album cover
Insane
20,521
Punjabi Pop
Insane was released on December 28, 2017 by Ishtar Punjabi as a part of the album Insane - Single
album cover
Release DateDecember 28, 2017
LabelIshtar Punjabi
Melodicness
Acousticness
Valence
Danceability
Energy

Credits

PERFORMING ARTISTS
Sukhe Muzical Doctorz
Sukhe Muzical Doctorz
Performer
COMPOSITION & LYRICS
Jaani
Jaani
Songwriter

Lyrics

ਹੋ ਮੁੰਡਾ ਮੈਂ ਏ
ਡਾਇਮੰਡ ਚੇਨ ਏ
ਹੋ ਮੁੰਡਾ ਮੈਂ ਏ ਡਾਇਮੰਡ ਚੇਨ ਏ
ਆਇਨਸਟਾਈਨ ਦਾ ਵਰਗਾ ਬ੍ਰੇਨ ਏ
ਫੈਨ ਤੇਰੇ ਨਾ ਦਾ ਜਵਾਈ ਤੇਰੀ ਮਾ ਦਾ
ਜੇ ਚੱਕਵੀ ਏ ਤੂੰ ਤੇ ਜੱਟ ਇਨਸੇਨ ਏ
ਪ੍ਰਾਈਵੇਟ ਪਲੇਨ ਏ ਪ੍ਰਾਈਵੇਟ ਪਲੇਨ ਏ
ਡੋਪ ਦੀ ਲੇਨ ਏ ਡੋਪ ਦੀ ਲੇਨ ਏ
ਫੈਨ ਤੇਰੇ ਨਾ ਦਾ ਜਵਾਈ ਤੇਰੀ ਮਾ ਦਾ
ਜੇ ਚੱਕਵੀ ਏ ਤੂੰ ਤੇ ਜੱਟ ਇਨਸੇਨ ਏ
ਜੱਟ ਇਨਸੇਨ ਏ ਨੀ ਜੱਟ ਇਨਸੇਨ ਏ
ਜੇ ਚੱਕਵੀ ਏ ਤੂੰ ਤੇ ਜੱਟ ਇਨਸੇਨ ਏ
ਗੈਂਗਸਟਾ ਮੁੰਡਾ ਸ਼ਾਟਗਨ ਰੱਖਦਾ
ਠਾ ਚਲੂ ਗੋਲੀ ਜਿਹੜਾ ਤੈਨੂੰ ਤਕਦਾ
ਜਿਹੜਾ ਕੰਮ ਮੈਂ ਕਾਰਾ ਮਾਰ ਜਾਣੀਏ
ਇੰਡਸਟਰੀ ਚ ਕੋਈ ਵੀ ਨੀ ਕਰ ਸਕਦਾ
ਹੇ ਗੈਂਗਸਟਾ ਮੁੰਡਾ ਸ਼ਾਟਗਨ ਰੱਖਦਾ
ਠਾ ਚਲੂ ਗੋਲੀ ਜਿਹੜਾ ਤੈਨੂੰ ਤਕਦਾ
ਜਿਹੜਾ ਕੰਮ ਮੈਂ ਕਾਰਾ ਮਾਰ ਜਾਣੀਏ
ਇੰਡਸਟਰੀ ਚ ਕੋਈ ਵੀ ਨੀ ਕਰ ਸਕਦਾ
ਜਦੋਂ ਦੀ ਜੰਮੀ (ਓਏ ਹੋਏ)
ਬਾਡੀ ਮੇਨਟੇਨ ਏ (ਓਏ ਹੋਏ)
ਲੱਕ ਤੋਂ ਪਤਲੀ (ਓਏ ਹੋਏ)
ਉਤੋਂ ਗੇਨ ਏ (ਓਏ ਹੋਏ)
ਜਦੋ ਦੀ ਜੰਮੀ, ਬਾਡੀ ਮੇਨਟੇਨ ਏ
ਲੱਕ ਤੋਂ ਪਤਲੀ, ਉੱਤੋ ਗੇਨ ਏ
ਮੁੰਡਾ ਮੈਂ ਏ, ਮੈਂ ਏ, ਮੈਂ ਏ
ਮੈਂ ਏ, ਮੈਂ ਏ, ਮੈਂ ਏ, ਮੈਂ ਏ
ਹੋ ਮੁੰਡਾ ਮੈਂ ਏ ਡਾਇਮੰਡ ਚੇਨ ਏ
ਫੈਨ ਤੇਰੇ ਨਾ ਦਾ ਜਵਾਈ ਤੇਰੀ ਮਾ ਦਾ
ਜੇ ਚੱਕਵੀ ਏ ਤੂੰ ਤੇ ਜੱਟ ਇਨਸੇਨ ਏ
ਜੱਟ ਇਨਸੇਨ ਏ ਨੀ ਜੱਟ ਇਨਸੇਨ ਏ
ਜੇ ਚੱਕਵੀ ਏ ਤੂੰ ਤੇ ਜੱਟ ਇਨਸੇਨ ਏ
Ha-aa, ha-aa, ha-aa
ਨੀ ਮੈਂ ਚੋਰੀ ਚੋਰੀ ਬੇਬੀ
ਫੋਟੋਆਂ ਖਿੱਚਦਾ ਤੇਰੀਆਂ
ਤੇਰੇ ਗੜਵੇ ਜੇਹੇ ਲੱਕ ਤੇ
ਦੋਨੋ ਅੱਖਾਂ ਮੇਰੀਆਂ
ਜਿਨ੍ਹਾਂ ਦੀ ਏ ਗੱਲ ਹਾਲੀਵੁੱਡ ਤਕ ਨੀ (ਹੇ)
ਮੇਰੇ ਉੱਤੇ ਮਰਦੀ ਏ ਓਹ ਕੁੜੀਆਂ
ਜਾਣੀ ਜਾਣੀ ਜਾਣੀ ਜਾਣੀ ਜਾਣੀ ਗੋਰੀਏ
ਯੂਜ਼ ਕਰਕੇ ਨੀ ਕਰਦਾ ਥਰੋ ਕੁੜੀਆਂ
ਨੀ ਅੱਖ ਤੇਰੀ ਸੈਕਸੋ (ਓਏ ਹੋਏ)
ਜੀਦਾ ਸਪੇਨ ਏ (ਓਏ ਹੋਏ)
ਮਿਤਰਾਂ ਨੂੰ ਪਾਉਂਦੀ (ਓਏ ਹੋਏ)
ਫਿਰਦੀ ਤੂੰ ਗੇਮ ਏ (ਓਏ ਹੋਏ)
ਨੀ ਅੱਖ ਤੇਰੀ ਸੈਕਸੋ ਜੀਦਾ ਸਪੇਨ ਏ
ਮਿਤਰਾਂ ਨੂੰ ਪਾਉਂਦੀ ਫਿਰਦੀ ਤੂੰ ਗੇਮ ਏ
ਮੁੰਡਾ ਮੈਂ ਏ, ਮੈਂ ਏ, ਮੈਂ ਏ
ਮੈਂ ਏ, ਮੈਂ ਏ, ਮੈਂ ਏ, ਮੈਂ ਏ
ਹੋ ਮੁੰਡਾ ਮੈਂ ਏ ਡਾਇਮੰਡ ਚੇਨ ਏ
ਆਇਨਸਟਾਈਨ ਵਰਗਾ ਬ੍ਰੇਨ ਏ
ਫੈਨ ਤੇਰੇ ਨਾ ਦਾ ਜਵਾਈ ਤੇਰੀ ਮਾ ਦਾ
ਜੇ ਚੱਕਵੀ ਏ ਤੂੰ ਤੇ ਜੱਟ ਇਨਸੇਨ ਏ
ਜੱਟ ਇਨਸੇਨ ਏ ਨੀ ਜੱਟ ਇਨਸੇਨ ਏ
ਜੇ ਚੱਕਵੀ ਏ ਤੂੰ ਤੇ ਜੱਟ ਇਨਸੇਨ ਏ
Written by: Jaani
instagramSharePathic_arrow_out􀆄 copy􀐅􀋲

Loading...