹੌਂਕੇ ਭਰਦੇ
ਦੇਵੇ ਨਾ ਜੋ ਟਾਈਮ ਪਰਿਵਾਰ ਨੂੰ
ਲੈਣਾ ਏਹੋ ਜੇ ਕ੍ਰੇਜ਼ੀ ਤੋਂ ਕਿ ਦੱਸ ਜੀਜੀਆ
ਲੱਭਦੇ ਪੜ੍ਹਾਕੂ ਜਾਂ ਕੋਈ ਜੌਬ ਕਰਦਾ
ਪੈਣਾ ਨੀ ਡਰਾਈਵਰ ਦੇ ਵੱਸ ਜੀਜੀਆ
ਲੱਭਦੇ ਪੜ੍ਹਾਕੂ ਜਾਂ ਕੋਈ ਜੌਬ ਕਰਦਾ
ਪੈਣਾ ਨੀ ਡਰਾਈਵਰ ਦੇ ਵੱਸ ਜੀਜੀਆ
(music empire)
ਬਿਲਾਸਪੁਰੀ ਅਮਨ ਦੇ ਯਾਰਾਂ ਵਿੱਚ ਬੈਠਦਾ
ਭੁੱਲਰ ਓਹਦਾ ਗੋਤ ਏ ਨੀ, ਮੁੰਡੇ ਜੱਟ ਘੈਂਟ ਦਾ
ਅੱਛਾ ਭੁੱਲਰ, ਭੁੱਲਰ ਗੋਤ ਤਾ ਮੈਨੂੰ ਬਹੁਤ ਪਸੰਦ ਏ
ਬਿਲਾਸਪੁਰੀ ਅਮਨ ਦੇ ਯਾਰਾਂ ਵਿੱਚ ਬੈਠਦਾ
ਪੱਪੀ ਓਹਦਾ ਨਾਂ ਏ ਨੀ, ਮੁੰਡੇ ਜੱਟ ਘੈਂਟ ਦਾ
ਜੋਗੇ ਕੰਗ ਹੋਣੀ, ਐਂਡੀ ਡੁੱਗੇ ਹੋਣੀ ਰੱਖਦੇ ਖਿਆਲ ਨੀ
ਡਿਸਕਸ਼ਨ ਆਪਾਂ ਛੇਤੀ ਹੀ ਮੁਕਾ ਲਈਏ
ਟੋਰੋਂਟੋ ਚ ਕਰਦਾ ਡਰਾਈਵਰੀ
ਰਿਸ਼ਤਾ ਕਰਵਾਵਾਂ ਤੈਨੂੰ ਸਾਲੀਏ
ਹੋ ਮੁੰਡਾ ਕਰਦਾ ਕੈਨੇਡਾ ਚ ਡਰਾਈਵਰੀ
ਰਿਸ਼ਤਾ ਕਰਵਾਵਾਂ ਤੈਨੂੰ ਸਾਲੀਏ
ਦਿਲ ਦੀ ਜੇ ਪੁੱਛੇ, ਮੈਂ ਤਾਂ ਹੋਰ ਕਿਸੇ ਮਾਰ ਤੇ
ਅੱਖ ਮੇਰੀ ਜੀਜਾ ਗੁਰਨਾਮ ਕਲਾਕਾਰ ਤੇ
ਦਿਲ ਦੀ ਜੇ ਪੁੱਛੇ, ਮੈਂ ਤਾਂ ਹੋਰ ਕਿਸੇ ਮਾਰ ਤੇ
ਅੱਖ ਮੇਰੀ ਜੀਜਾ ਗੁਰਨਾਮ ਕਲਾਕਾਰ ਤੇ
ਜਾਕੇ ਜੱਸ ਵਾਲੇਜਾ ਤੋਂ ਪੁੱਛ ਲਈ
ਦੇਂਗੇ ਨੰਬਰ ਓਹਦਾ ਦੱਸ ਜੀਜੀਆ
ਲੱਭਦੇ ਪੜ੍ਹਾਕੂ ਜਾਂ ਕੋਈ ਜੌਬ ਕਰਦਾ
ਪੈਣਾ ਨੀ ਡਰਾਈਵਰ ਦੇ ਵੱਸ ਜੀਜੀਆ
ਟੋਰੋਂਟੋ ਚ ਕਰਦਾ ਡਰਾਈਵਰੀ
ਰਿਸ਼ਤਾ ਕਰਵਾਵਾਂ ਤੈਨੂੰ ਸਾਲੀਏ
ਲੱਭਦੇ ਪੜ੍ਹਾਕੂ ਜਾਂ ਕੋਈ ਜੌਬ ਕਰਦਾ
ਪੈਣਾ ਨੀ ਡਰਾਈਵਰ ਦੇ ਵੱਸ ਜੀਜੀਆ
ਅਮਰੀਕਾ ਚ ਕਰਦਾ ਡਰਾਈਵਰੀ
ਰਿਸ਼ਤਾ ਕਰਵਾਵਾਂ ਤੈਨੂੰ ਸਾਲੀਏ
ਜੀਜਾ ਜੀ
Written by: Aman Bilaspuri, Music Empire
instagramSharePathic_arrow_out􀆄 copy􀐅􀋲

Loading...