album cover
Raani
album cover
Raani was released on February 19, 2018 by T-Series as a part of the album Raani - Single
February 19, 2018
BPM
Melodicness
Acousticness
Valence
Danceability
Energy

Music Video

Music Video

Lyrics

ਅੱਖੀਆਂ ਨੂੰ ਹਰ ਪਲ ਚੈਨ ਏ
ਤੈਨੂੰ ਵੇਖ ਵੇਖ ਰੱਜਦੇ ਨਾ ਨੈਨ ਏ
ਅੱਖੀਆਂ ਨੂੰ ਹਰ ਪਲ ਚੈਨ ਏ
ਤੈਨੂੰ ਵੇਖ ਵੇਖ ਰੱਜਦੇ ਨਾ ਨੈਨ ਏ
ਤੇਰੇ ਹੱਥੋਂ ਹੱਸ ਪੀ ਲਵਾਂ ਮੈਂ ਜ਼ਹਿਰ ਵੀ
ਮਿੱਠਾ ਲੱਗਦਾ ਸਮੁੰਦਰਾਂ ਦਾ ਪਾਣੀ ਏ
ਤੇਰੇ ਮੇਰੇ ਪਿਆਰ ਵਾਲੀ ਏ ਕਹਾਣੀ ਏ
ਜਿੱਥੇ ਰਾਜੇ ਦੀ ਹਾਏ ਜਾਨ ਓਹਦੀ ਰਾਣੀ ਏ
ਤੇਰੇ ਮੇਰੇ ਪਿਆਰ ਵਾਲੀ ਏ ਕਹਾਣੀ ਏ
ਜਿੱਥੇ ਰਾਜੇ ਦੀ ਹਾਏ ਜਾਨ ਓਹਦੀ ਰਾਣੀ ਏ
ਹਰ ਕੋਈ ਚੌਂਦਾ ਏ ਉਸ ਚੰਨ ਨੂੰ
ਮੇਰਾ ਚੰਨ ਆਕੇ ਕੋਲ ਰੋਜ਼ ਬਹਿੰਦਾ ਏ
ਓਹ ਤੋਂ ਪਹਿਲਾਂ ਉੱਠ ਤੱਕਾਂ ਓਹਦੇ ਮੁੱਖ ਨੂੰ
ਬੱਸ ਏਹੋ ਹੀ ਖਿਆਲ ਮੈਨੂੰ ਰਹਿੰਦਾ ਏ
ਰੱਬ ਸੱਜਦੇ ਕਰੇਂਦਾ ਓਹਦੇ ਰੂਪ ਨੂੰ
ਤਰੀਫ ਓਹਦੀ ਫੁੱਲਾਂ ਦੀ ਜ਼ੁਬਾਨੀ ਏ
ਤੇਰੇ ਮੇਰੇ ਪਿਆਰ ਵਾਲੀ ਏ ਕਹਾਣੀ ਏ
ਜਿੱਥੇ ਰਾਜੇ ਦੀ ਹਾਏ ਜਾਨ ਓਹਦੀ ਰਾਣੀ ਏ
ਤੇਰੇ ਮੇਰੇ ਪਿਆਰ ਵਾਲੀ ਏ ਕਹਾਣੀ ਏ
ਜਿੱਥੇ ਰਾਜੇ ਦੀ ਹਾਏ ਜਾਨ ਓਹਦੀ ਰਾਣੀ ਏ
ਸੁੱਚੇ ਮੋਤੀ ਨਾਲੋਂ ਸੁੱਚੀ ਓਹਦੀ ਸਾਦਗੀ
ਰਹਿਣ ਸੱਡੀਆਂ ਪਰੀਆਂ ਵੀ ਵੇਖ ਕੇ
ਮੈਨੂੰ ਲੱਗੇ ਮੇਰੀ ਝੋਲੀ ਕੋਈ ਪਾ ਗਿਆ
ਜਿਵੇਂ ਕੁਦਰਤ ਸਾਰੀ ਸਮੇਟ ਕੇ
ਰਿੱਕੀ ਕੋਲ ਏ ਜੋ ਖੁਦਾ ਤੇਰੇ ਕੋਲ ਨੀ
ਓਹਦੇ ਨਾਲ ਮੇਰਾ ਰਿਸ਼ਤਾ ਰੂਹਾਨੀ ਏ
ਤੇਰੇ ਮੇਰੇ ਪਿਆਰ ਵਾਲੀ ਏ ਕਹਾਣੀ ਏ
ਜਿੱਥੇ ਰਾਜੇ ਦੀ ਹਾਏ ਜਾਨ ਓਹਦੀ ਰਾਣੀ ਏ
ਤੇਰੇ
ਜਿੱਥੇ ਰਾਜੇ ਦੀ ਹਾਏ ਜਾਨ ਓਹਦੀ ਰਾਣੀ ਏ
ਜਦੋ ਅਮੀਰ ਸੀ, ਓਹਦੋਂ ਵੀ ਓਹਦਾ ਸੀ
ਜਦੋ ਗਰੀਬ ਸੀ, ਓਹ ਓਹਦੋਂ ਵੀ ਮੇਰੀ ਸੀ
ਸੱਡਾ ਪਿਆਰ ਨਾ ਡੋਲਿਆ ਹਾਲਾਤ ਵੇਖ ਕੇ
ਇਹ ਇਸ਼ਕ ਕਹਾਣੀ ਰੱਬਾ ਲਿਖੀ ਹੋਈ ਤੇਰੀ ਸੀ
Written by: King Ricky, Rox A
instagramSharePathic_arrow_out􀆄 copy􀐅􀋲

Loading...