Music Video

Tiktok London thumakda kangana Ranaut, Raj Kumar Rao & Lisa haydon
Watch {trackName} music video by {artistName}

Credits

PERFORMING ARTISTS
Labh Janjua
Labh Janjua
Performer
Sonu Kakkar
Sonu Kakkar
Performer
Neha Kakkar
Neha Kakkar
Performer
Kangana Ranaut
Kangana Ranaut
Actor
Rajkummar Rao
Rajkummar Rao
Actor
Lisa Haydon
Lisa Haydon
Actor
COMPOSITION & LYRICS
Amit Trivedi
Amit Trivedi
Composer
Anvita Dutt Guptan
Anvita Dutt Guptan
Lyrics

Lyrics

ਤੂੰ ਹੋ ਗਈ one to two ਓ, ਕੁੜੀਏ, what to do? ਓ, ਹੋ ਗਈ ਮੁੰਡੇ ਦੀ (ਤੂ-ਤੂ-ਰੂ-ਤੂ-ਰੂ-ਤੂ-ਰੂ) ਪਤੰਗਾਂ ਵਰਗੀ ਤੂੰ ਐਵੇਂ ਉੱਡਦੀ ਓ, ਹੋ ਗਈ ਮੁੰਡੇ ਦੀ (ਤੂ-ਤੂ-ਰੂ-ਤੂ-ਰੂ-ਤੂ-ਰੂ) Heel'an 'ਤੇ ਚੱਲਦੀ, ਟੁੱਕ-ਟੁੱਕ ਤੂੰ ਕਰਦੀ Makeup ਤੂੰ ਕਰਦੀ ਆ ਅੰਗ੍ਰੇਜ਼ੀ ਪੜ੍ਹਦੀ, ਖਿਟ-ਪਿਟ ਤੂੰ ਕਰਦੀ ਜਿਵੇਂ queen ਸਾਡੀ Victoria ਤੂੰ ਘੰਟੀ Big Ben ਦੀ, ਪੂਰਾ London ਠੁਮਕਦਾ ਹੋ, ਜਦੋਂ ਨੱਚੇ ਪੈਣਦੀ, ਪੂਰਾ London ਠੁਮਕਦਾ ਤੂੰ ਘੰਟੀ Big Ben ਦੀ, ਪੂਰਾ London ਠੁਮਕਦਾ ਹੋ, ਜਦੋਂ ਨੱਚੇ ਪੈਣਦੀ, ਪੂਰਾ London ਠੁਮਕਦਾ ਹਾਏ, ਹਾਏ, ਹਾਏ ਆਹਾ, ਆਹਾ, ਆਹਾ ਲੱਠੇ ਦੀ ਚਾਦਰ ਉੱਤੇ honeymoon ਕਰ, ਮਾਹੀਆ ਆਓ ਸਾਮ੍ਹਣੇ, ਆਓ ਸਾਮ੍ਹਣੇ, ਤੇਰਾ ਕੀ size ਐ ਦੱਸ, ਮਾਹੀਆ ਮਲਮਲ ਦਾ ਕੁੜਤਾ, ਦਿਖਦਾ ਏ ਸੱਭ ਕੁੱਝ clear, ਮਾਹੀਆ ਤੇਰੇ ਸਾਮ੍ਹਣੇ, ਤੇਰੇ ਸਾਮ੍ਹਣੇ ਲਗਦਾ ਏ ਛੋਟਾ ਪਲੰਗ, ਮਾਹੀਆ ਓ, ਸਿਆਪਾ ਓਏ-ਹੋਏ-ਹੋਏ, death ਈ ਹੋ ਗਈ Loudspeaker 'ਤੇ Madonna ਵੱਜਦੀ ਹੋ, Like a Virgin (ਇੱਥੇ-ਉੱਥੇ ਕਹਿੰਦੀ) Trafalgar ਦੇ ਕਬੂਤਰ ਵਰਗੀ ਉਹ ਮੇਮਾਂ ਫਿਰਦੀ (ਗੁਟਰ-ਗੂ ਕਰਦੀ) ਗੁਲਾਬੀ shade ਦਾ ਰੰਗ ਹੈ ਫਿਰੰਗੀ ਰੱਖੀ ਤੂੰ ਸਾਂਭ ਕੇ ਆਹ ਸਾਨੂੰ ਤੇ ਲਗਦਾ Southall ਤੋਂ ਚੰਗੀ ਜਗ੍ਹਾ ਕੋਈ ਨਹੀਂ ਹੈ ਵਧੀਆ ਤੂੰ ਘੰਟੀ Big Ben ਦੀ, ਪੂਰਾ London ਠੁਮਕਦਾ ਹੋ, ਜਦੋਂ ਨੱਚੇ ਪੈਣਦੀ, ਪੂਰਾ London ਠੁਮਕਦਾ ਤੂੰ ਘੰਟੀ Big Ben ਦੀ, ਪੂਰਾ London ਠੁਮਕਦਾ ਹੋ, ਜਦੋਂ ਨੱਚੇ ਪੈਣਦੀ, ਪੂਰਾ London ਠੁਮਕਦਾ, ਓਏ ਸਿੱਧੇ glassy ਰੱਖ (London ਠੁਮਕਦਾ) ਪੰਜਾਬੀ style ਵਿੱਚ (London ਠੁਮਕਦਾ) ਲੱਸੀ ਦਾ glass ਵਿੱਚ (London ਠੁਮਕਦਾ), ਹੋ ਠੁਮਕਦਾ-ਠੁਮਕਦਾ, London ਠੁਮਕਦਾ ਠੁਮਕਦਾ-ਠੁਮਕਦਾ (ਓ, ਵਾਹ ਜੀ, ਵਾਹ!) ਤੁਣਕਦਾ-ਤੁਣਕਦਾ ਤੂੰਬਾ ਤੁਣਕਦਾ, ਤੁਣਕਦਾ-ਤੁਣਕਦਾ ਓਏ-ਓਏ-ਓਏ-ਓਏ-ਓਏ ਓਏ, ਸ਼ਾਵਾ ਓਏ-ਓਏ-ਓਏ-ਓਏ ਓਏ-ਓਏ-ਓਏ-ਓਏ ਓਏ-ਓਏ-ਓਏ-ਓਏ, ਬੱਲੇ
Writer(s): Anvita Dutt, Amit Trivedi Lyrics powered by www.musixmatch.com
instagramSharePathic_arrow_out