album cover
Daang
album cover
Daang was released on November 11, 2017 by Times Music as a part of the album Daang - Single
ReleasedNovember 11, 2017
BPM84
Melodicness
Acousticness
Valence
Danceability
Energy

Music Video

Music Video

Lyrics

ਐਵੇਂ ਫੋਨ ਤੇ ਤੂੰ ਬੁੱਕੇ ਮੂਹਰੇ ਆ ਤਾ ਜ਼ਰਾ
(ਆ ਤਾ ਜ਼ਰਾ, ਆ ਤਾ ਜ਼ਰਾ)
ਹੋ ਅੱਕਿਆ ਪਿਆ ਮੈਂ ਟਾਈਮ ਪਾ ਤਾ ਜ਼ਰਾ
(pa ta zara, pa ta zara)
ਹੋ ਜੱਟ ਸ਼ੁਰੂ ਤੋਂ ਹੀ ਚੁੱਪ ਜਿਹੇ ਸੁਬਾਹ ਦਾ ਮੱਖਣਾ
ਸ਼ੁਰੂ ਤੋਂ ਹੀ ਚੁੱਪ ਜੇ ਸੁਬਾਹ ਦਾ ਮੱਖਣਾ
ਅੱਕੜੇ ਤੂੰ ਐਵੇਂ ਕਮਜ਼ੋਰ ਜਾਣਕੇ
ਜਗ੍ਹਾ ਤੇਰੀ, ਟਾਈਮ ਤੇਰਾ
ਡਾਂਗ ਮੇਰੀ, ਵੇਹਮ ਤੇਰਾ
ਓ ਰਹੀ ਖੜਾ ਬੱਸ ਓਥੇ ਜੱਟ ਕੱਢੂ ਆਣਕੇ
ਜਗ੍ਹਾ ਤੇਰੀ, ਟਾਈਮ ਤੇਰਾ
ਡਾਂਗ ਮੇਰੀ, ਵੇਹਮ ਤੇਰਾ
ਓ ਰਹੀ ਖੜਾ ਬੱਸ ਓਥੇ ਜੱਟ ਕੱਢੂ ਆਣਕੇ
ਓ ਰਹੀ ਖੜਾ ਬੱਸ ਓਥੇ ਜੱਟ ਕੱਢੂ ਆਣਕੇ
ਹੋ ਦੌਲਿਆਂ ਚ ਠਾ-ਠਾ ਮਾਰੇ ਜ਼ੋਰ ਜੱਟ ਦੇ
(ਹੋ ਦੌਲਿਆਂ ਚ ਠਾ-ਠਾ ਮਾਰੇ ਜ਼ੋਰ ਜੱਟ ਦੇ)
ਅਖਾੜੇ ਵਿੱਚ ਬੜੇ ਥਾਪੀ ਮਾਰ ਫੱਟ ਤੇ
(ਅਖਾੜੇ ਵਿੱਚ ਬੜੇ ਥਾਪੀ ਮਾਰ ਫੱਟ ਤੇ)
ਜੇਹੜੇ ਭਲਵਾਨਾਂ ਨਾਲ ਖਹਿੰਦਾ ਫਿੱਰੇ ਕਾਕਾ
ਜੇਹੜੇ ਭਲਵਾਨਾਂ ਨਾਲ ਖਹਿੰਦਾ ਫਿੱਰੇ ਕਾਕਾ
ਤੇਰੇ ਵਰਗੇ ਨੂੰ ਵਿੱਚ ਨੇ ਭਜਾਉਂਦੇ ਵਾਹਣ ਦੇ
ਜਗ੍ਹਾ ਤੇਰੀ, ਟਾਈਮ ਤੇਰਾ
ਡਾਂਗ ਮੇਰੀ, ਵੇਹਮ ਤੇਰਾ
ਓ ਰਹੀ ਖੜਾ ਬੱਸ ਓਥੇ ਜੱਟ ਕੱਢੂ ਆਣਕੇ
ਜਗ੍ਹਾ ਤੇਰੀ, ਟਾਈਮ ਤੇਰਾ
ਡਾਂਗ ਮੇਰੀ, ਵੇਹਮ ਤੇਰਾ
ਓ ਰਹੀ ਖੜਾ ਬੱਸ ਓਥੇ ਜੱਟ ਕੱਢੂ ਆਣਕੇ
ਓ ਰਹੀ ਖੜਾ ਬੱਸ ਓਥੇ ਜੱਟ ਕੱਢੂ ਆਣਕੇ
ਓ ਜਾ ਕੁੱਟੇ ਬਿੱਲੇ ਤੇਰੇ ਜੇਹੇ ਲੱਖ ਭੌਂਕ ਦੇ
ਓ ਸ਼ੇਰ ਖੇਡ ਦਾ ਸ਼ਿਕਾਰ ਜਦੋ ਨਾਲ ਸ਼ੌਂਕ ਦੇ
ਹੋ ਰੱਖੀ ਬੋਚ ਬੋਚ ਪੈਰ ਕੀਤੇ ਗਿੱਟੇ ਨਾ ਤੜਾਲੀ
ਬੋਚ-ਬੋਚ ਪੈਰ ਕਿੱਤੇ ਗਿੱਟੇ ਨਾ ਤੜਾਲੀ
ਸਾਡੇ ਲੱਗੇ ਹੱਥ ਜਿੰਨਾ ਨੂੰ ਓਹ ਸੱਬ ਜਾਣਦੇ
ਜਗ੍ਹਾ ਤੇਰੀ, ਟਾਈਮ ਤੇਰਾ
ਡਾਂਗ ਮੇਰੀ, ਵੇਹਮ ਤੇਰਾ
ਪਿਓ ਪਿਓ ਹੁੰਦਾ ਏ
ਤੇ ਪੁੱਤ ਪੁੱਤ ਈ ਹੁੰਦਾ ਏ
ਓਏ ਘੋੜਾ ਘੋੜਾ ਹੁੰਦਾ ਏ
ਤੇ ਗਧਾ, ਗਧਾ ਈ ਹੁੰਦਾ ਏ
(ਕੱਦੂ ਆਣਕੇ, ਕੱਦੂ ਆਣਕੇ)
ਚਾਹ ਵਾਲੇ ਟਾਈਮ ਚੱਲੇ ਲਾਹਣ ਅਜੇ ਵੀ
ਚਾਹ ਵਾਲੇ ਟਾਈਮ ਚੱਲੇ ਲਾਹਨ ਅੱਜੇ ਵੀ
ਓ ਮੁੰਡੇ ਏਕਲਗੱਡੇ ਦੇ ਪੈਂਦੇ ਖਾਨ ਅਜੇ ਵੀ
(ਹਾਂ)
ਚਾਹ ਵਾਲੇ ਟਾਈਮ ਚੱਲੇ ਲਾਹਣ ਅਜੇ ਵੀ
ਓ ਮੁੰਡੇ ਏਕਲਗੱਡੇ ਦੇ ਪੈਂਦੇ ਖਾਣ ਅਜੇ
ਵੱਢ ਅੰਦਰਾਂ ਚ ਅੱਸੀ ਕਦੇ ਕੁੰਡੇ ਨਈਓ ਲਏ
ਖੜ੍ਹ ਜਾਈਦਾ ਬੰਦੂਕਾਂ ਅੱਗੇ ਹਿੱਕਾਂ ਤੰਨ ਕੇ
ਜਗ੍ਹਾ ਤੇਰੀ, ਟਾਈਮ ਤੇਰਾ
ਡਾਂਗ ਮੇਰੀ, ਵੇਹਮ ਤੇਰਾ
ਓ ਰਹੀ ਖੜਾ ਬੱਸ ਓਥੇ ਜੱਟ ਕੱਢੂ ਆਣਕੇ
ਜਗ੍ਹਾ ਤੇਰੀ, ਟਾਈਮ ਤੇਰਾ
ਡਾਂਗ ਮੇਰੀ, ਵੇਹਮ ਤੇਰਾ
ਓ ਰਹੀ ਖੜਾ ਬੱਸ ਓਥੇ ਜੱਟ ਕੱਢੂ ਆਣਕੇ
ਬੜਾ ਫਰਕ ਹੁੰਦਾ
ਸਰਕਸ ਤੇ ਜੰਗਲ ਦਿਆਂ ਸ਼ੇਰਾਂ ਚ
ਸਿਆਣੇ ਕਹਿੰਦੇ ਏ
ਰਾਹ ਪਿਆ ਜਾਣੇ ਯਾ ਵਾਹ ਪਿਆ ਜਾਣੇ
ਤੇ ਸਾਡੇ ਨਾਲ ਵਾਹ ਪਾਉਣਾ
ਅੱਡੀਆਂ ਚੁੱਕ ਫਾਹੇ ਲੈਣ ਆਲੀ ਗੱਲ ਏ
ਮੌਤੋਂ ਮਰੇ ਨੀ, ਡਰੋ ਡਰੇ ਨੀ
Written by: Deep Kahlon
instagramSharePathic_arrow_out􀆄 copy􀐅􀋲

Loading...