album cover
Taap
2,762
Indian Pop
Taap was released on December 11, 2017 by Times Music – Speed Records as a part of the album Taap - Single
album cover
Release DateDecember 11, 2017
Melodicness
Acousticness
Valence
Danceability
Energy
BPM87

Lyrics

ਚੈੱਕ ਕਰਲੀ ਹਵੇਲੀਆਂ ਦੇ ਸੀਨ ਨੀ
ਸਾਰੀ ਲੀਡਰੀ ਦੀ ਮਿਲਦੀ ਕ੍ਰੀਮ ਨੀ
ਸਾਰੀ ਲੀਡਰੀ ਦੀ ਮਿਲਦੀ ਕਰੀਮ ਨੀ
ਚੈੱਕ ਕਰਲੀ ਹਵੇਲੀਆਂ ਦੇ ਸੀਨ ਨੀ
ਸਾਰੀ ਲੀਡਰੀ ਦੀ ਮਿਲਦੀ ਕ੍ਰੀਮ ਨੀ
ਕੇ ਅੱਤ ਦਾ ਗ੍ਰਾਫ ਚੜ੍ਹ ਦਏ
ਕੇ ਅੱਤ ਦਾ ਗ੍ਰਾਫ ਚੜ੍ਹ ਦੇ
ਵੱਡੇ ਵੈਲੀਆਂ ਦੀ ਰੇਸ ਜਿੱਥੇ ਖੜ੍ਹ ਦੀ
ਨੀ ਮੁੰਡਾ ਉਥੋਂ ਤਾਪ ਫੜ੍ਹ ਦਏ
ਵੱਡੇ ਵੈਲੀਆਂ ਦੀ ਰੇਸ ਜਿੱਥੇ ਖੜ੍ਹ ਦੀ
ਨੀ ਮੁੰਡਾ ਉਥੋਂ ਤਾਪ ਫੜ੍ਹ ਦਏ
ਲੈਂਦਾ ਜੁਰਅਤ ਨਾ ਸਾਡਾ ਚਿਰਮਿਹਣੀਆਂ
ਰਕਾਨੇ ਬੰਦੋ ਸਾਡੇ ਜੁੱਟ ਦਾ
ਪਤਾ ਲੱਗ ਜਾਏ ਪੱਟੂ ਨੀ ਜਿੱਥੇ ਖੜਿਆ ਏ
ਐਂਟੀ ਕੋਈ ਵੀ ਨੀ ਉੱਠਦਾ
ਲੈਂਦਾ ਜੁਰਅਤ ਨਾ ਸਾਡਾ ਚਿਰਮਿਹਣੀਆਂ
ਰਕਾਨੇ ਬੰਦੋ ਸਾਡੇ ਜੁੱਟ ਦਾ
ਪਤਾ ਲੱਗ ਜਾਏ ਪੱਟੂ ਨੀ ਜਿੱਥੇ ਖੜਿਆ ਏ
ਐਂਟੀ ਕੋਈ ਵੀ ਨੀ ਉੱਠਦਾ
ਕੇ ਬਾਂਹ ਜੱਟ ਆਪ ਫੜ੍ਹ ਦਏ
ਵੱਡੇ ਵੈਲੀਆਂ ਦੀ ਰੇਸ ਜਿੱਥੇ ਖੜ੍ਹ ਦੀ
ਨੀ ਮੁੰਡਾ ਉਥੋਂ ਤਾਪ ਫੜ੍ਹ ਦਏ
ਵੱਡੇ ਵੈਲੀਆਂ ਦੀ ਰੇਸ ਜਿੱਥੇ ਖੜ੍ਹ ਦੀ
ਨੀ ਮੁੰਡਾ ਉਥੋਂ ਤਾਪ ਫੜ੍ਹ ਦਏ
ਅੱਸੀ ਠੇਕਿਆਂ ਦੇ ਕੱਠੇ ਠੇਕੇ ਮਾਰਦੇ
ਨੀ ਬੋਤਲਾਂ ਨੀ ਪੈਰ ਲਾਉਂਦੀਆਂ
ਹੋਣ ਮਿੱਠੀਏ ਨੀ ਜੈੱਕ ਜਿੱਥੇ ਯਾਰ ਦੇ
ਸਿਫ਼ਾਰਸ਼ਾਂ ਨੀ ਕੰਮ ਆਉਂਦੀਆਂ
ਅੱਸੀ ਠੇਕਿਆਂ ਦੇ ਕੱਠੇ ਠੇਕੇ ਮਾਰਦੇ
ਨੀ ਬੋਤਲਾਂ ਨੀ ਪੈਰ ਲਾਉਂਦੀਆਂ
ਹੋਣ ਮਿੱਠੀਏ ਨੀ ਜੈੱਕ ਜਿੱਥੇ ਯਾਰ ਦੇ
ਸਿਫ਼ਾਰਸ਼ਾਂ ਨੀ ਕੰਮ ਆਉਂਦੀਆਂ
ਹੋ ਕੋਕੇ ਸ਼ਰ-ਏ-ਆਮ ਜੱਦ ਦੇ
ਵੱਡੇ ਵੈਲੀਆਂ ਦੀ ਰੇਸ ਜਿੱਥੇ ਖੜ੍ਹ ਦੀ
ਨੀ ਮੁੰਡਾ ਉਥੋਂ ਤਾਪ ਫੜ੍ਹ ਦਏ
ਵੱਡੇ ਵੈਲੀਆਂ ਦੀ ਰੇਸ ਜਿੱਥੇ ਖੜ੍ਹ ਦੀ
ਨੀ ਮੁੰਡਾ ਉਥੋਂ ਤਾਪ ਫੜ੍ਹ ਦਏ
ਉਤੋਂ ਪੱਖ ਗੁਰਜੱਜ਼ ਹੋਣੀ ਪੂਰਦੇ
ਨੀ ਗੱਦਮਾ ਗਰੁੱਪ ਨਾਰ ਦਾ
ਚੱਕ ਲਈ ਰਕਾਡ ਆਕੇ ਏਰੀਆ ਚ
ਬਿੱਲੋ ਵਿੱਕੀ ਧਾਲੀਵਾਲ ਦਾ
ਉਤੋਂ ਪੱਖ ਗੁਰਜੱਜ਼ ਹੋਣੀ ਪੂਰਦੇ
ਨੀ ਚਕਮਾ ਗਰੂਪ ਨਾਰ ਦਾ
ਚੱਕ ਲਈ ਰਕਾਡ ਆਕੇ ਏਰੀਆ ਚ
ਬਿੱਲੋ ਵਿੱਕੀ ਧਾਲੀਵਾਲ ਦਾ
ਹੋ ਗੱਲ ਸਾਡਾ ਸਾਫ ਕਰਦਾ ਏ
ਵੱਡੇ ਵੈਲੀਆਂ ਦੀ ਰੇਸ ਜਿੱਥੇ ਖੜ੍ਹ ਦੀ
ਨੀ ਮੁੰਡਾ ਉਥੋਂ ਤਾਪ ਫੜ੍ਹ ਦਏ
ਵੱਡੇ ਵੈਲੀਆਂ ਦੀ ਰੇਸ ਜਿੱਥੇ ਖੜ੍ਹ ਦੀ
ਨੀ ਮੁੰਡਾ ਉਥੋਂ ਤਾਪ ਫੜ੍ਹ ਦਏ
ਵੱਡੇ ਵੈਲੀਆਂ ਦੀ ਰੇਸ ਜਿੱਥੇ ਖੜ੍ਹ ਦੀ
ਨੀ ਮੁੰਡਾ ਉਥੋਂ ਤਾਪ ਫੜ੍ਹ ਦਏ
ਵੱਡੇ ਵੈਲੀਆਂ ਦੀ ਰੇਸ ਜਿੱਥੇ ਖੜ੍ਹ ਦੀ
ਨੀ ਮੁੰਡਾ ਉਥੋਂ ਤਾਪ ਫੜ੍ਹ ਦਏ
Written by: Vicky Dhaliwal
instagramSharePathic_arrow_out􀆄 copy􀐅􀋲

Loading...