album cover
Milan
23,179
Indian Pop
Milan was released on September 29, 2017 by T-Series as a part of the album Milan - Single
album cover
Release DateSeptember 29, 2017
LabelT-Series
Melodicness
Acousticness
Valence
Danceability
Energy
BPM93

Music Video

Music Video

Credits

PERFORMING ARTISTS
Deep Money
Deep Money
Performer
Arjun
Arjun
Performer
COMPOSITION & LYRICS
Enzo
Enzo
Composer
Raask
Raask
Lyrics

Lyrics

[Verse 1]
The way you move is like a movie
You should be up on that screen, oh
Baby, you don't even know it
And that's the reason you are a queen
(that's the reason you are a queen)
[Verse 2]
ਮੇਰੇ ਟਾਊਨ ਵਿੱਚ ਜਿੰਨੀਆਂ ਵੀ ਕੁੜੀਆਂ ਨੇ
ਸਾਰੀਆਂ ਚੋਂ ਸੋਹਣੀ ਲਗਦੀ (ਸੋਹਣੀ ਲਗਦੀ)
ਤੇਰੀ ਅੱਖ ਦੀ ਤਾਂ ਗੱਲ ਹੀ ਕਿ ਕਰਾਂ
ਏ ਤਾ ਸਾਰਿਆਂ ਨੂੰ ਜਾਣਦੀ ਠੱਗਦੀ (ਜਾਣਦੀ ਠੱਗਦੀ)
[Verse 3]
ਉਤੋਂ ਪਾਉਣੀ ਏ ਤੂੰ ਕਪੜੇ ਨੀ ਜੇਹੜੇ
ਪਿਓਰ ਟਾਊਨ ਵਿੱਚ ਅੱਗ ਲਾਉਂਦੇ ਨੇ ਹਾਂ
ਦੱਸ ਕਰਤੀ ਏ ਕਿ ਪਿਓਰ ਸ਼ਹਿਰ ਵਿੱਚ
ਤੇਰੀ ਹੀ ਹਵਾ ਏ ਵਗਦੀ
[Verse 4]
ਮੁੰਡਾ ਲਿਆ ਪੱਟ ਨੀ ਤੂੰ ਮਾਡਲਾਂ ਤੋਂ ਘੱਟ ਨੀ
ਨੀ ਸ਼ਹਿਰ ਵਿਚ ਚਰਚਾ ਏ ਤੇਰੀ ਹਰ ਥਾਂ
ਕੱਲ੍ਹ ਤੇਰੀ ਕਵਰ ਤੇ ਫੋਟੋ ਜਾਊ ਲੱਗ ਨੀ
ਨੀ ਫਿਰਦਾ ਮਿਲਣ ਤੈਨੂੰ ਵੱਜਣ ਮਾਰਦਾ
[Verse 5]
Oh, yeah, the way you move is like a movie
You should be up on that screen, oh
I know you got hollywood callin'
But you are here chillin' with me
(but you are here chillin' with me)
[Verse 6]
Yo
If you're givin' me signs, i'm receivin'
I know that you'd be the girl for all seasons
But don't be comin' to london, it's freezin'
No, girl, let's fly to milan for the weekend
[Verse 7]
ਆਜਾ ਬੇਬੀ ਇਕ ਵਾਰੀ ਵੀ ਕੈਨ ਲਾਈਟ ਇੱਟ ਅੱਪ
ਹਮਾਰੀ ਕਹਾਣੀ ਕੁਡ ਬੀ ਬਿਊਟੀਫੁਲ, ਗਿਵ ਮੀ ਅ ਸ਼ੌਟ
ਡੋਂਟ ਈਵਨ ਵਰੀ ਅਬਾਊਟ ਦਾ ਚੱਕਰ
We can keep it hush
You name the place, don't even matter, girl
'cause i'm in love
[Verse 8]
ਮੇਰੀ ਤੂੰ ਗੱਲ ਸੁਣ ਨੀ
ਤੇਰਾ ਜੋ ਐਟੀਟਿਊਡ ਨੀ
ਮੈਨੂੰ ਲਊਗਾ ਲੁੱਟ ਨੀ
(yeah)
[Verse 9]
ਕਿੰਨਾ ਤੂੰ ਟਾਈਮ ਲਾਏਂਗੀ
ਮੇਰੇ ਹੀ ਕੋਲ ਆਏਂਗੀ
ਮੈਨੂੰ ਹੱਬੀ ਬਣਾਏਂਗੀ
(yeah)
[Verse 10]
ਜਿਹੜਾ ਤੇਰਾ ਨਖਰਾ ਏ ਸਾਰਿਆਂ ਤੋਂ ਵੱਖਰਾ ਏ
ਰਾਸ ਨੂੰ ਪਾਗਲ ਜੇ ਹੀ ਕਰਤਾ
ਕੱਲ੍ਹ ਤੇਰੀ ਕਵਰ ਤੇ ਫੋਟੋ ਜਾਊ ਲੱਗ ਨੀ
ਨੀ ਫਿਰਦਾ ਮਿਲਣ ਤੈਨੂੰ ਵੱਜਣ ਮਾਰਦਾ
Written by: Enzo, Raask
instagramSharePathic_arrow_out􀆄 copy􀐅􀋲

Loading...