Lyrics

ਇਹੋ ਤੇਰਾ birthday ਜੋ ਤੂੰ ਰੀਝ ਨਾ' ਮਨਾਉਣਾ ਅਗਲੀ ਵਾਰੀ ਤੇ ਤੈਨੂੰ ਯਾਦ ਵੀ ਨਹੀਂ ਆਉਣਾ ਇਹੋ ਤੇਰਾ birthday ਜੋ ਤੂੰ ਰੀਝ ਨਾ' ਮਨਾਉਣਾ ਅਗਲੀ ਵਾਰੀ ਤੇ ਤੈਨੂੰ ਯਾਦ ਵੀ ਨਹੀਂ ਆਉਣਾ ਵੇਲ ਮਿਲਣੀ ਨਹੀਂ ਕਿੱਦਾਂ Facebook 'ਤੇ selfie'an ਪਾਇਆ ਕਰੇਂਗੀ? ਐਤਕੀ November ਤੋਂ, ਗੋਰੀਏ ਰੋਟੀ ਜੱਟ ਦੀ ਪਕਾਇਆ ਕਰੇਂਗੀ ਐਤਕੀ November ਤੋਂ, ਗੋਰੀਏ ਰੋਟੀ ਜੱਟ ਦੀ ਪਕਾਇਆ ਕਰੇਂਗੀ (Desi Routz) ਕਿਸੇ ਟਾਂਵੇਂ ਨੇ ਚੰਡੀਗੜ੍ਹ ਵੇਖਿਆ ਸਾਡਾ border ਦੇ ਘੇਰਿਆਂ 'ਚ ਪਿੰਡ ਨੀ ਅਸੀਂ ਕੀ ਐ ਲੈਣਾ ਦੱਸ ਸਿਖ ਕੇ Photo Insta' 'ਤੇ ਪਾਈ ਦੀ ਆ ਕਿੰਝ ਨੀ ਅਸੀਂ ਕੀ ਐ ਲੈਣਾ ਦੱਸ ਸਿਖ ਕੇ Photo Insta' 'ਤੇ ਪਾਈ ਦੀ ਆ ਕਿੰਝ ਨੀ ਤੇਰੀ ਬੇਬੇ ਨਾ' ਖੜਕ ਪੈਣੀ, ਬੱਲੀਏ (ਬੱਲੀਏ) ਬੇਬੇ ਨਾ' ਖੜਕ ਪੈਣੀ, ਬੱਲੀਏ ਜਦੋਂ ਜੀਨ-ਸ਼ੀਨ ਪਾਇਆ ਕਰੇਂਗੀ ਐਤਕੀ November ਤੋਂ, ਗੋਰੀਏ ਰੋਟੀ ਜੱਟ ਦੀ ਪਕਾਇਆ ਕਰੇਂਗੀ ਐਤਕੀ November ਤੋਂ, ਗੋਰੀਏ ਰੋਟੀ ਜੱਟ ਦੀ ਪਕਾਇਆ ਕਰੇਂਗੀ ਨਿੱਤ motor 'ਤੇ ਲਗਦੀਆਂ ਰੌਣਕਾਂ ਜਾਚ ਜਾਣਦੇ ਆਂ ਯਾਰੀਆਂ ਪੁਗਾਉਣ ਦੀ ਸਾਡੇ ਨਹੀਓਂ ਰੀਤ, ਬਿੱਲੋ ਰਾਣੀਏ ਰੁਸੀ ਤੀਵੀਂ ਦੇ ਕੋਈ ਤਰਲੇ ਜਿਹੇ ਪਾਉਣ ਦੀ ਸਾਡੇ ਨਹੀਓਂ ਰੀਤ, ਬਿੱਲੋ ਰਾਣੀਏ ਰੁਸੀ ਤੀਵੀਂ ਦੇ ਕੋਈ ਤਰਲੇ ਜਿਹੇ ਪਾਉਣ ਦੀ ਤੇਰੀ ਨਿਭ ਜਾਊ ਰਕਾਨੇ ਦੇਸੀ ਜੱਟ ਨਾ' ਨਿਭ ਜਾਊ ਰਕਾਨੇ ਦੇਸੀ ਜੱਟ ਨਾ' ਜੇ ਤੂੰ ਰੋਹਬ ਨਾ ਦਿਖਾਇਆ ਕਰੇਂਗੀ ਐਤਕੀ November ਤੋਂ, ਗੋਰੀਏ ਰੋਟੀ ਜੱਟ ਦੀ ਪਕਾਇਆ ਕਰੇਂਗੀ ਐਤਕੀ November ਤੋਂ, ਗੋਰੀਏ ਰੋਟੀ ਜੱਟ ਦੀ ਪਕਾਇਆ ਕਰੇਂਗੀ ਜੇ ਤੂੰ ਰਾਹਾਂ ਵਿੱਚ ਪਲਕਾਂ ਵਿਛਾਏਂਗੀ ਮੈਂ ਵੀ ਪੈਰਾਂ ਥੱਲੇ ਤਲ਼ੀਆਂ ਧਰੂੰ ਜੇ ਤੂੰ ਰੱਖੇਂਗੀ ਬਣਾ ਕੇ ਰਾਜਾ ਦਿਲ ਦਾ ਵਾਂਗ ਰਾਣੀਆਂ ਦੇ ਰੱਖਿਆ ਕਰੂੰ ਜੇ ਤੂੰ ਰੱਖੇਂਗੀ ਬਣਾ ਕੇ ਰਾਜਾ ਦਿਲ ਦਾ ਵਾਂਗ ਰਾਣੀਆਂ ਦੇ ਰੱਖਿਆ ਕਰੂੰ ਬਿੱਟੂ ਚੀਮੇ ਦਾ ਵਾਅਦਾ ਐ ਤੇਰੇ ਨਾ' (ਤੇਰੇ ਨਾ') ਬਿੱਟੂ ਚੀਮੇ ਦਾ ਵਾਅਦਾ ਐ ਤੇਰੇ ਨਾ' ਓ, ਸਾਡੇ ਹੁੰਦਿਆਂ ਨਾ ਦੁਖ ਜਰੇਂਗੀ ਐਤਕੀ November ਤੋਂ, ਗੋਰੀਏ ਰੋਟੀ ਜੱਟ ਦੀ ਪਕਾਇਆ ਕਰੇਂਗੀ ਐਤਕੀ November ਤੋਂ, ਗੋਰੀਏ ਰੋਟੀ ਜੱਟ ਦੀ ਪਕਾਇਆ ਕਰੇਂਗੀ
Writer(s): Desi Routz, Bittu Cheema Lyrics powered by www.musixmatch.com
instagramSharePathic_arrow_out