album cover
Chidi Blauri
10,620
Music
Chidi Blauri was released on March 8, 2018 by T-Series as a part of the album Laung Laachi (Original Motion Picture Soundtrack)
album cover
Release DateMarch 8, 2018
LabelT-Series
Melodicness
Acousticness
Valence
Danceability
Energy
BPM107

Credits

PERFORMING ARTISTS
Ammy Virk
Ammy Virk
Performer
Mannat Noor
Mannat Noor
Performer
COMPOSITION & LYRICS
Gurmeet Singh
Gurmeet Singh
Composer
Harmanjit
Harmanjit
Lyrics

Lyrics

Ho-oo-oo-ho
ਵੇ ਮੈਂ ਚਿੜੀ ਬਿਲੌਰੀ ਕੰਚ ਦੀ
ਮੈਂ ਮੋਰਨੀਆਂ ਦੀ ਬਹਿਣ
ਮੇਰੇ ਪੂਣੀਆਂ ਵਰਗੇ ਪੈਰ ਨੇ
ਹੋ ਮੇਰੇ ਪੂਣੀਆਂ ਵਰਗੇ ਪੈਰ
ਮੇਰੇ ਤਕਲੇ ਵਰਗੇ ਨੈਨ
ਵੇ ਮੈਂ ਚਿੜੀ ਬਿਲੌਰੀ ਕੰਚ ਦੀ
ਹੋ ਜੇ ਤੂੰ ਚਿੜੀ ਬਿਲੌਰੀ ਕੰਚ ਦੀ
ਮੈਂ ਸੋਨੇ ਜੜਿਆ ਬਾਜ਼
ਚਿੱਟੇ ਦੰਦ੍ਹ ਗੁਲਾਬੀ ਬੁੱਲ੍ਹੀਆਂ
ਹੋ ਚਿੱਟੇ ਦੰਦ੍ਹ ਗੁਲਾਬੀ ਬੁੱਲ੍ਹੀਆਂ
ਤੂੰ ਲਈ ਕੇ ਆਵੀਂ ਦਾਜ
ਜੇ ਤੂੰ ਚਿੜੀ ਬਿਲੌਰੀ ਕੰਚ ਦੀ
ਵੇ ਮੈਂ ਵੱਡੇ ਤੜਕੇ ਵੇਖਿਆ
ਇਕ ਮੁੰਦਰੀ ਵਰਗਾ ਚੰਨ
ਤੈਯੋਂ ਪੌਣ ਟੱਪੇ ਗਾਉਂਦੀਆਂ
ਹੋ ਤਾਂਈਓਂ ਪਾਉਣਾ ਟੱਪੇ ਗਾਉਂਦੀਆਂ
ਤੇ ਕਿੱਕਰਾਂ ਚੱਕ ਦੀਆਂ ਕੰਨ
ਭਾਵੇਂ ਆਖਾਂ ਨੂੰ ਤਾਂ ਮੁੰਦਰੀ
ਹੋ ਭਾਵੇਂ ਆਖਾਂ ਨੂੰ ਤਾਂ ਮੁੰਦਰੀ
ਉਂਝ ਤੇਰਾ ਮੇਰਾ ਸਾਹ
ਵੇ ਮੈਂ ਲਾਵਾਂ ਵੇਲੇ ਹਾਣੀਆਂ
ਹੋ ਵੇ ਮੈਂ ਲਾਵਾਂ ਵੇਲੇ ਹਾਨੀਆ
ਦੱਸ ਕਿਵੇਂ ਸੰਭਾਲੂੰ ਚਾ
ਵੇ ਮੈਂ ਵੱਡੇ ਤੜਕੇ ਵੇਖਿਆ
ਹੋ ਮਹਿੰਦੀ ਹੱਥਾਂ ਉੱਤੇ ਲਿਸ਼ਕ ਦੀ
ਵਿੱਚ ਲਿਖਿਆ ਮੇਰਾ ਨਾ
ਅੱਜ ਪਾਣੀ ਪੀਣੇ ਵਾਰ ਕੇ
ਅੱਜ ਪਾਣੀ ਪੀਣੇ ਵਾਰ ਕੇ
ਮੇਰੀ ਖੜੀ ਉਡੀਕੇ ਮਾ
ਤੇਰਾ ਜੀ ਲਵਾ ਕੇ ਰੱਖੂਗੀ
ਹੋ ਤੇਰਾ ਜੀ ਲਾਵਾ ਕੇ ਰੱਖੂਗੀ
ਸਾਡੀ ਨਿੰਮ ਦੀ ਸੋਹਣੀ ਛਾਂ
ਤੇਰਾ ਚਾਅ ਮੈਂ ਆਪੇ ਚੱਕ ਲਊ
ਤੇਰਾ ਚਾਅ ਮੈਂ ਆਪੇ ਚੱਕ ਲਊ
ਤੂੰ ਪੈਰ ਤਾਂ ਵੇਹੜੇ ਪਾ
ਮਹਿੰਦੀ ਹੱਥਾਂ ਉੱਤੇ ਲਿਸ਼ਕ ਦੀ
ਕੱਚੇ ਕੱਚੇ ਦੁੱਧ ਵਿੱਚ ਲੌਂਗ ਪੀਸ ਕੇ
ਕੱਚੇ ਕੱਚੇ ਦੁੱਧ ਵਿੱਚ ਲੌਂਗ ਪੀਸ ਕੇ
ਤੈਨੂੰ ਰੱਬ ਕੋਲੋਂ ਮੰਗਾ ਵੇ
ਮੈਂ ਅੱਖਾਂ ਮੀਚ ਕੇ
ਤੈਨੂੰ ਰੱਬ ਕੋਲੋਂ ਮੰਗਾ ਵੇ
ਮੈਂ ਅੱਖਾਂ ਮੀਚ ਕੇ
ਨੀਲਿਆਂ ਪਹਾੜਾਂ ਉੱਤੇ ਚਾਂਦੀ ਡੁੱਲ ਗਈ
ਨੀਲਿਆਂ ਪਹਾੜਾਂ ਉੱਤੇ ਚਾਂਦੀ ਡੁੱਲ ਗਈ
ਨੀ ਮੈਂ ਜਦੋ ਤੈਨੂੰ ਤੱਕਿਆ
ਤਾਂ ਹੋਸ਼ ਭੁੱਲ ਗਈ
ਨੀ ਮੈਂ ਜਦੋ ਤੈਨੂੰ ਤੱਕਿਆ
ਤਾਂ ਹੋਸ਼ ਭੁੱਲ ਗਈ
ਨੀ ਮੈਂ ਜਦੋ ਤੈਨੂੰ ਤੱਕਿਆ
ਤਾਂ ਹੋਸ਼ ਭੁੱਲ ਗਈ
Written by: Gurmeet Singh, Harmanjit
instagramSharePathic_arrow_out􀆄 copy􀐅􀋲

Loading...