album cover
Mann Bharrya
271,861
Indian Pop
Mann Bharrya was released on March 16, 2017 by Times Music as a part of the album Mann Bharrya - Single
album cover
Release DateMarch 16, 2017
LabelTimes Music
Melodicness
Acousticness
Valence
Danceability
Energy
BPM91

Music Video

Music Video

Credits

PERFORMING ARTISTS
B. Praak
B. Praak
Lead Vocals
COMPOSITION & LYRICS
Jaani
Jaani
Songwriter
PRODUCTION & ENGINEERING
B. Praak
B. Praak
Producer

Lyrics

ਵੇ ਮੈਥੋਂ ਤੇਰਾ ਮੰਨ ਭਰਿਆ
ਮੰਨ ਭਰਿਆ ਬਦਲ ਗਿਆ ਸਾਰਾ
ਵੇ ਤੂੰ ਮੈਨੂੰ ਛੱਡ ਜਣਾ
ਗੱਲਾਂ ਤੇਰੀਆਂ ਤੋਂ ਲੱਗਦਾ ਏ ਯਾਰਾਂ
ਵੇ ਮੈਥੋਂ ਤੇਰਾ ਮੰਨ ਭਰਿਆ
ਮੰਨ ਭਰਿਆ ਬਦਲ ਗਿਆ ਸਾਰਾ
ਵੇ ਤੂੰ ਮੈਨੂੰ ਛੱਡ ਜਣਾ
ਗੱਲਾਂ ਤੇਰੀਆਂ ਤੋਂ ਲੱਗਦਾ ਏ ਯਾਰਾਂ
ਗੱਲ ਗੱਲ ਤੇ ਸ਼ੌਕ ਕਰਦਾ
ਐਤਬਾਰ ਜ਼ਰਾ ਵੀ ਨਹੀਂ
ਹੁਣ ਤੇਰੀਆਂ ਅਖੀਆਂ ਚ
ਮੇਰੇ ਲਈ ਪਿਆਰ ਜ਼ਰਾ ਵੀ ਨਹੀਂ
ਮੇਰਾ ਤੇ ਕੋਈ ਹੈ ਨੀ ਤੇਰੇ ਬਿਨ
ਤੈਨੂੰ ਮਿਲ ਜਾਣਾ ਕਿਸੇ ਦਾ ਸਹਾਰਾ
ਵੇ ਤੂੰ ਮੈਨੂੰ ਛੱਡ ਜਣਾ
ਗੱਲਾਂ ਤੇਰੀਆਂ ਤੋਂ ਲੱਗਦਾ ਏ ਯਾਰਾਂ
Re-ra, re-ra, re-ra, re-ra
Ra-ra, re-ra, re-ra, re-ra
Ra-ra, re-ra, re-ra, re-ra
Ra-ra, re-ra, re-ra, re-ra
ਪਿਆਰ ਮੇਰੇ ਨੂੰ ਤੂੰ
ਵੇ ਮਜ਼ਾਕ ਸਮਝ ਕੇ ਬੈਠੇ
ਮੈਂ ਸੱਬ ਸਮਝਦੀ ਆ
ਤੂੰ ਜਵਾਕ ਸਮਝ ਕੇ ਬੈਠੇ
ਪਿਆਰ ਮੇਰੇ ਨੂੰ ਤੂੰ
ਵੇ ਮਜ਼ਾਕ ਸਮਝ ਕੇ ਬੈਠੇ
ਮੈਂ ਸੱਬ ਸਮਝਦੀ ਆ
ਤੂੰ ਜਵਾਕ ਸਮਝ ਕੇ ਬੈਠੇ
ਤੂੰ ਵਕਤ ਨਹੀਂ ਦਿੰਦਾ
ਮੈਨੂੰ ਅੱਜ ਕੱਲ੍ਹ ਦੋ ਪਲ ਦਾ
ਤੈਨੂੰ ਪਤਾ ਨਈ ਸ਼ਾਇਦ
ਇਸ਼ਕ ਵਿੱਚ ਇੰਜ ਨਹੀਂ ਚਲਦਾ
ਮੈਨੂੰ ਤੂੰ ਜੁੱਤੀ ਥੱਲੇ ਰੱਖਦੇ
ਜਾਣੀ ਲੋਕਾਂ ਅੱਗੇ ਬਣ ਨਾ ਵਿਚਾਰਾ
ਵੇ ਤੂੰ ਮੈਨੂੰ ਛੱਡ ਜਣਾ
ਗੱਲਾਂ ਤੇਰੀਆਂ ਤੋਂ ਲੱਗਦਾ ਏ ਯਾਰਾਂ
ਤੂੰ ਸੱਬ ਜਾਣਦਾ ਏ, ਮੈਂ ਛੱਡ ਨੀ ਸਕਦੀ ਤੈਨੂੰ
ਤਾਂ ਹੀ ਤਾ ਉਂਗਲਾਂ ਤੇ ਰੋਜ਼ ਨਚਾਉਣਾ ਏ ਮੈਨੂੰ
ਤੂੰ ਸੱਬ ਜਾਣਦਾ ਏ, ਮੈਂ ਛੱਡ ਨੀ ਸਕਦੀ ਤੈਨੂੰ
ਤਾਂ ਹੀ ਤਾ ਉਂਗਲਾਂ ਤੇ ਰੋਜ਼ ਨਚਾਉਣਾ ਏ ਮੈਨੂੰ
ਅਗਲੇ ਜਨਮ ਵਿੱਚ ਅੱਲ੍ਹਾ, ਐਸਾ ਖੇਲ ਰਚਾ ਕੇ ਭੇਜੇ
ਮੈਨੂੰ ਤੂੰ ਬਣਾਕੇ ਭੇਜੇ, ਤੈਨੂੰ ਮੈਂ ਬਣਾਕੇ ਭੇਜੇ
ਵੇ ਫੇਰ ਤੈਨੂੰ ਪਤਾ ਲਗਣਾ
ਕਿਵੇਂ ਪੀਤਾ ਜਾਂਦੇ ਪਾਣੀ ਖਾਰਾ-ਖਾਰਾ
ਵੇ ਤੂੰ ਮੈਨੂੰ ਛੱਡ ਜਣਾ
ਗੱਲਾਂ ਤੇਰੀਆਂ ਤੋਂ ਲੱਗਦਾ ਏ ਯਾਰਾਂ
ਵੇ ਮੈਥੋਂ ਤੇਰਾ ਮੰਨ ਭਰਿਆ
Written by: Jaani
instagramSharePathic_arrow_out􀆄 copy􀐅􀋲

Loading...