album cover
2 Parche
979
Indian Pop
2 Parche was released on June 27, 2017 by Times Music as a part of the album 2 Parche - Single
album cover
Release DateJune 27, 2017
LabelTimes Music
Melodicness
Acousticness
Valence
Danceability
Energy
BPM171

Music Video

Music Video

Credits

PERFORMING ARTISTS
Monty
Monty
Performer
Waris
Waris
Performer
COMPOSITION & LYRICS
Kulshan Sandhu
Kulshan Sandhu
Songwriter

Lyrics

ਹੋ ਜੇਮਸ ਬੌਂਡ ਦੀਆਂ ਫੈਨ ਓਹ ਕੁੜੀ
ਵਰਦਾਤ ਕਰਨ ਤੋਂ ਕਦੇ ਨਾ ਟਲੀ ਐਕਸ (੨)
ਹੋ ਪੱਟ ਹੋਣੀ ਅਸਲੇ ਦੀ ਸ਼ੌਂਕੀ ਬੜੀ ਆ
ਹੋ ਚੱਕ ਲਵੇ ਜਿਹੜਾ ਵੀ ਅੱਖਾਂ ਚ ਰੜਕੇ ਹੋ
ਹੋ ਸਾਡੀ ਸਾਰੀ ਫੈਮਿਲੀ ਚ ਵੈਲੀ ਕੋਈ ਨਾ
ਓਏ ਕੁੜੀ ਉੱਤੇ ਚੱਲਦੇ ਆ 2 ਪਰਚੇ x (2)
ਹੋ ਬੰਦੇਖਾਣੀ ਹਿੱਕ ਨਾਲ ਲਾਕੇ ਰੱਖਦੀ
ਡਰਦੀ ਮਦੀਰ ਨਹੀਓ ਟਾਈਮ ਚੱਕਦੀ
ਹੋ ਜੱਟੀ ਮੁਰੇ ਕੋਈ ਵੀ ਨਾ ਅੱਖ ਚੱਕ ਦਾ
ਵੇਹਲੀਆਂ ਦਾ ਲਾਣਾ ਦਬਕਾ ਕੇ ਰੱਖਦੀ
ਹੋ ਓਹ ਤਾਂ ਅਦਬ ਸੁਬਾਹ ਦੀ ਬੱਸ ਆਪਣੀ ਮਨਾਵੇ
ਮੈਨੂੰ ਰਹਿਣਾ ਪੈਣਾ ਅਥਰੇ ਸੁਬਾਹ ਤੋਂ ਡਰ ਕੇ ਹੋ
ਹੋ ਸਾਡੀ ਸਾਰੀ ਫੈਮਿਲੀ ਚ ਵੈਲੀ ਕੋਈ ਨਾ
ਓਏ ਕੁੜੀ ਉੱਤੇ ਚੱਲਦੇ ਆ ਦੋ ਪਰਚੇ x (2)
ਹੋ ਲੱਗਦਾ ਵੇਚਾਉਗੀ ਜ਼ਮੀਨ ਜੱਟ ਦੀ
ਨਖਰੋ ਸ਼ੌਂਕੀਨ ਜੱਟੀ ਪੂਰੀ ਅੱਟ ਦੀ
ਹੋ ਯੂਨੀ ਵੀ ਸਪੋਰਟ ਓਹਨੂੰ ਸਾਰੀ ਕਰਦੀ
ਜਾਵੇ ਪ੍ਰਧਾਨਗੀ ਚ ਪੈਰ ਧਰਦੀ
ਹੋ ਚੰਡੀਗੜ੍ਹ ਕਹਿੰਦੀ ਯਾਰੋ ਰੈਲੀ ਕੱਢਣੀ
ਮਿਤਰਾਂ ਦੇ ਲੱਗਦਾ ਕਰਾਉ ਜਲਸੇ
ਹੋ ਸਾਡੀ ਸਾਰੀ ਫੈਮਿਲੀ ਚ ਵੈਲੀ ਕੋਈ ਨਾ
ਓਏ ਕੁੜੀ ਉੱਤੇ ਚੱਲਦੇ ਆ 2 ਪਰਚੇ x (2)
ਹੋਏ ਵੇਹਲੀਆਂ ਦੇ ਨਾਲ ਓਹਨੇ ਮੱਥਾ ਲਾ ਲਿਆ
ਪਿਆਰ ਕਾਹਦਾ ਪਾਇਆ ਮੈਂ ਤਾਂ ਜਬ ਪਾ ਲਿਆ
ਹੋ ਥਾਣਿਆਂ ਚ ਗੇੜੇ ਓਹਦੇ ਨਿੱਟ ਵੱਜਦੇ
ਨਿੱਤ ਦਿਆਂ ਰੌਲਿਆਂ ਨੇ ਜੱਟ ਖਾ ਲਿਆ
ਕੁਲਸ਼ਨ ਸੰਧੂ ਕਹਿੰਦੀ ਤੇਰੇ ਪਿੰਡ ਜਾਣਾ ਏ
ਹੋ ਇੱਕੋ ਗੱਲ ਉੱਤੇ ਬੱਸ ਬੈਠੀ ਅੱਡਕੇ
ਹੋ ਸਾਡੀ ਸਾਰੀ ਫੈਮਿਲੀ ਚ ਵੈਲੀ ਕੋਈ ਨਾ
ਓਏ ਕੁੜੀ ਉੱਤੇ ਚੱਲਦੇ ਆ 2 ਪਰਚੇ x (2)
Written by: Kulshan Sandhu
instagramSharePathic_arrow_out􀆄 copy􀐅􀋲

Loading...