album cover
Dollar (Remix)
3,749
Regional Indian
Dollar (Remix) was released on November 3, 2018 by Ishtar Punjabi as a part of the album Dollar (Remix) - Single
album cover
Release DateNovember 3, 2018
LabelIshtar Punjabi
Melodicness
Acousticness
Valence
Danceability
Energy
BPM

Music Video

Music Video

Lyrics

Dollar'ਆਂ ਵਾਂਗੂੰ ਨੀ
Yeah! DJ Kamra
ਸਾਡੇ ਵਾਂਗੂ ਸਾਡੀਆਂ ਨੀ black listed car'ਆਂ ਨੇ
ਅਸੀਂ underground ਬੰਦੇ, ਉੱਪਰ ਤੱਕ ਮਾਰਾਂ ਨੇ
ਅਸੀਂ ਅੱਜ ਦੇ ਰਾਜੇ ਹਾਂ, ਸਾਡਾ ਪਤਾ ਨਹੀਂ ਕੱਲ੍ਹ ਦਾ
Dollar'ਆਂ ਵਾਂਗੂ ਨੀ ਨਾਮ ਸਾਡਾ ਚੱਲਦਾ
ਓ, dollar'ਆਂ ਵਾਂਗੂ ਨੀ ਨਾਮ ਸਾਡਾ ਚੱਲਦਾ
ਆ, ਆ
ਆ, ਆ
ਆ, ਆ
ਆ, ਆ
ਕਦੋਂ ਬਰਛੇ ਵੱਡੇ ਨੇ ਲੱਠਾਂ ਤੇ ਚਾਕੂਆਂ ਨੇ?
ਮੰਗਦੇ ਨੀ ਖੋਂਹਦੇ ਆਂ, ਅਸੀਂ ਪੁੱਤ ਡਾਕੂਆਂ ਦੇ
ਹੋ, ਵੱਗ ਕਤੀੜਾਂ ਦਾ ਸ਼ੇਰਾਂ ਨਾਲ਼ ਨਹੀਂ ਰਲ਼ਦਾ
Dollar'ਆਂ ਵਾਂਗੂ ਨੀ ਨਾਮ ਸਾਡਾ ਚੱਲਦਾ
ਓ, dollar'ਆਂ ਵਾਂਗੂ ਨੀ ਨਾਮ ਸਾਡਾ ਚੱਲਦਾ
ਸਾਡੇ 'ਕੱਠ ਐਵੇਂ ਹੁੰਦੇ, ਜਿਓਂ ਚੜ੍ਹ ਦੀਆਂ ਜੰਞਾਂ ਨੇ
ਸਾਡੇ ਘਰ ਤਾਂ ਛੋਟੇ ਨੇ, ਕੋਲ਼ੇ ਮਹਿੰਗੀਆਂ gun'ਆਂ ਨੇ
ਤਾਂਹੀ ਤਾਂ ਮਹਿਲਾਂ ਤਾਈਂ, ਹੈ ਖ਼ੌਫ਼ ਸਾਡਾ ਪਲਦਾ
ਓ, ਓ, dollar'ਆਂ ਵਾਂਗੂ ਨੀ ਨਾਮ ਸਾਡਾ ਚੱਲਦਾ
ਓ, dollar'ਆਂ ਵਾਂਗੂ ਨੀ ਨਾਮ ਸਾਡਾ ਚੱਲਦਾ
Written by: DJ Kamra, Sidhu Moose Wala
instagramSharePathic_arrow_out􀆄 copy􀐅􀋲

Loading...