Music Video

Yaar Ve (Official Video) | Harish Verma | Jaani | B Praak | Latest Punjabi Song 2017 | Speed Records
Watch {trackName} music video by {artistName}

Featured In

Credits

PERFORMING ARTISTS
Harish Verma
Harish Verma
Lead Vocals
COMPOSITION & LYRICS
Jaani
Jaani
Songwriter

Lyrics

ਮੈਨੂੰ ਬੇਵਫ਼ਾ ਤੂੰ ਲੋਕਾਂ ਵਿੱਚ ਦੱਸਦਾ ਏ ਅੱਖਾਂ ਤੋਂ ਰੋਨਾ ਏ, ਪਰ ਦਿਲ ਤੋਂ ਹੱਸਦਾ ਏ ਮੈਨੂੰ ਬੇਵਫ਼ਾ ਤੂੰ ਲੋਕਾਂ ਵਿੱਚ ਦੱਸਦਾ ਏ ਅੱਖਾਂ ਤੋਂ ਰੋਨਾ ਏ, ਪਰ ਦਿਲ ਤੋਂ ਹੱਸਦਾ ਏ ਬੇਸ਼ਰਮਾਂ, ਤੂੰ ਟੱਪ ਗਿਆ ਹੱਦਾਂ ਸਾਰੀਆਂ ਮੇਰੇ ਨਾਲ ਹਾਏ ਤੋੜ ਕੇ ਵੇ ਯਾਰੀਆਂ ਇੰਨਾ ਖੁਸ਼ ਐ ਨਾ ਤੂੰ ਮਾਰ ਕੇ ਉਡਾਰੀਆਂ ਮੇਰੇ ਨਾਲ ਹਾਏ ਤੋੜ ਕੇ ਵੇ ਯਾਰੀਆਂ ਇੰਨਾ ਖੁਸ਼ ਐ ਨਾ ਤੂੰ ਮਾਰ ਕੇ ਉਡਾਰੀਆਂ ਯਾਰ ਵੇ, ਪਿਆਰ ਵੇ ਮੈਨੂੰ ਗਿਆ ਮਾਰ ਵੇ ਮੇਰੇ ਬਾਰੇ ਸੋਚਿਆ ਨਹੀਂ ਤੂੰ ਇੱਕ ਵਾਰ ਵੇ ਯਾਰ ਵੇ, ਪਿਆਰ ਵੇ ਮੈਨੂੰ ਗਿਆ ਮਾਰ ਵੇ ਮੇਰੇ ਬਾਰੇ ਸੋਚਿਆ ਨਹੀਂ ਤੂੰ ਇੱਕ ਵਾਰ ਵੇ ਸ਼ਮਸ਼ਾਨ ਮੈਨੂੰ ਕਰਕੇ, ਖੁਦ ਤੂੰ ਵੱਸਦਾ ਏ ਅੱਖਾਂ ਤੋਂ ਰੋਨਾ ਏ, ਦਿਲ ਤੋਂ ਹੱਸਦਾ ਏ ਬੰਦ ਕਰ ਗਿਆ ਦਿਲ ਦੀਆਂ ਬੂਹੇ ਬਾਰੀਆਂ ਮੇਰੇ ਨਾਲ ਹਾਏ ਤੋੜ ਕੇ ਵੇ ਯਾਰੀਆਂ ਇੰਨਾ ਖੁਸ਼ ਐ ਨਾ ਤੂੰ ਮਾਰ ਕੇ ਉਡਾਰੀਆਂ ਮੇਰੇ ਨਾਲ ਹਾਏ ਤੋੜ ਕੇ ਵੇ ਯਾਰੀਆਂ ਇੰਨਾ ਖੁਸ਼ ਐ ਨਾ ਤੂੰ ਮਾਰ ਕੇ ਉਡਾਰੀਆਂ Jaani ਵੇ, Jaani ਵੇ, ਦਿਨ ਰਹਿ ਗਏ ਚਾਰ ਵੇ ਮੇਰੀ ਮੌਤ ਦਾ ਤੂੰ ਹੋਣਾ ਜ਼ਿੰਮੇਵਾਰ ਵੇ Jaani ਵੇ, Jaani ਵੇ, ਦਿਨ ਰਹਿ ਗਏ ਚਾਰ ਵੇ ਮੇਰੀ ਮੌਤ ਦਾ ਤੂੰ ਹੋਣਾ ਜ਼ਿੰਮੇਵਾਰ ਵੇ ਮੈਂ ਕਿਉਂ ਤੈਨੂੰ ਮੇਰਾ ਸਹਾਰਾ ਸਮਝ ਲਿਆ? ਪਾਗਲ ਸੀ ਜੋ ਤੈਨੂੰ ਵਿਚਾਰਾ ਸਮਝ ਲਿਆ ਤੇਰੇ ਤੋਂ ਵੇ ਮੈਂ ਤਾਂ ਇੱਜ਼ਤਾਂ ਵੀ ਵਾਰੀਆਂ ਮੇਰੇ ਨਾਲ ਹਾਏ ਤੋੜ ਕੇ ਵੇ ਯਾਰੀਆਂ ਇੰਨਾ ਖੁਸ਼ ਐ ਨਾ ਤੂੰ ਮਾਰ ਕੇ ਉਡਾਰੀਆਂ ਮੇਰੇ ਨਾਲ ਹਾਏ ਤੋੜ ਕੇ ਵੇ ਯਾਰੀਆਂ ਇੰਨਾ ਖੁਸ਼ ਐ ਨਾ ਤੂੰ ਮਾਰ ਕੇ ਉਡਾਰੀਆਂ
Writer(s): B Praak, Jaani Lyrics powered by www.musixmatch.com
instagramSharePathic_arrow_out