Music Video
Music Video
Credits
PERFORMING ARTISTS
Goldy Desi Crew
Performer
COMPOSITION & LYRICS
Singh Jeet
Songwriter
Lyrics
ਦੱਸੀ ਨਾ ਮੇਰੇ ਬਾਰੇ, ਕਿਸੇ ਨੂੰ ਵੀ, ਮੁਟਿਆਰੇ
ਕਿ ਤੂੰ ਮੇਰੀ ਕੀ ਲੱਗਦੀ?
ਕੋਈ "ਹੀਰ" ਕਹੂਗਾ ਤੈਨੂੰ, ਕੋਈ ਵਾਂਗ "ਰਾਂਝੇ" ਦੇ ਮੈਨੂੰ
ਤਾਹੀਂ ਤਾਂ ਸੰਗ ਜਈ ਲੱਗਦੀ
ਦੱਸੀ ਨਾ ਮੇਰੇ ਬਾਰੇ, ਕਿਸੇ ਨੂੰ ਵੀ, ਮੁਟਿਆਰੇ
ਕਿ ਤੂੰ ਮੇਰੀ ਕੀ ਲੱਗਦੀ?
ਦੱਸੀ ਨਾ ਮੇਰੇ ਬਾਰੇ, ਕਿਸੇ ਨੂੰ ਵੀ, ਮੁਟਿਆਰੇ
ਕਿ ਤੂੰ ਮੇਰੀ ਕੀ ਲੱਗਦੀ?
ਚੋਰੀ-ਚੋਰੀ ਕਦੇ ਤੇਰਾ, ਮੇਰਾ ਰਾਹਾਂ ਵਿੱਚ ਆ ਖੜ੍ਹਨਾ
ਚੱਬ ਕੇ ਪੱਲਾ ਚੁੰਨੀ ਦਾ, ਪਲਕਾਂ 'ਨਾ ਸਜਦਾ ਕਰਨਾ
ਤੇਰੇ ਨਾਲ਼ ਪਈ ਕਿ...
ਤੇਰੇ ਨਾਲ਼ ਪਈ ਕਿ...
ਤੇਰੇ ਨਾਲ਼ ਪਈ ਕਿ ਯਾਰੀ?
ਰੂਹਾਂ ਦੀ ਰਿਸ਼ਤੇਦਾਰੀ, ਮੈਨੂੰ ਤਾਂ ਪਈ ਗਈ ਲੱਗਦੀ
ਦੱਸੀ ਨਾ ਮੇਰੇ ਬਾਰੇ, ਕਿਸੇ ਨੂੰ ਵੀ, ਮੁਟਿਆਰੇ
ਕਿ ਤੂੰ ਮੇਰੀ ਕੀ ਲੱਗਦੀ?
ਦੱਸੀ ਨਾ ਮੇਰੇ ਬਾਰੇ, ਕਿਸੇ ਨੂੰ ਵੀ, ਮੁਟਿਆਰੇ
ਕਿ ਤੂੰ ਮੇਰੀ ਕੀ ਲੱਗਦੀ?
ਯਾਰਾ ਤੋਂ ਵੀ ਸਰਫ਼ਾਂ ਮੈਂ ਰੱਖਿਆ ਐ ਹਾਲੇ ਤੀ
ਵਿੱਚ ਜੋ ਦਿਲ ਦੇ ਵੱਸ ਗਈ ਕੌਣ ਸਾਹਾਂ ਤੋਂ ਨਜ਼ਦੀਕ?
ਪੁੱਛ ਦੇ ਤਾਂ ਮੈਥੋਂ...
ਪੁੱਛ ਦੇ ਤਾਂ ਮੈਥੋਂ...
ਪੁੱਛ ਦੇ ਤਾਂ ਮੈਥੋਂ ਸਾਰੇ, ਜੋ ਗਿਣਾਂ ਰਾਤ ਨੂੰ ਤਾਰੇ
ਕੋਈ ਨੀਂਦ ਤੇਰੀ ਲੈ ਗਈ ਲੱਗਦੀ
ਦੱਸੀ ਨਾ ਮੇਰੇ ਬਾਰੇ, ਕਿਸੇ ਨੂੰ ਵੀ, ਮੁਟਿਆਰੇ
ਕਿ ਤੂੰ ਮੇਰੀ ਕੀ ਲੱਗਦੀ?
ਦੱਸੀ ਨਾ ਮੇਰੇ ਬਾਰੇ, ਕਿਸੇ ਨੂੰ ਵੀ, ਮੁਟਿਆਰੇ
ਕਿ ਤੂੰ ਮੇਰੀ ਕੀ ਲੱਗਦੀ?
ਮੋਹ ਭਿੱਜੇ ਦਿਲ ਦੋਹਾਂ ਦੇ, ਅਹਿਸਾਸ ਨਹੀਂ ਰੁਕਣੇ
ਅੱਖੀਆਂ ਦੇ ਵਿੱਚ ਝਲਕ ਯਾਰ ਦੀ, ਸਾਂਝੇ ਨੇ ਸੁਪਨੇ
ਇਹ ਭੇਦ ਰੱਖਿ ਦੇ...
ਇਹ ਹੈ ਭੇਦ ਰੱਖਿ ਦੇ...
ਇਹ ਭੇਦ ਰੱਖਿ ਦੇ ਗੁੱਝੇ, ਕਿਸੇ ਪਾ ਕੇ ਕੋਰੇ ਕੁੱਜੇ
ਨੈਣਾ ਤੋਂ ਸ਼ੱਕ ਜਹੀ ਲੱਗਦੀ
ਦੱਸੀ ਨਾ ਮੇਰੇ ਬਾਰੇ, ਕਿਸੇ ਨੂੰ ਵੀ, ਮੁਟਿਆਰੇ
ਕਿ ਤੂੰ ਮੇਰੀ ਕੀ ਲੱਗਦੀ?
ਦੱਸੀ ਨਾ ਮੇਰੇ ਬਾਰੇ, ਕਿਸੇ ਨੂੰ ਵੀ, ਮੁਟਿਆਰੇ
ਕਿ ਤੂੰ ਮੇਰੀ ਕੀ ਲੱਗਦੀ?
Singh Jeet Chankoian ਨੇ ਤੈਨੂੰ ਚੁਣਿਆ ਲੱਖਾਂ 'ਚੋਂ
ਡਰ ਲੱਗਦਾ ਜੱਗ ਖੋ ਨਾ ਲੈ ਤੈਨੂੰ ਮੇਰੀਆਂ ਹੱਥਾਂ 'ਚੋਂ
ਆ, ਸਾਂਭ ਲੈ ਹੁਣ ਤੂੰ...
ਆ, ਸਾਂਭ ਲੈ ਹੁਣ ਤੂੰ...
ਆ, ਸਾਂਭ ਲੈ ਹੁਣ ਸਰਦਾਰੀ
ਮੈਂ ਜਾਉ ਉਮਰ ਗੁਜ਼ਾਰੀ ਪੱਟੀ ਨੂੰ ਜ਼ਿੰਦਗੀ ਲੱਗਦੀ
ਦੱਸੀ ਨਾ ਮੇਰੇ ਬਾਰੇ, ਕਿਸੇ ਨੂੰ ਵੀ, ਮੁਟਿਆਰੇ
ਕਿ ਤੂੰ ਮੇਰੀ ਕੀ ਲੱਗਦੀ?
ਦੱਸੀ ਨਾ ਮੇਰੇ ਬਾਰੇ, ਕਿਸੇ ਨੂੰ ਵੀ, ਮੁਟਿਆਰੇ
ਕਿ ਤੂੰ ਮੇਰੀ ਕੀ ਲੱਗਦੀ?
Written by: Desi Crew, Singh Jeet


