album cover
Life
album cover
Life was released on June 15, 2017 by Times Music as a part of the album Life - Single
June 15, 2017
LabelTimes Music
BPM
Melodicness
Acousticness
Valence
Danceability
Energy

Music Video

Music Video

Lyrics

[Verse 1]
ਦੱਸ ਕਿੱਥੇ ਚੱਲੀ
ਤੂੰ ਕੱਲੀ ਕੱਲੀ
ਮੁੰਡੇ ਟਾਊਨ ਦੇ ਤੂੰ ਸਾਰੇ
ਕਰ ਦਿੱਤੇ ਟੱਲੀ
[Verse 2]
ਸਾਰੇ ਫਿਰਦੇ ਨੇ ਨਾਮ ਤੇਰਾ ਬਾਹਾਂ ਤੇ ਲਿਖਾ ਕੇ
ਨੀ ਤੂੰ ਕਿੱਧਾਂ ਨਾਮ ਦਿਲ ਤੇ ਲਿਖਾਵੇਂਗੀ
[Verse 3]
ਸੱਚੀ ਓਸ ਗੱਬਰੂ ਦੀ ਲਾਈਫ਼ ਬਣ ਜਾਊ
ਨੀ ਤੂੰ ਦਿਲ ਜਿਸ ਗੱਬਰੂ ਨਾਲ ਲਾਵੇਂਗੀ
ਸੱਚੀ ਓਸ ਗੱਬਰੂ ਦੀ ਲਾਈਫ਼ ਬਣ ਜਾਊ
ਨੀ ਤੂੰ ਦਿਲ ਜਿਸ ਗੱਬਰੂ ਨਾਲ ਲਾਵੇਂਗੀ
ਲਾਵੇਂਗੀ ਲਾਵੇਂਗੀ ਦਿਲ ਜਿਸ ਗੱਬਰੂ ਨਾਲ
[Verse 4]
ਡਰੈੱਸ ਅਰਬਨ ਵਿਚ ਲੱਗੇ ਬੰਬ ਨੀ
ਤੈਨੂੰ ਜੱਚਦਾ ਏ ਹਰ ਇੱਕ ਰੰਗ ਨੀ
ਹਾਏ ਓਹਦੋਂ ਵੀ ਤੂੰ ਬਾਹਲੀ ਕੈਮ ਲਗਦੀ
ਸੂਟ ਪਾਇਆ ਹੁੰਦਾ ਜਦੋ ਤੰਗ ਤੰਗ ਨੀ
ਡਰੈੱਸ ਅਰਬਨ ਵਿਚ ਲੱਗੇ ਬੰਬ ਨੀ
ਤੈਨੂੰ ਜੱਚਦਾ ਏ ਹਰ ਇੱਕ ਰੰਗ ਨੀ
ਹਾਏ ਓਹਦੋਂ ਵੀ ਤੂੰ ਬਾਹਲੀ ਕੈਮ ਲਗਦੀ
ਸੂਟ ਪਾਇਆ ਹੁੰਦਾ ਜਦੋ ਤੰਗ ਤੰਗ ਨੀ
ਤਕਦੇ ਬਥੇਰੇ ਰੱਬ ਜਾਨੇ
ਕਿਹੜੇ ਨਾਲ ਤੂੰ ਡੇਟ ਤੇ ਜਾਵੇਂਗੀ
[Verse 5]
ਸੱਚੀ ਓਸ ਗੱਬਰੂ ਦੀ ਲਾਈਫ਼ ਬਣ ਜਾਊ
ਨੀ ਤੂੰ ਦਿਲ ਜਿਸ ਗੱਬਰੂ ਨਾਲ ਲਾਵੇਂਗੀ
ਸੱਚੀ ਓਸ ਗੱਬਰੂ ਦੀ ਲਾਈਫ਼ ਬਣ ਜਾਊ
ਨੀ ਤੂੰ ਦਿਲ ਜਿਸ ਗੱਬਰੂ ਨਾਲ ਲਾਵੇਂਗੀ
ਲਾਵੇਂਗੀ ਲਾਵੇਂਗੀ ਦਿਲ ਜਿਸ ਗੱਬਰੂ ਨਾਲ
[Verse 6]
ਡੰਗੇ ਹੁੰਦਲ ਨੂੰ ਬਿੱਲੀ ਬਿੱਲੀ ਅੱਖ ਨੀ
ਤੇਰੀ ਅੱਖ ਤੋਂ ਮੈਂ ਵਾਰਾਂ ਸਵਾ ਲੱਖ ਨੀ
ਜੇ ਤੂੰ ਸ਼ਾਪਿੰਗਾਂ ਦੀ ਬਾਹਲੀ ਏ ਸ਼ੌਕੀਨ ਨੀ
ਆ ਲੈ ਚੈਕ ਬੁੱਕ ਮਿਤਰਾਂ ਦੀ ਚੱਕ ਨੀ
ਡੰਗੇ ਹੁੰਦਲ ਨੂੰ ਬਿੱਲੀ ਬਿੱਲੀ ਅੱਖ ਨੀ
ਤੇਰੀ ਅੱਖ ਤੋਂ ਮੈਂ ਵਾਰਾਂ ਸਵਾ ਲੱਖ ਨੀ
ਜੇ ਤੂੰ ਸ਼ਾਪਿੰਗਾਂ ਦੀ ਬਾਹਲੀ ਏ ਸ਼ੌਕੀਨ ਨੀ
ਆ ਲੈ ਚੈਕ ਬੁੱਕ ਮਿਤਰਾਂ ਦੀ ਚੱਕ ਨੀ
[Verse 7]
ਤੇਰੇ ਨਾਲ ਨਹੀਂ ਕੋਈ ਫਬਣਾ
ਸੱਡੇ ਜੇਹਾ ਨੀ ਲੱਭਣਾ
ਜੇ ਨਾ ਦਿਲ ਦਿੱਤਾ ਪਛਤਾਵੇਂਗੀ
[Verse 8]
ਸੱਚੀ ਓਸ ਗੱਬਰੂ ਦੀ ਲਾਈਫ਼ ਬਣ ਜਾਊ
ਨੀ ਤੂੰ ਦਿਲ ਜਿਸ ਗੱਬਰੂ ਨਾਲ ਲਾਵੇਂਗੀ
ਸੱਚੀ ਓਸ ਗੱਬਰੂ ਦੀ ਲਾਈਫ਼ ਬਣ ਜਾਊ
ਨੀ ਤੂੰ ਦਿਲ ਜਿਸ ਗੱਬਰੂ ਨਾਲ ਲਾਵੇਂਗੀ
ਲਾਵੇਂਗੀ ਲਾਵੇਂਗੀ
ਹੁੰਦਲ ਓਨ ਦਾ ਬੀਟ ਯੋ!
Written by: Preet Hundal
instagramSharePathic_arrow_out􀆄 copy􀐅􀋲

Loading...