album cover
Putt Jatt Da
album cover
Putt Jatt Da was released on February 8, 2015 by Acme Muzic as a part of the album Putt Jatt Da - Single
ReleasedFebruary 8, 2015
LabelAcme Muzic
BPM84
Melodicness
Acousticness
Valence
Danceability
Energy

Music Video

Music Video

Lyrics

ਹੋ ਨੀ ਮੈਂ ਸਭ ਕੁਝ ਤੇਰੇ ਉੱਤੋਂ ਵਾਰਿਆ
ਹੋ, ਇੱਕ ਪਲ ਵੀ ਤੂੰ ਸੋਚ ਨਾ, ਵਿਚਾਰਿਆ
ਨੀ ਮੈਂ ਸਭ ਕੁਝ ਤੇਰੇ ਉੱਤੋਂ ਵਾਰਿਆ
ਇੱਕ ਪਲ ਵੀ ਤੂੰ ਸੋਚ ਨਾ, ਵਿਚਾਰਿਆ
ਭੁੱਲ ਗਈ ਹੋਣੀ ਆ ਯਾਰਾਂ ਦੀ ਤੂੰ ਗਲਵੱਕੜੀ
ਨੀ ਆਕੇ, ਓ, ਗ਼ੈਰਾਂ ਦੀਆਂ ਬਾਹਾਂ 'ਚ
(ਨੀ ਆਕੇ, ਓ, ਗ਼ੈਰਾਂ ਦੀਆਂ ਬਾਹਾਂ 'ਚ)
ਫ਼ਿਰ ਨਾ ਕਹੀਂ ਤੂੰ ਮੈਨੂੰ ਪੁੱਤ ਜੱਟ ਦਾ
ਨੀ ਮੁੜ ਆ ਗਿਆ ਜੇ ਕਦੇ ਤੇਰੇ ਰਾਹਾਂ 'ਚ
ਫ਼ਿਰ ਨਾ ਕਹੀਂ ਤੂੰ ਮੈਨੂੰ ਪੁੱਤ ਜੱਟ ਦਾ
ਨੀ ਮੁੜ ਆ ਗਿਆ ਜੇ ਕਦੇ ਤੇਰੇ ਰਾਹਾਂ 'ਚ
ਫ਼ਿਰ ਨਾ ਕਹੀਂ ਤੂੰ ਮੈਨੂੰ ਪੁੱਤ ਜੱਟ ਦਾ
ਨੀ ਮੁੜ ਆ ਗਿਆ ਜੇ ਕਦੇ ਤੇਰੇ ਰਾਹਾਂ
ਹੋ, ਕੱਲ੍ਹ ਆਇਆ ਸੀ ਨੀ phone ਤੇਰੇ ਯਾਰ ਦਾ
ਏਵੇਂ ਲੰਡੂ ਮੇ' 'ਤੇ ਫੁੱਕਰੀ ਸੀ ਮਾਰਦਾ
ਕੱਲ੍ਹ ਆਇਆ ਸੀ ਨੀ phone ਤੇਰੇ ਯਾਰ ਦਾ
ਏਵੇਂ ਲੰਡੂ ਮੇ' 'ਤੇ ਫੁੱਕਰੀ ਸੀ ਮਾਰਦਾ
ਜਾਣਦਾ ਮੈਂ ਓਹਨਾਂ ਸਾਲ਼ੇ ਵੱਡਿਆਂ ਨਸ਼ੇੜੀਆਂ ਨੂੰ
ਖਾਣ ਨੱਗਣੀ ਜੋ ਪਾਕੇ ਚਾਹਾਂ 'ਚ
(ਖਾਣ ਨੱਗਣੀ ਜੋ ਪਾਕੇ ਚਾਹਾਂ 'ਚ)
ਫ਼ਿਰ ਨਾ ਕਹੀਂ ਤੂੰ ਮੈਨੂੰ ਪੁੱਤ ਜੱਟ ਦਾ
ਨੀ ਮੁੜ ਆ ਗਿਆ ਜੇ ਕਦੇ ਤੇਰੇ ਰਾਹਾਂ 'ਚ
ਫ਼ਿਰ ਨਾ ਕਹੀਂ ਤੂੰ ਮੈਨੂੰ ਪੁੱਤ ਜੱਟ ਦਾ
ਨੀ ਮੁੜ ਆ ਗਿਆ ਜੇ ਕਦੇ ਤੇਰੇ ਰਾਹਾਂ 'ਚ
ਫ਼ਿਰ ਨਾ ਕਹੀਂ ਤੂੰ ਮੈਨੂੰ ਪੁੱਤ ਜੱਟ ਦਾ
ਨੀ ਮੁੜ ਆ ਗਿਆ ਜੇ ਕਦੇ ਤੇਰੇ ਰਾਹਾਂ
ਹੋ, ਭਾਵੇਂ ਰੱਖੀਂ ਸਾਡੇ ਨਾਲ਼ ਨਾ ਲਿਹਾਜ ਨੀ
ਪਰ ਚੇਤੇ ਆਊ ਤੈਨੂੰ Alfaaz ਨੀ
ਭਾਵੇਂ ਰੱਖੀਂ ਸਾਡੇ ਨਾਲ਼ ਨਾ ਲਿਹਾਜ ਨੀ
ਪਰ ਚੇਤੇ ਆਊ ਤੈਨੂੰ Alfaaz ਨੀ
ਔਖਾ ਹੋ ਜਊ ਪਲ ਵੀ, ਓ, ਕੱਟਣਾ ਨੀ ਸਾਡੇ ਬਿਣ
ਰੜਕਾਂਗੇ ਆਕੇ ਤੇਰੇ ਸਾਹਾਂ 'ਚ
(ਰੜਕਾਂਗੇ ਆਕੇ ਤੇਰੇ ਸਾਹਾਂ 'ਚ)
ਫ਼ਿਰ ਨਾ ਕਹੀਂ ਤੂੰ ਮੈਨੂੰ ਪੁੱਤ ਜੱਟ ਦਾ
ਨੀ ਮੁੜ ਆ ਗਿਆ ਜੇ ਕਦੇ ਤੇਰੇ ਰਾਹਾਂ 'ਚ
ਫ਼ਿਰ ਨਾ ਕਹੀਂ ਤੂੰ ਮੈਨੂੰ ਪੁੱਤ ਜੱਟ ਦਾ
ਨੀ ਮੁੜ ਆ ਗਿਆ ਜੇ ਕਦੇ ਤੇਰੇ ਰਾਹਾਂ 'ਚ
ਫ਼ਿਰ ਨਾ ਕਹੀਂ ਤੂੰ ਮੈਨੂੰ ਪੁੱਤ ਜੱਟ ਦਾ
ਨੀ ਮੁੜ ਆ ਗਿਆ ਜੇ ਕਦੇ ਤੇਰੇ ਰਾਹਾਂ 'ਚ
ਫ਼ਿਰ ਨਾ ਕਹੀਂ ਤੂੰ ਮੈਨੂੰ ਪੁੱਤ ਜੱਟ ਦਾ
ਨੀ ਮੁੜ ਆ ਗਿਆ ਜੇ ਕਦੇ ਤੇਰੇ ਰਾਹਾਂ 'ਚ
ਫ਼ਿਰ ਨਾ ਕਹੀਂ ਤੂੰ ਮੈਨੂੰ ਪੁੱਤ ਜੱਟ ਦਾ
ਨੀ ਮੁੜ ਆ ਗਿਆ ਜੇ ਕਦੇ ਤੇਰੇ ਰਾਹਾਂ 'ਚ
Written by: Alfaaz, Maana Jagjit, Preet Hundal, Satty Atwal

Loading...