album cover
Jazbaat
14,814
Worldwide
Jazbaat was released on November 25, 2017 by Pb 26 Records as a part of the album Jazbaat - Single
album cover
Release DateNovember 25, 2017
LabelPb 26 Records
Melodicness
Acousticness
Valence
Danceability
Energy
BPM82

Credits

PERFORMING ARTISTS
Amantej Singh Hundal
Amantej Singh Hundal
Performer
COMPOSITION & LYRICS
Amantej Singh Hundal
Amantej Singh Hundal
Songwriter

Lyrics

ਜਦੋ ਸੋਚਾਂ ਤੇਰੇ ਬਾਰੇ ਸੋਹਣਿਆ
ਬਾਕੀ ਭੁੱਲ ਜਾਂਦੇ ਸਾਰੇ ਸੋਹਣਿਆ
ਜਦੋ ਮੁੱਖ ਤੇਰਾ ਤਕ ਲੈਣੇ ਆ
ਚੇਂਜ ਲਗਦੇ ਨਾ ਤਾਰੇ ਸੋਹਣਿਆ
ਇੱਕ ਤੇਰੇ ਨਾਲ ਲਾਵਾਂ ਲੈਣੀਆਂ
ਇੱਕ ਤੇਰੇ ਨਾਲ ਲਾਵਾਂ ਲੈਣੀਆਂ
ਦੂਜੀ ਮੰਗ ਰੱਬ ਤੋਂ ਨੀ ਮੰਗਦੇ
ਉਂਝ ਦਿਲ ਚ ਤਾਂ ਕਈ ਫੀਲਿੰਗਾਂ
ਤੇਰੇ ਮੂਹਰੇ ਆਕੇ ਰਹੀਏ ਸੰਗਦੇ
ਉਂਝ ਦਿਲ ਚ ਤਾਂ ਕਈ ਫੀਲਿੰਗਾਂ
ਤੇਰੇ ਮੂਹਰੇ ਆਕੇ ਰਹੀਏ ਸੰਗਦੇ
ਸੱਡੇ ਰਾਹ ਤੇਰੇ ਵੱਲ ਜਾਂਦੇ ਨੇ
ਸਾਡਾ ਵੱਸ ਕੋਈ ਵੀ ਨੀ ਚਲਦਾ
ਚਿੱਤ ਕਾਹਲਾ ਕਾਹਲਾ ਪਈ ਜਾਣਦਾ ਏ
ਉਤੋਂ ਫੋਨ ਵੀ ਨਾ ਚੱਕੇ ਕੱਲ੍ਹ ਦਾ
ਸੱਡੇ ਰਾਹ ਤੇਰੇ ਵੱਲ ਜਾਂਦੇ ਨੇ
ਸਾਡਾ ਵੱਸ ਕੋਈ ਵੀ ਨੀ ਚਲਦਾ
ਚਿੱਤ ਕਾਹਲਾ ਕਾਹਲਾ ਪਈ ਜਾਣਦਾ ਏ
ਉਤੋਂ ਫੋਨ ਵੀ ਨਾ ਚੱਕੇ ਕੱਲ੍ਹ ਦਾ
ਤੈਥੋਂ ਹੱਸ ਕੇ ਬੁਲਾਇਆ ਜਾਵੇ ਨਾ
ਤੈਥੋਂ ਹੱਸ ਕੇ ਬੁਲਾਇਆ ਜਾਵੇ ਨਾ
ਸੱਡੇ ਹੱਸੇ ਇਸੇ ਗੱਲੋਂ ਤੰਗ ਨੇ
ਉਂਝ ਦਿਲ ਚ ਤਾਂ ਕਈ ਫੀਲਿੰਗਾਂ
ਤੇਰੇ ਮੂਹਰੇ ਆਕੇ ਰਹੀਏ ਸੰਗਦੇ
ਉਂਝ ਦਿਲ ਚ ਤਾਂ ਕਈ ਫੀਲਿੰਗਾਂ
ਤੇਰੇ ਮੂਹਰੇ ਆਕੇ ਰਹੀਏ ਸੰਗਦੇ
ਇਕ ਵਾਰੀ ਆਪਣਾ ਲਈ ਸੋਹਣਿਆ
ਤੂੰ ਹੀ ਰੱਬ ਸੱਡਾ ਤੂੰ ਹੀ ਜੱਗ ਵੀ
ਤੈਨੂੰ ਦੇਖਿਆ ਤੇ ਜੀ ਨਹੀਓ ਭਰਦਾ
ਤੈਨੂੰ ਸਮਝ ਕਿਓਂ ਨੀ ਲਗਦੀ
ਇਕ ਵਾਰੀ ਆਪਣਾ ਲਈ ਸੋਹਣਿਆ
ਤੂੰ ਹੀ ਰੱਬ ਸੱਡਾ ਤੂੰ ਹੀ ਜੱਗ ਵੀ
ਤੈਨੂੰ ਦੇਖਿਆ ਤੇ ਜੀ ਨਹੀਓ ਭਰਦਾ
ਤੈਨੂੰ ਸਮਝ ਕਿਓਂ ਨੀ ਲਗਦੀ
ਚਿੱਤ ਲੱਗਦਾ ਨਾ ਓਹਨਾਂ ਦਿਨਾਂ ਨੂੰ
ਲੱਗਦਾ ਨਾ ਓਹਨਾਂ ਦਿਨਾਂ ਨੂੰ
ਜੇਹੜੇ ਤੇਰੀ ਦੀਦ ਬਿਨਾ ਲੰਘਦੇ
ਉਂਝ ਦਿਲ ਚ ਤਾਂ ਕਈ ਫੀਲਿੰਗਾਂ
ਤੇਰੇ ਮੂਹਰੇ ਆਕੇ ਰਹੀਏ ਸੰਗਦੇ
ਉਂਝ ਦਿਲ ਚ ਤਾਂ ਕਈ ਫੀਲਿੰਗਾਂ
ਤੇਰੇ ਮੂਹਰੇ ਆਕੇ ਰਹੀਏ ਸੰਗਦੇ
ਕਿੱਤੇ ਹੋਰ ਕਿਸੇ ਨਾਲ ਮੰਗਤੀ
ਮੈਂ ਤਾਂ ਮਾਰ ਜੂੰਗੀ ਜਿਓਂਦੀ ਜਾਗਦੀ
ਇਕ ਬੇਪਰਵਾਹੀਆਂ ਤੂੰ ਐ ਕਰਦਾ
ਦੂਜਾ ਸੁਨ ਚੜ੍ਹੇ ਸੀਤ ਮਾਘ ਦੀ
ਖੰਨੇ ਰਹਿਣਾ ਤੇਰੀ ਬਣ ਹੁੰਡਾਲਾ
ਰਹਿਣਾ ਤੇਰੀ ਬਣ ਹੁੰਡਾਲਾ
ਲੈਜੀ ਆਪੇ ਮਾਪਿਆਂ ਤੋਂ ਮੰਗ ਕੇ
ਉਂਝ ਦਿਲ ਚ ਤਾਂ ਕਈ ਫੀਲਿੰਗਾਂ
ਤੇਰੇ ਮੂਹਰੇ ਆਕੇ ਰਹੀਏ ਸੰਗਦੇ
ਉਂਝ ਦਿਲ ਚ ਤਾਂ ਕਈ ਫੀਲਿੰਗਾਂ
ਤੇਰੇ ਮੂਹਰੇ ਆਕੇ ਰਹੀਏ ਸੰਗਦੇ
Oh-oh-oh-oh
Eh-eh-eh-eh
Written by: Amantej Singh Hundal
instagramSharePathic_arrow_out􀆄 copy􀐅􀋲

Loading...