album cover
Chan Kitthan (From "Chan Kitthan")
album cover
Chan Kitthan (From "Chan Kitthan") was released on June 4, 2019 by T-Series as a part of the album Guitar Cafe - Ayushmann Khurrana
BPM96
Melodicness
Acousticness
Valence
Danceability
Energy

Music Video

Music Video

Lyrics

ਕਜਲੇ ਤੋਂ ਜ਼ਿਆਦਾ ਕਾਲੇ ਲਗਦੇ ਨੇ ਏਹ ਉਜਾਲੇ
ਤੇਰੇ ਬਿਨ ਓ ਵੇ ਮਾਹੀਆ
ਠੰਡੀਆਂ ਹਵਾਵਾਂ ਆਈਆਂ ਨੀਂਦਾਂ ਉਡਾ ਲਈ ਗਈਆਂ
ਅੱਖ ਨਾ ਇਹ ਸੋਵੇ ਮਾਹੀਆ
ਤੇਰੀ ਯਾਦ ਵਿਚ ਜੱਗਦੀ ਰਹੀ ਮੈਂ ਤਾਂ ਤਾਰਿਆਂ ਦੇ ਸਾਥ ਵੇ
ਚੰਨ ਕਿੱਥੇ ਗੁਜ਼ਾਰੀ ਓਏ
ਹੋ ਚੰਨ ਕਿੱਥਣ ਗੁਜਾਰੀ ਓਏ ਰਾਤ ਵੇ
ਸੱਚੀ ਦੱਸਦੇ ਜਾ ਇਹ ਬਾਤ ਵੇ
ਚੰਨ ਦਿਲੋਂ ਜ਼ਰਾ ਮਹਿਸੂਸ ਤਾਂ ਕਰ ਮੇਰੇ ਨੈਣਾਂ ਦੀ ਬਰਸਾਤ ਵੇ
ਚੰਨ ਕਿੱਥੇ ਗੁਜ਼ਾਰੀ ਓਏ
ਹੋ ਚੰਨ ਕਿੱਥਣ ਗੁਜਾਰੀ ਓਏ ਰਾਤ ਵੇ
[Verse 1]
ਟੁੱਟੇ ਤਾਰਿਆਂ ਤੋਂ ਮੰਗਣਾ ਮੈਂ ਕਿ ਵੇ
ਤੇਰੇ ਨਾਲ ਮੇਰਾ ਲਗਣਾ ਏ ਜੀ ਵੇ
ਟੁੱਟੇ ਤਾਰਿਆਂ ਤੋਂ ਮੰਗਣਾ ਮੈਂ ਕਿ ਵੇ
ਤੇਰੇ ਨਾਲ ਮੇਰਾ ਲਗਣਾ ਏ ਜੀ ਵੇ
ਤੇਰੇ ਬਿਨ ਮੇਰੇ ਸਾਹ ਨਹੀਂ ਚੱਲਣੇ
ਇਕ ਤੇਰੇ ਵਿੱਚ ਮੇਰੀ ਹੈ ਜ਼ਿੰਦਗੀ ਵੇ
[Chorus]
ਚੰਨ ਬਣੀ ਨਾ ਤੂੰ ਪੱਥਰਾਂ ਦੀ ਤਰ੍ਹਾਂ
ਕਦੇ ਸਮਝ ਮੇਰੇ ਜਜ਼ਬਾਤ ਵੇ
ਚੰਨ ਕਿੱਥੇ ਗੁਜ਼ਾਰੀ ਓਏ
ਹੋ ਚੰਨ ਕਿੱਥਣ ਗੁਜਾਰੀ ਓਏ ਰਾਤ ਵੇ
[Refrain]
(ਚੰਨਾ)
(ਹਾਏ)
[Verse 2]
ਤੇਰੇ ਖਿਆਲਾਂ ਦੀ ਤਸਵੀਰ ਲੈ ਕੇ
ਵੇਖਾਂ ਤੇਰੇ ਰਸਤੇ ਰਾਹਾਂ ਉੱਤੇ ਬਹਿ ਕੇ
ਭੁੱਲ ਗਿਆ ਤੂੰ ਵੀ ਵਾੜੇ ਤੇਰੇ
ਆਵੇਂਗਾ ਤੂੰ ਛੇਤੀ ਛੇਤੀ ਗਿਆ ਸੀ ਏਹ ਕੇਹ ਕੇ
[Chorus]
ਚੰਨ ਡਰਨ ਕੀਤੇ ਕਿ ਰਹੀ ਨਾ ਜਾਵੇ
ਤੇਰੀ ਪਰਛਾਈ ਮੇਰੇ ਹੱਥ ਵੇ
ਚੰਨ ਕਿੱਥਾਂ ਗੁਜ਼ਾਰੀ ਏ
ਹੋ ਚੰਨ ਕਿੱਥੇ ਗੁਜਾਰੀ ਏ ਰਾਤ ਵੇ
Written by: Kumaar, Rochak Kohli
instagramSharePathic_arrow_out􀆄 copy􀐅􀋲

Loading...