Lyrics
High ਕਰ ਗਈ ਐ
ਜਦੋਂ ਦੀ ਤੂੰ ਨਜ਼ਰਾਂ 'ਚ ਆਈ ਐ, ayy
ਤੈਨੂੰ ਵੇਖ-ਵੇਖ ਚੜ੍ਹਦੀ ਐ trip, ਸੋਹਣੀਏ
ਸਿੱਧਾ ਦਿਲ ਉਤੇ ਕਰਦੀ ਐ hit, ਸੋਹਣੀਏ
ਸਾਰੀ ਗੱਲਾਂ ਮੇਰੀ ਸੱਚ ਐ, you know I never lie
ਤੂੰ ਤਾਂ weed ਵਾਂਗੂ ਲਗਦੀ ਐ lit, ਸੋਹਣੀਏ
ਤੈਨੂੰ ਵੇਖ-ਵੇਖ (ਵੇਖ-ਵੇਖ)
ਵੇਖ (ਵੇਖ), ਵੇਖ (ਵੇਖ)
ਤੈਨੂੰ ਵੇਖ-ਵੇਖ (ਵੇਖ-ਵੇਖ)
ਵੇਖ-ਵੇਖ (ਵੇਖ-ਵੇਖ-ਵੇਖ)
(ਵੇਖ ਚੜ੍ਹੀ...)
ਅੱਖਾਂ ਤੇਰੀ ਰਹਿੰਦੀਆਂ ਨੇ ਲਾਲ
ਮਨਾਲੀ ਵਾਲਾ ਮਾਲ ਫ਼ੂਕ ਕੇ (ਮਾਲ ਫ਼ੂਕ ਕੇ)
ਹਾਂ, baby, baby, ਖੁਦ ਨੂੰ ਸੰਭਾਲ
ਤੂੰ ਲਗਦੀ ਕਮਾਲ ਫ਼ੂਕ ਕੇ (ਕਮਾਲ ਫ਼ੂਕ...)
ਮੈਂ ਵੀ ਚੱਖਣਾ ਐ ਤੈਨੂੰ, ਮੇਰੀ ਜ਼ਿਦ, ਸੋਹਣੀਏ
ਹਾਏ, ਲਗਦੇ ਨੇ juicy ਤੇਰੇ lip, ਸੋਹਣੀਏ
ਤੈਨੂੰ ਵੇਖ-ਵੇਖ ਚੜ੍ਹਦੀ ਐ trip, ਸੋਹਣੀਏ
ਸਿੱਧਾ ਦਿਲ ਉਤੇ ਕਰਦੀ ਐ hit, ਸੋਹਣੀਏ
ਸਾਰੀ ਗੱਲਾਂ ਮੇਰੀ ਸੱਚ ਐ, you know I never lie
ਤੂੰ ਤਾਂ weed ਵਾਂਗੂ ਲਗਦੀ ਐ lit, ਸੋਹਣੀਏ
(Alright)
ਚੋਰੀ-ਚੋਰੀ ਹਾਏ, ਤੇਰਾ ਤੱਕਣਾ
ਮੈਨੂੰ ਬੜਾ ਲਗਦਾ ਸਹੀ (Oh, yeah)
ਪਿਆਰ ਦੇ ਨਸ਼ੇ ਤੋਂ ਵੱਡਾ, ਸੋਹਣਿਆ
ਹੋਰ ਕੋਈ ਵੀ ਨਸ਼ਾ ਨਹੀਂ
ਵੇਖ ਤੈਨੂੰ ਮੁੰਡਿਆਂ ਦੀ ਬਸ ਹੋਈ ਐ
ਤੇਰੇ ਵਾਂਗੂ ਨੱਚਦਾ ਨਾ ਹੋਰ ਕੋਈ ਐ
ਨਾਲੇ ਮਾਰਦੀ ਐ vodka ਦੇ sip, ਸੋਹਣੀਏ
ਨਾ-ਨਾ, ਲੱਭਣੀ ਨਾ ਤੇਰੇ ਜਿਹੀ chick, ਸੋਹਣੀਏ
ਤੈਨੂੰ ਵੇਖ-ਵੇਖ ਚੜ੍ਹਦੀ ਐ trip, ਸੋਹਣੀਏ
ਸਿੱਧਾ ਦਿਲ ਉਤੇ ਕਰਦੀ ਐ hit, ਸੋਹਣੀਏ
ਸਾਰੀ ਗੱਲਾਂ ਮੇਰੀ ਸੱਚ ਐ, you know I never lie
ਤੂੰ ਤਾਂ weed ਵਾਂਗੂ ਲਗਦੀ ਐ lit, ਸੋਹਣੀਏ
Written by: Badal