Music Video

Sajna Tere Bina (feat. Ronisha Satti)
Watch {trackName} music video by {artistName}

Featured In

Credits

PERFORMING ARTISTS
Siddharth Slathia
Siddharth Slathia
Performer
COMPOSITION & LYRICS
Siddharth Slathia
Siddharth Slathia
Songwriter
Nusrat Fateh Ali Khan
Nusrat Fateh Ali Khan
Songwriter

Lyrics

ਸਾਨੂੰ ਇੱਕ ਪਲ ਚੈਨ ਨਾ ਆਵੇ ਸਾਨੂੰ ਇੱਕ ਪਲ ਚੈਨ ਨਾ ਆਵੇ ਸੱਜਣਾ ਤੇਰੇ ਬਿਨਾ, ਮਾਹੀਆ ਤੇਰਾ ਬਿਨਾ ਸਾਨੂੰ ਇੱਕ ਪਲ ਚੈਨ ਨਾ ਆਵੇ ਸਾਨੂੰ ਇੱਕ ਪਲ ਚੈਨ ਨਾ ਆਵੇ ਸੱਜਣਾ ਤੇਰੇ ਬਿਨਾ, ਮਾਹੀਆ ਤੇਰਾ ਬਿਨਾ ਸਾਡਾ ਕੱਲਿਆ ਜੀ ਨਹੀਓਂ ਲੱਗਣਾ ਸਾਡਾ ਕੱਲਿਆ ਜੀ ਨਹੀਓਂ ਲੱਗਣਾ ਸੱਜਣਾ ਤੇਰੇ ਬਿਨਾ ਤੇਰੇ ਬਿਨਾ, ਮਾਹੀਆ ਤੇਰਾ ਬਿਨਾ ਸਾਨੂੰ ਇੱਕ ਪਲ ਚੈਨ ਨਾ ਆਵੇ ਸਾਨੂੰ ਇੱਕ ਪਲ ਚੈਨ ਨਾ ਆਵੇ ਸੱਜਣਾ ਤੇਰੇ ਬਿਨਾ, ਸੱਜਣਾ ਤੇਰਾ ਬਿਨਾ ਹਾਂ ਸਾਨੂੰ ਇੱਕ ਪਲ ਚੈਨ ਨਾ ਆਵੇ ਸਾਨੂੰ ਇੱਕ ਪਲ ਚੈਨ ਨਾ ਆਵੇ ਸੱਜਣਾ ਤੇਰੇ ਬਿਨਾ, ਮਾਹੀਆ ਤੇਰਾ ਬਿਨਾ ਤੂ ਹੀ ਮੇਰੇ ਦਿਲ ਦਾ ਸੁਕੂਨ ਤੂ ਹੀ ਤੇ ਐ ਮੇਰੀ ਜੁਸਤਜੂ ਤੂ ਹੀ ਮੇਰੇ ਦਿਲ ਦਾ ਸੁਕੂਨ ਤੂ ਹੀ ਤੇ ਐ ਮੇਰੀ ਜੁਸਤਜੂ ਤੇਰੇ ਬਿਣਾ ਦਿਲ ਲੱਗਦਾ ਨਹੀਂ ਤੂ ਹੀ ਤੇ ਐ ਮੇਰਾ ਸਾਹ ਤੇ ਰੂਹ ਰੱਬਾ ਸੱਜਣਾ ਨੂੰ ਛੇਤੀ ਮਿਲਾਦੇ ਰੱਬਾ ਸੱਜਣਾ ਨੂੰ ਛੇਤੀ ਮਿਲਾਦੇ ਕਿਵੇਂ ਸਵਾਂ ਮੈਂ ਦੂਰੀਆਂ ਸਾਨੂੰ ਇੱਕ ਪਲ ਚੈਨ ਨਾ ਆਵੇ ਸਾਨੂੰ ਇੱਕ ਪਲ ਚੈਨ ਨਾ ਆਵੇ ਸੱਜਣਾ ਤੇਰੇ ਬਿਨਾ, ਸੱਜਣਾ ਤੇਰਾ ਬਿਨਾ ਹਾਂ ਸਾਨੂੰ ਇੱਕ ਪਲ ਚੈਨ ਨਾ ਆਵੇ ਸਾਨੂੰ ਇੱਕ ਪਲ ਚੈਨ ਨਾ ਆਵੇ ਸੱਜਣਾ ਤੇਰੇ ਬਿਨਾ, ਮਾਹੀਆ ਤੇਰਾ ਬਿਨਾ
Writer(s): Nusrat Fateh Ali Khan, Roger White Lyrics powered by www.musixmatch.com
instagramSharePathic_arrow_out