album cover
Jugni
album cover
Jugni was released on January 19, 2013 by Times Music as a part of the album Ishqe Daa Jaam
ReleasedJanuary 19, 2013
BPM93
Melodicness
Acousticness
Valence
Danceability
Energy

Music Video

Music Video

Lyrics

ਅੱਲਾ ਵਿਸਮਿਲਾ ਤੇਰੀ ਜੁਗਨੀ...
ਹੀਰ ਮੌਲਾ ਆਲੀ ਤੇਰੀ ਜੁਗਨੀ...
ਅੱਲਾ ਵਿਸਮਿੱਲਾ ਤੇਰੀ ਜੁਗਨੀ...
ਹੀਰ ਮੌਲਾ ਆਲੀ ਤੇਰੀ ਜੁਗਨੀ...
ਸਾਈਂ ਮੇਹਰਾਂ ਵਾਲਿਆ ਵੀ ਜੁਗਨੀ...
ਆਲੀ ਮੌਲਾ ਆਲੀ ਤੇਰੀ ਜੁਗਨੀ.
ਜੁਗਨੀ ਕੱਟ ਦੀ ਚਰਖਾ.
ਓਹ ਨਾ ਲੇਂਦੀ ਸੈਂ ਦਾ...
ਜੁਗਨੀ ਕੱਟ ਦੀ ਚਰਖਾ.
ਓਹ ਨਾ ਲੇਂਦੀ ਸੈਂ ਦਾ...
ਇਹ ਤਾਣੇ ਪੁਣੀ ਇਸ਼ਕ ਦੀ...
ਇਹ ਤਾਣੇ ਪੁਣੀ ਇਸ਼ਕ ਦੀ...
ਤੇ ਅਮਲਾਂ ਦਾ ਤੰਦ ਪੈ ਦਾ.
ਜੁਗਨੀ ਕੱਟ ਦੀ ਚਰਖਾ.
ਓਹ ਨਾ ਲੇਂਦੀ ਸੈਂ ਦਾ...
ਜੁਗਨੀ ਕੱਟ ਦੀ ਚਰਖਾ.
ਓਹ ਨਾ ਲੇਂਦੀ ਸੈਂ ਦਾ...
ਜਿਹਨੂੰ ਹੋਵੇ ਇਸ਼ਕ ਬਿਮਾਰੀ।
ਓ ਫੇਰ ਮਾਰ ਨੀ ਸਕਦਾ.
ਜਿਹਨੂੰ ਹੋਵੇ ਭਾਲ ਪੱਕੇ ਦੀ
ਓ ਫਿਰ ਟੱਰ ਨੀ ਸਕਦਾ.
ਜਿਹਨੂੰ ਹੋਵੇ ਇਸ਼ਕ ਬਿਮਾਰੀ।
ਓ ਫੇਰ ਮਾਰ ਨੀ ਸਕਦਾ.
ਜਿਹਨੂੰ ਹੋਵੇ ਭਾਲ ਪੱਕੇ ਦੀ
ਓ ਫਿਰ ਟੱਰ ਨੀ ਸਕਦਾ.
ਰੋਟੀ ਲਈਏ ਇਸ਼ਕ ਦੀ ਸਾਜਨਾ
ਰੋਟੀ ਲਈਏ ਇਸ਼ਕ ਦੀ ਸਾਜਨਾ
ਹਿਜਰ ਤੰਦੂਰ ਤਪੈਦਾ।
ਜਿਹਨੂੰ ਹੋਵੇ ਇਸ਼ਕ ਬਿਮਾਰੀ।
ਓ ਫੇਰ ਮਾਰ ਨੀ ਸਕਦਾ.
ਜਿਹਨੂੰ ਹੋਵੇ ਇਸ਼ਕ ਬਿਮਾਰੀ।
ਓ ਫੇਰ ਮਾਰ ਨੀ ਸਕਦਾ.
ਆਲੀ ਮੌਲਾ ਆਲੀ ਮੌਲਾ ਆਲੀ ਆਲੀ ਆਲੀ ਆਲੀ
ਆਲੀ ਮੌਲਾ ਆਲੀ ਮੌਲਾ
ਆਲੀ ਮੌਲਾ ਆਲੀ ਮੌਲਾ ਆਲੀ ਆਲੀ ਆਲੀ ਆਲੀ
ਆਲੀ ਮੌਲਾ ਆਲੀ ਮੌਲਾ
ਆਲੀ ਮੌਲਾ ਆਲੀ ਮੌਲਾ ਆਲੀ ਆਲੀ ਆਲੀ ਆਲੀ
ਆਲੀ ਮੌਲਾ ਆਲੀ ਮੌਲਾ
ਆਲੀ ਮੌਲਾ ਆਲੀ ਮੌਲਾ ਆਲੀ ਆਲੀ ਆਲੀ ਆਲੀ
ਆਲੀ ਮੌਲਾ ਆਲੀ ਮੌਲਾ
ਜੁਗਨੀ ਤੇਰੇ ਅੰਦਰ ਬੈਠੀ
ਪੁੰਦੀ ਰਹਿੰਦੀ ਬਾਤਾਂ.
ਕਿਉਂ ਵੈਂਦਾ ਆ ੪ ਚੁਫੇਰੇ
ਪਾ ਅੰਡੇ ਨੂੰ ਝਾਕਣ
ਜੁਗਨੀ ਤੇਰੇ ਅੰਦਰ ਬੈਠੀ
ਪੁੰਦੀ ਰਹਿੰਦੀ ਬਾਤਾਂ.
ਕਿਉਂ ਵੈਂਦਾ ਆ ੪ ਚੁਫੇਰੇ
ਪਾ ਅੰਡੇ ਨੂੰ ਝਾਕਣ
ਪੜ੍ਹੇ ਮੁਰਸ਼ਦ ਝਾਕ ਅੰਦਰ ਜੋ.
ਪੜ੍ਹੇ ਮੁਰਸ਼ਦ ਝਾਕ ਅੰਦਰ ਜੋ
ਅਰਸ਼ੋ ਅਰਸ਼ ਪਛੈਦਾ.
ਜੁਗਨੀ ਕੱਟ ਦੀ ਚਰਖਾ.
ਓਹ ਨਾ ਲੇਂਦੀ ਸੈਂ ਦਾ...
ਜੁਗਨੀ ਕੱਟ ਦੀ ਚਰਖਾ.
ਓਹ ਨਾ ਲੇਂਦੀ ਸੈਂ ਦਾ...
ਇਹ ਤਾਣੇ ਪੁਣੀ ਇਸ਼ਕ ਦੀ...
ਇਹ ਤਾਣੇ ਪੁਣੀ ਇਸ਼ਕ ਦੀ...
ਤੇ ਅਮਲਾਂ ਦਾ ਤੰਦ ਪੈ ਦਾ.
ਜੁਗਨੀ ਕੱਟ ਦੀ ਚਰਖਾ.
ਓਹ ਨਾ ਲੇਂਦੀ ਸੈਂ ਦਾ...
ਜੁਗਨੀ ਕੱਟ ਦੀ ਚਰਖਾ.
ਓਹ ਨਾ ਲੇਂਦੀ ਸੈਂ ਦਾ...
ਅੱਲਾ ਵਿਸਮਿੱਲਾ ਤੇਰੀ ਜੁਗਨੀ...
ਹੀਰ ਮੌਲਾ ਆਲੀ ਤੇਰੀ ਜੁਗਨੀ...
ਅੱਲਾ ਵਿਸਮਿੱਲਾ ਤੇਰੀ ਜੁਗਨੀ...
ਹੀਰ ਮੌਲਾ ਆਲੀ ਤੇਰੀ ਜੁਗਨੀ...
ਸਾਈਂ ਮੇਹਰਾਂ ਵਾਲਿਆ ਵੀ ਜੁਗਨੀ...
ਆਲੀ ਮੌਲਾ ਆਲੀ ਤੇਰੀ ਜੁਗਨੀ.
Written by: Jaswant Baqaz And Amarjit Kaur
instagramSharePathic_arrow_out􀆄 copy􀐅􀋲

Loading...