album cover
Kinna Payar
album cover
Kinna Payar was released on September 25, 2017 by Analog Records as a part of the album Kinna Payar - Single
September 25, 2017
LabelAnalog Records
BPM84
Melodicness
Acousticness
Valence
Danceability
Energy

Music Video

Music Video

Lyrics

Hmm
Hmm
Hmm
Hmm
ਵੇਹਮਾਂ ਜੀ ਹੋ ਗਈ ਆ
ਮੇਰੇ ਕਰਕੇ ਚੰਦਰੀ ਜਾਈ
ਗੱਲ ਗੱਲ ਤੇ ਖੜ੍ਹ ਜਾਵੇ
ਅੱਖ ਭਰ ਕੇ ਚੰਦਰੀ ਜਾਈ
Hmm
ਵੇਹਮਾਂ ਜੀ ਹੋ ਗਈ ਆ
ਮੇਰੇ ਕਰਕੇ ਚੰਦਰੀ ਜਾਈ
ਗੱਲ ਗੱਲ ਤੇ ਖੜ੍ਹ ਜਾਵੇ
ਅੱਖ ਭਰ ਕੇ ਚੰਦਰੀ ਜਾਈ
ਰੱਬ ਜਾਣਦਾ ਏ
ਤੂੰ ਕਿ ਏ ਮੇਰੇ ਲਈ
ਏ ਮਹਿਲ ਮੁਹੱਬਤ ਦਾ
ਗੱਲਾਂ ਨਾਲ ਚਿਣਿਆ ਨਹੀਂ
ਓਹ ਮੈਨੂੰ ਪੁੱਛਦੀ ਰਹਿੰਦੀ ਆ
ਮੈਨੂੰ ਕਿੰਨਾ ਪਿਆਰ ਕਰੇ
ਮੈਂ ਹੱਸ ਕੇ ਕੇਹ ਦਵਾਂ
ਕਦੇ ਗਿਣਿਆ ਮਿਣਿਆ ਨੀ
ਮੈਂ ਹੱਸ ਕੇ ਕੇਹ ਦਵਾਂ
ਕਦੇ ਗਿਣਿਆ ਮਿਣਿਆ ਨੀ
ਮੈਂ ਹੱਸ ਕੇ ਕੇਹ ਦਵਾਂ
ਮੈਂ ਹੱਸ ਕੇ ਕੇਹ ਦਵਾਂ
Hmm
Hmm
Hmm
Hmm
ਚਾਨਣ ਸੌ ਬਲਬਾ ਦਾ
ਤੇਰੇ ਮੁੱਖ ਤੋਂ ਪੇਂਦਾ ਏ
ਮੈਨੂੰ ਲਾਡ ਪੁਣਾ ਤੇਰਾ
ਨਿੱਤ ਚੜ੍ਹਿਆ ਰਹਿੰਦਾ ਏ
ਤੈਨੂੰ ਦੇਖ ਦੇਖ ਵੱਜਦੇ
ਮੇਰੇ ਤਾਨਪੁਰੇ ਕੰਨੀ
ਤੇਰਾ ਇਸ਼ਕ ਹਵਾਵਾਂ ਚ
ਫਿਰਦਾ ਏ ਖਿੜਿਆ ਨੀ
ਓਹ ਮੈਨੂੰ ਪੁੱਛਦੀ ਰਹਿੰਦੀ ਆ
ਮੈਨੂੰ ਕਿੰਨਾ ਪਿਆਰ ਕਰੇ
ਮੈਂ ਹੱਸ ਕੇ ਕੇਹ ਦਵਾਂ
ਕਦੇ ਗਿਣਿਆ ਮਿਣਿਆ ਨੀ
ਮੈਂ ਹੱਸ ਕੇ ਕੇਹ ਦਵਾਂ
ਕਦੇ ਗਿਣਿਆ ਮਿਣਿਆ ਨੀ
ਮੈਂ ਹੱਸ ਕੇ ਕੇਹ ਦਵਾਂ
ਮੈਂ ਹੱਸ ਕੇ ਕੇਹ ਦਵਾਂ
ਮੈਨੂੰ ਨਕਸ਼ ਦਿਸੇ ਰੱਬ ਦੇ
ਮੈਂ ਤੇਰਾ ਖ਼ਵਾਬ ਜਦੋ ਬੁਣਿਆ
ਮੁੱਲ ਪਾ ਗਈ ਜ਼ਿੰਦਗੀ ਦਾ
ਤੂੰ ਸਿੰਘ ਜੀਤ ਜਦੋਂ ਚੁਣਿਆ
ਵਾਅਦਾ ਏ ਤੇਰੇ ਨਾਲ
ਚੰਕੋਈਆਂ ਵਾਲੇ ਦਾ
ਹੋ ਮੇਰਾ ਸਾਥ ਆਖਰੀ ਹੋਊ
ਜੋ ਤੇਰੇ ਨਾ ਨਾਲ ਰਿਣਿਆ ਨੀ
ਓਹ ਮੈਨੂੰ ਪੁੱਛਦੀ ਰਹਿੰਦੀ ਆ
ਮੈਨੂੰ ਕਿੰਨਾ ਪਿਆਰ ਕਰੇ
ਮੈਂ ਹੱਸ ਕੇ ਕੇਹ ਦਵਾਂ
ਕਦੇ ਗਿਣਿਆ ਮਿਣਿਆ ਨੀ
ਮੈਂ ਹੱਸ ਕੇ ਕੇਹ ਦਵਾਂ
ਕਦੇ ਗਿਣਿਆ ਮਿਣਿਆ ਨੀ
ਮੈਂ ਹੱਸ ਕੇ ਕੇਹ ਦਵਾਂ
ਮੈਂ ਹੱਸ ਕੇ ਕੇਹ ਦਵਾਂ
(ho-ho)
(ho-ho)
Written by: G. Guri, Singh Jeet
instagramSharePathic_arrow_out􀆄 copy􀐅􀋲

Loading...