album cover
Izhaar
17,858
Indian Pop
Izhaar was released on September 8, 2017 by Times Music as a part of the album Izhaar - Single
album cover
Release DateSeptember 8, 2017
LabelTimes Music
Melodicness
Acousticness
Valence
Danceability
Energy
BPM97

Music Video

Music Video

Credits

PERFORMING ARTISTS
Gurnazar
Gurnazar
Performer
Jassi Katyal
Jassi Katyal
Music Director
Preeti Parbhot
Preeti Parbhot
Lead Vocals
COMPOSITION & LYRICS
Gurnazar
Gurnazar
Songwriter
PRODUCTION & ENGINEERING
Jassi Katyal
Jassi Katyal
Producer

Lyrics

ਬੜੇ ਚੀਰਾਂ ਤੋਂ ਕੁਝ ਕਹਿਣਾ ਤੈਨੂੰ ਚੌਂਦਾ ਸੀ
ਜੋ ਕਦੇ ਕੇਹ ਨਾ ਮੈਂ ਪਾਇਆ
ਮੈਂ ਦਰਦਾ ਸੀ, ਕੀਤੇ ਦੂਰ ਨਾ ਤੂੰ ਹੋ ਜਾਏ
ਤਾਂ ਹੀ ਤਾਂ ਕੇਹ ਨਹੀਓ ਪਾਇਆ
ਹਾਂ, ਕਦੋਂ ਤਕ ਗੱਲ ਦਿਲ 'ਚ ਲੁਕਾਉਂਦਾ ਮੈਂ?
ਮੈਨੂੰ ਤਾਂ ਸਮਝ ਨਾ ਆਇਆ
ਮੈਂ ਤੈਨੂੰ ਦੱਸਣਾ ਏ ਹਾਲ ਅੱਜ ਦਿਲ ਦਾ
ਜੋ ਇੰਨੇ ਚਿਰ ਤੋਂ ਲੁਕਾਇਆ
ਮੈਂ ਅੱਜ ਇਜ਼ਹਾਰ ਕਰਦਾ ਹਾਂ, ਮੈਂ ਤੇਰੇ ਨਾਲ ਪਿਆਰ ਕਰਦਾ ਹਾਂ
ਮੈਂ ਤੇਰੇ ਬਿਨਾ ਜੀ ਨਹੀਂ ਸਕਦਾ, ਮੈਂ ਇਕਰਾਰ ਕਰਦਾ ਹਾਂ
ਮੈਂ ਅੱਜ ਇਜ਼ਹਾਰ ਕਰਦਾ ਹਾਂ, ਮੈਂ ਤੇਰੇ ਨਾਲ ਪਿਆਰ ਕਰਦਾ ਹਾਂ
ਮੈਂ ਤੇਰੇ ਬਿਨਾ ਜੀ ਨਹੀਂ ਸਕਦਾ, ਮੈਂ ਇਕਰਾਰ ਕਰਦਾ ਹਾਂ
ਓਹ, ਇੱਕ ਛੋਟਾ ਜੇਹਾ ਸੁਪਨਾ, ਕਿ ਤੇਰੇ ਨਾਲ ਹੋਵੇ ਮੇਰੀ ਦੁਨੀਆ
ਤੇ ਇਸ ਸਾਰੀ ਦੁਨੀਆ ਦੀ ਮੈਂ ਤੇਰੀ ਝੋਲੀ ਪਾਵਾਂ ਖੁਸ਼ੀਆਂ
ਓਹ, ਇੱਕ ਛੋਟਾ ਜੇਹਾ ਸੁਪਨਾ, ਕਿ ਤੇਰੇ ਨਾਲ ਹੋਵੇ ਮੇਰੀ ਦੁਨੀਆ
ਤੇ ਇਸ ਸਾਰੀ ਦੁਨੀਆ ਦੀ ਮੈਂ ਤੇਰੀ ਝੋਲੀ ਪਾਵਾਂ ਖੁਸ਼ੀਆਂ
ਓਹ, ਹਰ ਪਲ, ਮੈਂ ਹਰ ਦੁਆ 'ਚ ਤੇਰਾ ਸਾਥ ਹੀ ਮੰਗਦਾ ਹਾਂ
ਮੈਂ ਅੱਜ ਇਜ਼ਹਾਰ ਕਰਦਾ ਹਾਂ, ਮੈਂ ਤੇਰੇ ਨਾਲ ਪਿਆਰ ਕਰਦਾ ਹਾਂ
ਮੈਂ ਤੇਰੇ ਬਿਨਾ ਜੀ ਨਹੀਂ ਸਕਦਾ, ਮੈਂ ਇਕਰਾਰ ਕਰਦਾ ਹਾਂ
ਮੈਂ ਅੱਜ ਇਜ਼ਹਾਰ ਕਰਦਾ ਹਾਂ, ਮੈਂ ਤੇਰੇ ਨਾਲ ਪਿਆਰ ਕਰਦਾ ਹਾਂ
ਮੈਂ ਤੇਰੇ ਬਿਨਾ ਜੀ ਨਹੀਂ ਸਕਦਾ, ਮੈਂ ਇਕਰਾਰ ਕਰਦਾ ਹਾਂ
Written by: Gurnazar
instagramSharePathic_arrow_out􀆄 copy􀐅􀋲

Loading...