album cover
Boofer (feat. Sukh-E)
album cover
Boofer (feat. Sukh-E) was released on December 25, 2016 by Times Music as a part of the album Boofer - Single (feat. Sukh-E) - Single
December 25, 2016
LabelTimes Music
BPM
Melodicness
Acousticness
Valence
Danceability
Energy

Music Video

Music Video

Lyrics

ਤੇਰੀ ਗੱਡੀ ਵਾਲ਼ੇ alloy, ਨੀ ਬਲੀਏ
ਨੀ, ਕਹਿੰਦੇ ਚਾਂਦੀ ਦੇ ਕਰਾਏ, ਨੀ ਬਲੀਏ
ਨੀ, ਵਾ ਝਾਂਝਰਾ ਦੇ ਪਾਏ, ਨੀ ਬਲੀਏ
ਨੀ, ਮੁੰਡਾ mental ਤੂੰ ਕਰਤਾ, ਨੀ ਬਲੀਏ
ਨੀ, ਮੁੰਡਾ mental ਤੂੰ ਕਰਤਾ, ਹਾਏ ਹੀਰੀਏ
ਨੀ, ਬਾਹਲ਼ਾ ਕਰਦੀ ਏ ਖ਼ਰਚਾ
ਨਾਲ਼ ਬੈਠੀਆਂ ਨੇ ਸਖੀਆਂ
Viper ਚੱਲੇ ਜਿਵੇਂ ਪੱਖੀਆਂ
ਪਿੱਛੇ ਲੱਗੀਆਂ ਨੇ ਮੱਖੀਆਂ
Bullet 'an ਉੱਤੇ ਚੱੜ ਕੇ ਨੀ, ਤੂੰ ਕਰਾਵੇਂਗੀ ਕੋਈ ਪਰਚਾ
ਹਾਏ, ਹੀਰੀਏ ਨੀ, ਬਾਹਲ਼ਾ ਕਰਦੀ ਏ ਖ਼ਰਚਾ
Grey ਤੇਰੀ eyes ਬੜੇ sharp eyebrow
Pink-pink lips ਉੱਤੇ light lip glow
Tattoo ਉੱਤੇ tattoo ਨਾਲੇ ਪਾਯਾ sleeveless
ਜਾਣਦਾ ਮੈ ਸੱਬ ਮੈਨੂੰ ਕਰਨਾ impress
में whistle हु baby, hip-hop संगीत मेरा
मुझे पता सुनती है तू भी गीत मेरा
ਗੱਡੀ ਦੇ ਵਿੱਚ seducing ਜਿਹੀ feel, ਬਿੱਲੋ
ਤੈਨੂੰ ਲੈਣਾ ਅੱਜ ਇੱਕ ਸੀਟੀ ਨਾਲ਼ ਕੀਲ, ਬਿੱਲੋ
ਮੇਰਾ ਗਾਣਾ ਵੱਜੇ ਐਦਾਂ ਜਿੱਦਾਂ ਚੱਲਦੀ ਏ ਤੋਪ
ਜਦੋਂ ਗੱਡੀ ਵਿੱਚ beat ਬੱਜੇ nonstop
ਤੇਰੀ ਗੱਡੀ ਦਾ ਨੀ number ਕਹਿੰਦੇ "ਮਹਿੰਗੇ ਮੁੱਲ ਦਾ"
ਨੀ, ਜੇਹਦੀ ਇੱਕ look ਪੈਜੇ ਓਹੋ ਨਹੀਓਂ ਭੁਲਦਾ
ਨੀ, ਬੰਦ ਹੋ ਗਿਆ traffic ਨਹੀਓਂ ਖੁਲਦਾ
ਨੀ, road ਆਸ਼ਿਕ਼ਾਂ ਨੇ ਭਰਤਾਂ
ਹਾਏ, ਹੀਰੀਏ ਨੀ, ਬਾਹਲ਼ਾ ਕਰਦੀ ਏ ਖ਼ਰਚਾ
ਤੇਰੀ ਗੱਡੀ ਦਾ ਨੀ boofer ਪਿਆ ਵੱਜਦਾ ਏ
ਨੀ, ਤੇਰਾ ਚਾਰੇ ਪਾਸੇ ਚਰਚਾਂ
ਹਾਏ, ਹੀਰੀਏ ਨੀ, ਬਾਹਲ਼ਾ ਕਰਦੀ ਏ ਖ਼ਰਚਾ ਓ
Written by: Bachan Bedil, Whistle
instagramSharePathic_arrow_out􀆄 copy􀐅􀋲

Loading...