album cover
Mahi-Ve
album cover
Mahi-Ve was released on January 1, 2006 by Universal Music India Pvt Ltd. as a part of the album Mausam
AlbumMausam
January 1, 2006
LabelUniversal Music India Pvt Ltd.
BPM200
Melodicness
Acousticness
Valence
Danceability
Energy

Music Video

Music Video

Lyrics

ਮਾਹੀ ਵੇ ਮਾਹੀ ਵੇ ਅਰਜ਼ ਕਰਾਂ
ਮੈਨੂੰ ਵੀ ਅਸਮਾਨੀ ਫ਼ਿਤਰਤ ਦੇ
ਵੱਡਾ ਮੈਂ ਹੋਕੇ ਵੀ ਚੁੱਕਿਆਂ ਰਵਾਂ
ਡੋਲਾ ਵੇ ਡੋਲਾ ਵੇ ਹਿੰਮਤ ਦੇ
ਜੋ ਵੀ ਮਿਲੇ ਪਿਆਰ ਨਾਲ ਮਿਲਾ
ਇਹ ਨਫ਼ਰਤ ਦਿਲ ਚੌਂ ਦੂਰ ਕਰਕੇ
ਜੇ ਕੰਮ ਆਵੇ ਜਾਨ ਮੇਰੀ ਉਹਦੇ
ਤਾ ਹੱਥਾਂ ਉੱਤੇ ਦੇਦਾਂ ਜਾਨ ਧਰਕੇ
ਇਨਸਾਨੀ ਰਿਸ਼ਤਿਆਂ ਨਿਭਾਵਾਂ ਮੈਂ
ਗਹਿਰਾਂ ਨੂੰ ਆਪਣਾ ਬਣਾਵਾਂ ਮੈਂ
ਇਨਸਾਨੀ ਰਿਸ਼ਤਿਆਂ ਨਿਭਾਵਾਂ ਮੈਂ
ਗੈਰਾਂ ਨੂੰ ਆਪਣਾ ਬਣਾਵਾਂ
ਮਾਹੀ ਵੇ ਮਾਹੀ ਵੇ ਅਰਜ਼ ਕਰਾਂ
ਮੈਨੂੰ ਵੀ ਅਸਮਾਨੀ ਫ਼ਿਤਰਤ ਦੇ
ਵੱਡਾ ਮੈਂ ਹੋਕੇ ਵੀ ਚੁੱਕਿਆਂ ਰਵਾਂ
ਡੋਲਾ ਵੇ ਡੋਲਾ ਵੇ ਹਿੰਮਤ ਦੇ
ਮਾਹੀ ਵੇ ਮਾਹੀ ਵੇ ਅਰਜ਼ ਕਰਾਂ
ਮੈਨੂੰ ਵੀ ਅਸਮਾਨੀ ਫ਼ਿਤਰਤ ਦੇ
ਵੱਡਾ ਮੈਂ ਹੋਕੇ ਵੀ ਚੁੱਕਿਆਂ ਰਵਾਂ
ਡੋਲਾ ਵੇ ਡੋਲਾ ਵੇ ਹਿੰਮਤ ਦੇ
ਜੋ ਵੀ ਦੇਵੇ ਲਾਕੇ ਸਿਰ ਮੱਥੇ
ਮੈਂ ਜੀਂਦਾਂ ਜੀਵਾਂ ਸਾਰੀ ਜ਼ਿੰਦਗਾਨੀ
ਹਾਏ ਮੈਂ ਤੇਰੀ ਰਜ਼ਾ ਦੇ ਵਿੱਚ ਹੋਇਆ ਰਾਜ਼ੀ
ਤੇਰੀ ਮੇਹਰਬਾਨੀ
ਕਿਸੀ ਦਾ ਵੀ ਹੱਕ ਮੈਂ ਨਾ ਖਾਵਾਂ
ਆਪਣੀ ਰਾਹ ਚੱਲਦੇ ਜਾਵਾਂ
ਕਿਸੀ ਦਾ ਵੀ ਹੱਕ ਮੈਂ ਨਾ ਖਾਵਾਂ
ਆਪਣੀ ਰਾਹ ਚੱਲਦੇ ਜਾਵਾਂ
ਮਾਹੀ ਵੇ ਮਾਹੀ ਵੇ ਅਰਜ਼ ਕਰਾਂ
ਮੈਨੂੰ ਵੀ ਅਸਮਾਨੀ ਫ਼ਿਤਰਤ ਦੇ
ਵੱਡਾ ਮੈਂ ਹੋਕੇ ਵੀ ਚੁੱਕਿਆਂ ਰਵਾਂ
ਡੋਲਾ ਵੇ ਡੋਲਾ ਵੇ ਹਿੰਮਤ ਦੇ
ਮਾਹੀ ਵੇ ਮਾਹੀ ਵੇ ਅਰਜ਼ ਕਰਾਂ
ਮੈਨੂੰ ਵੀ ਅਸਮਾਨੀ ਫ਼ਿਤਰਤ ਦੇ
ਵੱਡਾ ਮੈਂ ਹੋਕੇ ਵੀ ਚੁੱਕਿਆਂ ਰਵਾਂ
ਡੋਲਾ ਵੇ ਡੋਲਾ ਵੇ ਹਿੰਮਤ ਦੇ
(ਮਾਹੀ ਵੇ)
(ਮਾਹੀ ਵੇ)
(ਮਾਹੀ ਵੇ)
ਮਾਹੀ ਵੇ ਮਾਹੀ ਵੇ
(ਮਾਹੀ ਵੇ)
ਮਾਹੀ ਵੇ ਮਾਹੀ ਵੇ ਅਰਜ਼ ਕਰਾਂ
ਮੈਨੂੰ ਵੀ ਅਸਮਾਨੀ ਫ਼ਿਤਰਤ ਦੇ
ਵੱਡਾ ਮੈਂ ਹੋਕੇ ਵੀ ਚੁੱਕਿਆਂ ਰਵਾਂ
ਡੋਲਾ ਵੇ ਡੋਲਾ ਵੇ ਹਿੰਮਤ ਦੇ
ਮਾਹੀ ਵੇ ਮਾਹੀ ਵੇ ਅਰਜ਼ ਕਰਾਂ
ਮੈਨੂੰ ਵੀ ਅਸਮਾਨੀ ਫ਼ਿਤਰਤ ਦੇ
ਵੱਡਾ ਮੈਂ ਹੋਕੇ ਵੀ ਚੁੱਕਿਆਂ ਰਵਾਂ
ਡੋਲਾ ਵੇ ਡੋਲਾ ਵੇ ਹਿੰਮਤ ਦੇ
ਮਾਹੀ ਵੇ ਮਾਹੀ ਵੇ ਅਰਜ਼ ਕਰਾਂ
ਮੈਨੂੰ ਵੀ ਅਸਮਾਨੀ ਫ਼ਿਤਰਤ ਦੇ
ਵੱਡਾ ਮੈਂ ਹੋਕੇ ਵੀ ਚੁੱਕਿਆਂ ਰਵਾਂ
ਡੋਲਾ ਵੇ ਡੋਲਾ ਵੇ ਹਿੰਮਤ ਦੇ
ਮਾਹੀ ਵੇ ਮਾਹੀ ਵੇ ਅਰਜ਼ ਕਰਾਂ
ਮੈਨੂੰ ਵੀ ਅਸਮਾਨੀ ਫ਼ਿਤਰਤ ਦੇ
ਵੱਡਾ ਮੈਂ ਹੋਕੇ ਵੀ ਚੁੱਕਿਆਂ ਰਵਾਂ
ਡੋਲਾ ਵੇ ਡੋਲਾ ਵੇ ਹਿੰਮਤ ਦੇ
Written by: Kumaar & Rup, Q, Qurram Hussain, Rupinder Magon
instagramSharePathic_arrow_out􀆄 copy􀐅􀋲

Loading...