album cover
Shada
40,992
On Tour
Indian Pop
Shada was released on July 10, 2018 by Times Music as a part of the album Parmish Verma - Top Hits - EP
album cover
Release DateJuly 10, 2018
Melodicness
Acousticness
Valence
Danceability
Energy
BPM80

Music Video

Music Video

Credits

PERFORMING ARTISTS
Parmish Verma
Parmish Verma
Lead Vocals
Desi Crew
Desi Crew
Music Director
COMPOSITION & LYRICS
Sarba Maan
Sarba Maan
Songwriter
PRODUCTION & ENGINEERING
Desi Crew
Desi Crew
Producer

Lyrics

(ਦੇਸੀ ਕ੍ਰਿਊ, ਦੇਸੀ ਕ੍ਰਿਊ)
(ਦੇਸੀ ਕ੍ਰਿਊ, ਦੇਸੀ ਕ੍ਰਿਊ)
ਤੌਰ ਨਾਲ ਸ਼ਦਾ ਮੁੰਡਾ, ਤੌਰ ਨਾਲ ਸ਼ਦਾ
ਤੌਰ ਨਾਲ ਛੜਾ ਰਹਿੰਦਾ, ਤੌਰ ਨਾਲ ਛੜਾ
ਤੌਰ ਨਾਲ ਸ਼ਦਾ ਮੁੰਡਾ, ਤੌਰ ਨਾਲ ਸ਼ਦਾ
ਤੌਰ ਨਾਲ ਛੜਾ ਰਹਿੰਦਾ, ਤੌਰ ਨਾਲ ਛੜਾ
ਹੋ ਛੜੇ ਰਹਿ ਕੇ ਬਾਈ ਬਾਈ ਔਂਦਾ ਆਉਂਦਾ ਬੜਾ
ਤੌਰ ਨਾਲ ਸ਼ਦਾ ਮੁੰਡਾ, ਤੌਰ ਨਾਲ ਸ਼ਦਾ
ਤੌਰ ਨਾਲ ਛੜਾ ਰਹਿੰਦਾ, ਤੌਰ ਨਾਲ ਛੜਾ
ਤੌਰ ਨਾਲ ਸ਼ਦਾ ਮੁੰਡਾ, ਤੌਰ ਨਾਲ ਸ਼ਦਾ
ਤੌਰ ਨਾਲ ਛੜਾ ਰਹਿੰਦਾ, ਤੌਰ ਨਾਲ (ਤੌਰ ਨਾਲ)
ਉਂਜ ਤਾਂ ਸਮਾਈਲਾ ਦੇਕੇ ਲੰਘਣ ਬਥੇਰੀਆ
ਸਾਥੋਂ ਨਹੀਓ ਲੱਗਦੀਆਂ ਫਾਲਤੂ ਚ ਗੇੜੀਆਂ
ਸਾਥੋਂ ਨਹੀਓ ਗੱਲ ਹੁੰਦੀ ਸਾਰੀ ਰਾਤ ਜੱਗ ਬਾਈ
ਬਿਨਾ ਗੱਲੋਂ ਹੁੰਦਾ ਨਹੀਓ ਟਾਈਮ ਖਰਾਬ ਬਾਈ
ਹੋ ਗੋਲਗੱਪੇ ਕੁਲਚੇ ਖਵਾਊ ਕਿਹੜਾ ਖੜਾ
ਗੋਲਗੱਪੇ, ਗੋਲਗੱਪੇ ਖੜਾ
ਤੌਰ ਨਾਲ ਸ਼ਦਾ ਮੁੰਡਾ, ਤੌਰ ਨਾਲ ਸ਼ਦਾ
ਤੌਰ ਨਾਲ ਛੱਡਾ ਰਹਿੰਦਾ
ਤੌਰ ਨਾਲ ਸ਼ਦਾ ਮੁੰਡਾ, ਤੌਰ ਨਾਲ ਸ਼ਦਾ
ਤੌਰ ਨਾਲ ਛੜਾ ਰਹਿੰਦਾ, ਤੌਰ ਨਾਲ ਛੜਾ
ਤੌਰ ਨਾਲ ਸ਼ਦਾ ਮੁੰਡਾ, ਤੌਰ ਨਾਲ ਸ਼ਦਾ
ਤੌਰ ਨਾਲ ਛੜਾ ਰਹਿੰਦਾ, ਤੌਰ ਨਾਲ ਛੜਾ
ਹੋ ਯਾਰਾਂ ਨਾਲ ਸਾਰੀ ਰਾਤ ਚਲਦੀ ਏ ਪਾਰਟੀ
ਫਿਕਰ ਨੀ ਘਰੋਂ ਕੋਈ ਮਾਰ ਦੂਗਾ ਹਾਕ ਬਾਈ
ਦੂਜੇ ਦਿਨ ਉਠੀ ਦਾ ਏ ਮਰਜ਼ੀ ਦੇ ਨਾਲ ਬਾਈ
ਚਾ ਪਾਣੀ ਰੋਟੀ ਟੁੱਕ ਕਰੀ ਦਾ ਏ ਆਪ ਬਾਈ
ਹੋ ਚੁੱਲ੍ਹੇ ਵਿਚੋ ਧੂੰਆਂ ਉਡਦੇ ਬਣ ਬਣ ਕੜ੍ਹਾ
Ta-ta-ta, ta-ta-ta
ਤੌਰ ਨਾਲ ਸ਼ਦਾ ਮੁੰਡਾ, ਤੌਰ ਨਾਲ ਸ਼ਦਾ
ਤੌਰ ਨਾਲ ਛੜਾ ਰਹਿੰਦਾ, ਤੌਰ ਨਾਲ ਛੜਾ
ਹੋ ਛੜੇ ਰਹਿ ਕੇ ਬਾਈ ਬਾਈ ਔਂਦਾ ਆਉਂਦਾ ਬੜਾ
ਤੌਰ ਨਾਲ ਸ਼ਦਾ ਮੁੰਡਾ, ਤੌਰ ਨਾਲ ਸ਼ਦਾ
ਤੌਰ ਨਾਲ ਛੜਾ ਰਹਿੰਦਾ, ਤੌਰ ਨਾਲ ਛੜਾ
ਇਸੇ ਲਈ ਬੇਗਾਨੀ ਧੀ ਆਪਾਂ ਕੋਈ ਵਿਆਹੀ ਨੀ
ਵਿਆਹ ਕਰਵਾਕੇ ਗੱਲ ਟੈਂਸ਼ਨ ਜੀ ਪੈ ਨੀ
ਆ ਲੇਦੇ ਓਹ ਲੇਦੇ ਨਹੀਂ ਕੋਈ ਅੱਖ ਦੀ
ਕਿੱਥੇ ਲਾਵਾਂ ਪੜ੍ਹਨ ਨਾ ਟੈਂਸ਼ਨ ਜਵਾਕ ਦੀ
ਹੋ ਕੁੱਤੀ ਦੀ ਏ ਤਾਸ਼ ਨਾਲ ਵੇਹਲਾ ਹੁੰਦਾ ਥਾਡਾ
ਤੌਰ ਨਾਲ ਛੜਾ (ਤੌਰ ਨਾਲ ਛੜਾ)
ਤੌਰ ਨਾਲ ਸ਼ਦਾ ਮੁੰਡਾ, ਤੌਰ ਨਾਲ ਸ਼ਦਾ
ਤੌਰ ਨਾਲ ਛੜਾ ਰਹਿੰਦਾ, ਤੌਰ ਨਾਲ ਛੜਾ
ਤੌਰ ਨਾਲ ਸ਼ਦਾ ਮੁੰਡਾ, ਤੌਰ ਨਾਲ ਸ਼ਦਾ
ਤੌਰ ਨਾਲ ਛੜਾ ਰਹਿੰਦਾ, ਤੌਰ ਨਾਲ ਛੜਾ
ਸਟੂਡੀਓ ਚ ਆਇਆ ਪਾਰੂ ਗਾਣਾ ਏ ਬਣਾਉਣ ਨੂੰ
ਝੱਟ ਹੀ ਮਿਲਾਇਆ ਫੋਨ ਸਰਬਾ ਮਾਨ ਨੂੰ
ਓਹ ਵੀ ਕਹਿੰਦਾ ਹੁਣੇ ਆਇਆ ਪਰਮੀਸ਼ੇ ਵੀਰੇ
ਗੋਲਡੀ ਤੇ ਸੱਤਾ ਪੱਕੇ ਯਾਰ ਮੇਰੇ ਹੀਰੇ
ਹੋ ਕੈਮਰਾ ਤਿਆਰ ਕਰੀ ਭੁੱਲਰ ਏ ਖੜਾ
ਤੌਰ ਨਾਲ ਸ਼ਦਾ ਮੁੰਡਾ, ਤੌਰ ਨਾਲ ਸ਼ਦਾ
ਤੌਰ ਨਾਲ ਛੜਾ ਰਹਿੰਦਾ, ਤੌਰ ਨਾਲ ਛੜਾ
ਹੋ ਸ਼ਾਦੇ ਰਹਿਕੇ ਵੇਖੋ ਬਾਈ ਨਜ਼ਾਰਾ ਔਂਦਾ ਬੜਾ
ਤੌਰ ਨਾਲ ਸ਼ਦਾ ਮੁੰਡਾ, ਤੌਰ ਨਾਲ ਸ਼ਦਾ
ਤੌਰ ਨਾਲ ਛੜਾ ਰਹਿੰਦਾ, ਤੌਰ ਨਾਲ ਛੜਾ
ਤੌਰ ਨਾਲ ਸ਼ਦਾ ਮੁੰਡਾ, ਤੌਰ ਨਾਲ ਸ਼ਦਾ
ਤੌਰ ਨਾਲ ਛੜਾ ਰਹਿੰਦਾ, ਤੌਰ ਨਾਲ ਛੜਾ
ਤੌਰ ਨਾਲ ਸ਼ਦਾ ਮੁੰਡਾ, ਤੌਰ ਨਾਲ ਸ਼ਦਾ
ਤੌਰ ਨਾਲ ਛੜਾ ਰਹਿੰਦਾ, ਤੌਰ ਨਾਲ ਛੜਾ
ਤੌਰ ਨਾਲ ਛੜਾ, ਤੌਰ ਨਾਲ ਛੜਾ
(ਪੇਂਦੀ ਆ ਫੇਰ ਟੱਕ)
ਤੌਰ ਨਾਲ ਛੜਾ ਰਹਿੰਦਾ, ਤੌਰ ਨਾਲ ਛੜਾ
(ਪੇਂਦੀ ਆ ਫੇਰ ਟੱਕ)
ਤੌਰ ਨਾਲ ਛੜਾ, ਤੌਰ ਨਾਲ ਛੜਾ
ਤੌਰ ਨਾਲ ਛੱਡਾ ਰਹਿੰਦਾ
ਪੇਂਦੀ ਆ ਫੇਰ ਧੱਕ ਚੈਂਪੀਅਨ
Written by: Sarba Maan
instagramSharePathic_arrow_out􀆄 copy􀐅􀋲

Loading...