album cover
Asla
9,109
Music
Asla was released on February 6, 2026 by Mankirt Aulakh as a part of the album Asla - Single
album cover
Most Popular
Past 7 Days
00:05 - 00:10
Asla was discovered most frequently at around 5 seconds into the song during the past week
00:00
00:05
00:25
00:40
01:00
01:05
01:20
01:35
01:40
01:45
02:15
00:00
02:25

Music Video

Music Video

Credits

PERFORMING ARTISTS
Mankirt Aulakh
Mankirt Aulakh
Vocals
Zehr Vibe
Zehr Vibe
Performer
COMPOSITION & LYRICS
Mankirt Aulakh
Mankirt Aulakh
Composer
Hukam
Hukam
Songwriter
PRODUCTION & ENGINEERING
Mankirt Aulakh
Mankirt Aulakh
Editing Engineer
Cheetah
Cheetah
Producer

Lyrics

Cheetah!
ਬਹਿਣੀ ਉਠਣੀ ਰੱਖੀ ਆ ਪੂਰੀ leader 'an ਦੇ ਨਾਲ
ਘੱਟ ਰੱਖਿਆ connection cheater 'an ਦੇ ਨਾਲ
ਹੱਲ ਹੋਇਆ ਨਾ ਜੋ ਸਾਡੇ ਇਕ phone ਤੇ ਨੀ
ਐਸਾ ਕੋਈ ਮਸਲਾ ਹੀ ਨਾ, ਮਸਲਾ ਹੀ ਨਾ
ਜੇੜਾ ਸਾਡਿਆਂ ਹੱਥਾਂ 'ਚ ਨਈਓ ਚੱਲਿਆ ਨੀ ਐਸਾ ਕੋਈ ਅਸਲਾ ਹੀ ਨਾ
ਅਸਲਾ ਹੀ ਨਾ
ਜੇੜਾ ਸਾਡਿਆਂ ਹੱਥਾਂ 'ਚ ਨਈਓ ਚੱਲਿਆ ਨੀ ਐਸਾ ਕੋਈ ਅਸਲਾ ਹੀ ਨਾ
ਅਸਲਾ ਹੀ ਨਾ
G-Wagon 'ਚ ਗੇੜਾ ਕਾਢਾਂ ਸਿਟਿਆਂ
ਤੂੰ ਸਿਟ ਦਿਤਾ ਦਿਲ ਮਿੱਠੀਏ
ਸਾਡਾ ਮੁੱਢ ਤੋਂ ਸੁਭਾ ਪੂਰਾ ਕੱਬਾ ਆ
ਤੇ ਤੂੰ ਜਮਾਂ ਖਿੱਲ ਜੱਟੀਏ
ਤੇਰੀ ਤੱਕਣੀ ਕਲੇਜੇ ਆਇਦਾ ਫਿਰਗੀ, ਜੋ ਫਿਰਦੀਆਂ ਫਲੀਆਂ ਕੁੜੇ
ਕਾਲੇ ਦਿਲ ਨਾ ਜੱਟਾਂ ਦੇ ਪੁੱਤ ਰੱਖਦੇ ਨੀ, Car 'an ਭਾਵੇਂ ਕਾਲੀਆਂ ਕੁੜੇ
ਕਾਲੇ ਦਿਲ ਨਾ ਜੱਟਾਂ ਦੇ ਪੁੱਤ ਰੱਖਦੇ ਨੀ, Car 'an ਭਾਵੇਂ ਕਾਲੀਆਂ ਕੁੜੇ
ਬੰਦੇ ਨਸਲੀ ਹੀ ਟੀਮ ਵਿੱਚ ਜੱਚਦੇ
ਨੀ ਹੀਰਿਆਂ ਜਿਹੇ ਯਾਰ ਭਾਵੇਂ ਬਿੱਲੋ ਥੋੜੇ ਘੱਟ ਨੇ
ਜਿੱਥੇ fire ਸ਼ੱਡ ਜਾਂਦੇ ਬੰਦੇ ਕੋਲੀ ਚੱਟ ਨੇ
ਨੀ ਓਥੇ ਜਾ ਕੇ ਅੱਡੀਆਂ ਪਗਾਈਆਂ ਤੇਰੇ ਜੱਟ ਨੇ
ਪਤਾ ਲੱਗਾ Grewal ਕੈਂਦੇ ਉੱਤੇ ਦੀ ਆ ਚੀਜ਼ ਨੀ
ਪਿੰਡ Aviana ਸਾਰਾ ਕਰ ਦਿੱਤਾ ਸੀਲ ਨੀ
ਡੂੰਗੀ ਸੱਟ ਮਾਰਦਾ ਟਕਾ ਕੇ ਲੌਂਦਾ ਰੀਝ ਨੀ
ਓ ਲੈਂਦੇ ਗੋਡਿਆਂ ਥੱਲੇ ਨੀ ਜੇੜੇ ਕਰਦੇ ਆ deal ਨੀ
ਖਰ ਮੰਨਾਂ ਵਿੱਚ ਰਹਿੰਦੇ ਸੱਪ ਪਾਲਦੇ
ਨੀ ਮੈਂ ਆਖਿਆ ਬਥੇਰਾ ਬੜੇ ਚਿਰ ਤੋਂ
ਹੱਥ ਜੋੜਦੇ ਨੀ ਯਾਰੀਆਂ ਲਈ ਵਾਪਸੀ
ਹੱਥ ਚੱਕਿਆ ਰੱਖਣੇ ਜਿੰਨਾ ਸਿਰ ਤੋਂ
ਓ ਕੁੱਤੇ ਭੌਂਕਦੇ ਪਿੱਠਾਂ ਉੱਤੇ ਭੌਂਕ ਲੈਂਦੇ ਨੀ
ਐਨਾਂ ਸਾਲਿਆਂ ਦੇ ਪਾ ਕੇ ਰੱਖੂ ਜੱਟ ਸੰਗਲੀ
ਲੇ ਕੇ weapon license 'ਈ ਨਹੀਂਓ ਵੈਰ ਪੁੱਗਦੇ
ਅਸਲਾ ਚਾਹੀਦਾ ਪੱਕਾ 2 ਨੰਬੇਰੀ
ਲੇ ਕੇ weapon license 'ਈ ਨਹੀਂਓ ਵੈਰ ਪੁੱਗਦੇ
ਅਸਲਾ ਚਾਹੀਦਾ ਪੱਕਾ
ਪੂਰੀ power ਪੱਟਾਂ ਦੇ ਵਿੱਚ ਰੱਖਦਾ ਨੀ
ਸ਼ੌਂਕੀ ਜੱਟ ਕੋਡੀ ਪੌਂਦਾ ਆ
ਖੁਸ਼ੀ ਦੁੱਗਾਂ ਵਾਂਗੂ ਮਾਰੇ ਚੱਕ-ਚੱਕ ਨੀ
ਲੈਂਦਾ ਆ ਸਵਾਦ ਜਿਉਂਦਾ
ਓ ਹੁਕਮ ਤੇ ਚਲਦਾ ਨਾ, ਹੁਕਮ ਨਾ ਸੈਂਦਾ, ਨਾ ਕੋਈ ਫੁਕਰੀ ਕੁੜੇ
ਓੰਦੀ cost ferrari ਜਿੰਨੀ ਪਈ ਆ
ਜੋ ਬਾਪੂ ਕੋਲੇ ਨੁੱਕਰੀ ਕੁੜੇ
ਓੰਦੀ cost ferrari ਜਿੰਨੀ ਪਈ ਆ
ਜੋ ਬਾਪੂ ਕੋਲੇ ਨੁੱਕਰੀ ਕੁੜੇ
ਨੀ ਬਾਪੂ ਕੋਲੇ ਨੁੱਕਰੀ ਕੁੜੇ
Written by: Hukam, Mankirt Aulakh
instagramSharePathic_arrow_out􀆄 copy􀐅􀋲

Loading...