album cover
Dat Khol Mitra
955
Punjabi Pop
Dat Khol Mitra was released on September 30, 2004 by Saregama as a part of the album Hits of Amar Singh Chamkila and Amarjot
album cover
Release DateSeptember 30, 2004
LabelSaregama
Melodicness
Acousticness
Valence
Danceability
Energy
BPM184

Credits

PERFORMING ARTISTS
Amar Singh Chamkila
Amar Singh Chamkila
Performer
Amarjyot
Amarjyot
Performer
COMPOSITION & LYRICS
Amar Singh Chamkila
Amar Singh Chamkila
Songwriter

Lyrics

ਵੇ ਮੈਂ ਬਣ ਲਾਲ ਪਰੀ
ਅੱਜ ਸੱਜ-ਧੱਜ ਖੜੀ
ਬਣ ਲਾਲ ਪਰੀ
ਅੱਜ ਸੱਜ-ਧੱਜ ਖੜੀ
ਭੌਰ ਬਣ, ਮਿਤਰਾ, ਤੂੰ ਮੈਂ ਗੁਲਾਬ ਬਣ ਗਈ
ਗੁਲਾਬ ਬਣ ਗਈ, ਗੁਲਾਬ ਬਣ ਗਈ
ਡੱਟ ਖੋਲ, ਮਿਤਰਾ, ਵੇ ਮੈਂ ਸ਼ਰਾਬ ਬਣ ਗਈ
ਸ਼ਰਾਬ ਬਣ ਗਈ, ਸ਼ਰਾਬ ਬਣ ਗਈ
ਸ਼ਰਾਬ ਬਣ ਗਈ, ਸ਼ਰਾਬ ਬਣ ਗਈ
ਹੋ ਚਿੱਤ ਪੀਣ ਨੂੰ ਨਾ ਕਰੇ
ਤੈਨੂੰ ਦੇਖਕੇ ਨਾ ਸਾਰੇ
ਚਿੱਤ ਪੀਣ ਨੂੰ ਨਾ ਕਰੇ
ਤੈਨੂੰ ਦੇਖਕੇ ਨਾ ਸਾਰੇ
ਨੀ ਤੂੰ ਮੱਲੋ-ਮੱਲੀ ਵੈਲੀਆਂ ਨੂੰ ਜਾਵੇਂ ਡੰਗਦੀ
ਜਾਵੇਂ ਡੰਗਦੀ, ਹੋ ਜਾਵੇਂ ਡੰਗਦੀ
ਨੀ ਜੱਟ ਬੁੱਕਦਾ ਫਿਰੂ ਜੇ ਪੀ ਲਈ ਲਾਲ ਰੰਗਦੀ
ਲਾਲ ਰੰਗਦੀ, ਲਾਲ ਰੰਗਦੀ
ਲਾਲ ਰੰਗਦੀ, ਲਾਲ ਰੰਗਦੀ
ਰਾਤੀ ਦੁੱਬ ਗਈ ਸ਼ਰਾਬ ਵਿੱਚ ਗੁੱਤ, ਮਿਤਰਾ
ਵੇ ਹੋ ਗਈ ਅੱਬੀਆਂ ਦੇ ਵਾਂਗੂ ਮੈਂ ਵੀ ਗੁੱਤ, ਮਿਤਰਾ
ਗੁੱਤ ਨਾਗਣੀ ਵੇ ਡੰਗ-ਡੰਗ ਮਾਰਨੋ ਨਾ ਸੰਗੇ
ਨਾਗਣੀ ਵੇ ਡੰਗ-ਡੰਗ ਮਾਰਨੋ ਨਾ ਸੰਗੇ
ਹੁਣ ਜੋਬਨ ਤੇ ਭਰ ਲਈ, ਸ਼ਬਾਬ ਬਣ ਗਈ
ਸ਼ਬਾਬ ਬਣ ਗਈ, ਸ਼ਬਾਬ ਬਣ ਗਈ
ਡੱਟ ਖੋਲ, ਮਿਤਰਾ, ਵੇ ਮੈਂ ਸ਼ਰਾਬ ਬਣ ਗਈ
ਸ਼ਰਾਬ ਬਣ ਗਈ, ਸ਼ਰਾਬ ਬਣ ਗਈ
ਸ਼ਰਾਬ ਬਣ ਗਈ, ਸ਼ਰਾਬ ਬਣ ਗਈ
ਹੋ ਤੈਨੂੰ ਰੱਬ ਨੇ ਨੀ ਜੋਬਨੇ ਦੇ ਨਾਲ ਲੱਡਿਆ
ਤੇਰੇ ਨੈਣਾਂ ਨੂੰ ਸ਼ਰਾਬ 'ਚ ਡਬੋ ਕੇ ਕੱਢਿਆ
ਹੋ ਤੇਰੀ ਅੱਖ ਦੀ ਨੀ ਮਾਰ, ਸਾਥੋਂ ਹੋਈ ਨਾ ਸਹਾਰ
ਤੇਰੀ ਅੱਖ ਦੀ ਨੀ ਮਾਰ, ਸਾਥੋਂ ਹੋਈ ਨਾ ਸਹਾਰ
ਖੌਰੇ ਚੰਦਰੀ ਜਵਾਨੀ ਤੇਰੀ ਕਿ ਮੰਗਦੀ?
ਕਿ ਮੰਗਦੀ? ਕਿ ਮੰਗਦੀ?
ਨੀ ਯਾਰ ਬੁੱਕਦਾ ਫਿਰੂ ਜੇ ਪੀ ਲਈ ਲਾਲ ਰੰਗਦੀ
ਲਾਲ ਰੰਗਦੀ, ਲਾਲ ਰੰਗਦੀ
ਲਾਲ ਰੰਗਦੀ, ਲਾਲ ਰੰਗਦੀ
ਹੋਜਾ ਹਾਸੇ ਭਾਣੇ ਸਾਡੇ 'ਤੇ ਦਿਆਲ, ਮਿਤਰਾ
ਵੇ ਤੇਰਾ ਚਿੱਤੋ-ਪੈਰ ਰਹਿੰਦਾ ਇਹ ਖਿਆਲ, ਮਿਤਰਾ
ਜਦੋ ਤਰਿੰਜਣਾਂ 'ਚ ਜਾਵਾਂ, ਵੇ ਮੈਂ ਤੇਰੇ ਗੰਨ ਗਾਵਾਂ
ਤ੍ਰਿੰਜਣਾ 'ਚ ਜਾਵਾਂ, ਵੇ ਮੈਂ ਤੇਰੇ ਗੰਨ ਗਾਵਾੰ
ਤੇਰੇ ਨਾਲ ਚਮਕੀਲੇ ਮੇਰੇ ਆ ਬਣ ਗਈ
ਆ ਬਣ ਗਈ, ਆ ਬਣ ਗਈ
ਡੱਟ ਖੋਲ, ਮਿਤਰਾ, ਵੇ ਮੈਂ ਸ਼ਰਾਬ ਬਣ ਗਈ
ਸ਼ਰਾਬ ਬਣ ਗਈ, ਸ਼ਰਾਬ ਬਣ ਗਈ
ਸ਼ਰਾਬ ਬਣ ਗਈ, ਸ਼ਰਾਬ ਬਣ ਗਈ
ਹੋ ਬੰਦ ਬੋਤਲੇ ਨੀ ਜਿੰਦ ਤੇਰੀ ਗਾਲ ਜਾਣਗੇ
ਕੱਚ ਸਣੇ ਨੀ ਵੈਲੀ ਤੈਨੂੰ ਨਿਘਾਲ ਜਾਣਗੇ
ਹੋ ਵੈਲੀਆਂ ਨੂੰ ਦਾਰੂ ਫੱਕਾ, ਮਾਰੇ ਅਮਲੀ ਨੂੰ ਥੱਕਾ
ਵੈਲੀਆਂ ਨੂੰ ਦਾਰੂ ਫ਼ੱਕਾ, ਮਾਰੇ ਅਮਲੀ ਨੂੰ ਥੱਕਾ
ਭੋਰਾ ਖਾਣ ਨੂੰ ਜੇ ਮਿਲੇ, ਨਾ ਦਿਹਾੜੀ ਲੰਘਦੀ
ਦਿਹਾੜੀ ਲੰਘਦੀ, ਦਿਹਾੜੀ ਲੰਘਦੀ
ਨੀ ਜੱਟ ਬੁੱਕਦਾ ਫਿਰੂ ਜੇ ਪੀ ਲਈ ਲਾਲ ਰੰਗਦੀ
ਲਾਲ ਰੰਗਦੀ, ਲਾਲ ਰੰਗਦੀ
ਲਾਲ ਰੰਗਦੀ, ਲਾਲ ਰੰਗਦੀ
Written by: Amar Singh Chamkila
instagramSharePathic_arrow_out􀆄 copy􀐅􀋲

Loading...