album cover
I Need Ya
album cover
I Need Ya was released on November 27, 2018 by Sony Music Entertainment India Pvt. Ltd. as a part of the album I Need Ya - Single
November 27, 2018
LabelSony Music Entertainment India Pvt. Ltd.
BPM80
Melodicness
Acousticness
Valence
Danceability
Energy

Music Video

Music Video

Lyrics

Baby, i need ya, need ya
ਆਹ, ਯਾਹ-ਏਹ, ਯਾਹ-ਏਹ, ਯੇਹ
Baby, i need ya, need ya
ਆਹ, ਯਾਹ-ਏਹ, ਯਾਹ-ਏਹ, ਯੇਹ
Baby, i need ya, need ya, need ya
ਤੈਨੂੰ ਆਪਣੀ ਬਣਾ ਲਾਂ ਗੋਰੀਏ
ਗੱਲਾਂ ਤੇਰੀਆਂ ਕੈਰਾਮਲ ਬਰਾਊਨੀ
ਜੀ ਕਰਦਾ ਮੈਂ ਖਾ ਜਾਨ ਗੋਰੀਏ
Baby i need ya, need ya, need ya
ਤੈਨੂੰ ਆਪਣੀ ਬਣਾ ਲਾਂ ਗੋਰੀਏ
ਗੱਲਾਂ ਤੇਰੀਆਂ ਕੈਰਾਮਲ ਬਰਾਊਨੀ
ਜੀ ਕਰਦਾ ਮੈਂ ਖਾ ਜਾਨ ਗੋਰੀਏ
ਇੰਨਾ ਜ਼ਿਆਦਾ ਕਿਵੇਂ ਕਰਿਆ ਤੂੰ ਲੀਨ ਲੱਕ ਨੂੰ
ਏਕੇ 47 ਬਣਾਈ ਬੈਠੀ ਅੱਖ ਨੂੰ
ਇੰਨਾ ਜ਼ਿਆਦਾ ਕਿਵੇਂ ਕਰਿਆ ਤੂੰ ਲੀਨ ਲੱਕ ਨੂੰ
Ak 47
ਤੂੰ ਇਕ ਵਾਰੀ ਕੇਹ ਤਾਂ ਸਹੀ
ਨਾਮ ਮੱਥੇ ਤੇ ਲਿਖਾ ਲਾਂ ਗੋਰੀਏ
Baby i need ya, need ya, need ya
ਤੈਨੂੰ ਆਪਣੀ ਬਣਾ ਲਾਂ ਗੋਰੀਏ
ਗੱਲਾਂ ਤੇਰੀਆਂ ਕੈਰਾਮਲ ਬਰਾਊਨੀ
ਜੀ ਕਰਦਾ ਮੈਂ ਖਾ ਜਾਨ ਗੋਰੀਏ
Baby i need ya, need ya, need ya
ਤੈਨੂੰ ਆਪਣੀ ਬਣਾ ਲਾਂ ਗੋਰੀਏ
ਗੱਲਾਂ ਤੇਰੀਆਂ ਕੈਰਾਮਲ ਬਰਾਊਨੀ
ਜੀ ਕਰਦਾ ਮੈਂ ਖਾ ਜਾਨ ਗੋਰੀਏ
(ਗੋਰੀਏ ਗੋਰੀਏ)
Baby i need ya, need ya
Baby i need ya, need ya
ਨੀਅਤ ਖਰਾਬ ਹੈ ਨੀ
ਲਸਟੀ ਜੇਹਾ ਮੁੰਡਾ ਹੈ ਨੀ
ਅੱਖਾਂ ਮੇਰੀਆਂ ਤੋਂ ਡਰੋ ਨਾ
ਖੁੱਲ੍ਹੀ ਏ ਕਿਤਾਬ
ਥੋਡਾ ਯਾਰ ਓਹ ਜਨਾਬ
ਮੈਨੂੰ ਜਿੱਥੋਂ ਪੜ੍ਹਨਾ ਏ ਪੜ੍ਹੋ ਨਾ
ਜਿੰਨੀ ਮੇਰੇ ਕੋਲ ਸੇਫ
ਸੇਫ ਕਿੱਤੇ ਹੋਰ ਨੀ
ਪੰਚ ਹਰ ਗੱਲ ਵਿਚ
ਕਰਦਾ ਮੈਂ ਬੋਰ ਨੀ
ਜਿੰਨੀ ਮੇਰੇ ਕੋਲ ਸੇਫ
ਸੇਫ ਕਿੱਤੇ ਹੋਰ ਨੀ
ਪੰਚ ਹਰ ਗੱਲ ਵਿਚ
ਨੀ ਫੋਟੋ ਮੇਰੇ ਨਾਲ ਖਿੱਚ ਲੇ
ਹੋ ਜੋੜੀ ਵਾਇਰਲ ਕਾਰਾ ਲਾ ਗੋਰੀਏ
Baby i need ya, need ya, need ya
ਤੈਨੂੰ ਆਪਣੀ ਬਣਾ ਲਾਂ ਗੋਰੀਏ
ਗੱਲਾਂ ਤੇਰੀਆਂ ਕੈਰਾਮਲ ਬਰਾਊਨੀ
ਜੀ ਕਰਦਾ ਮੈਂ ਖਾ ਜਾਨ ਗੋਰੀਏ
Baby i need ya, need ya
ਦੁਨੀਆ ਤੇ ਆਏ ਮੈਨੂੰ ਹੋ ਗਏ ਪੱਚੀ ਸਾਲ
ਕੁੜੀ ਦੇਖੀ ਨਾ ਮੈਂ ਤੇਰੇ ਨਾਲ ਦੀ
ਦੂਰੋਂ ਦੂਰੋਂ ਮਾਰਦੀ ਏ ਅੱਖਾਂ ਮਰਜਾਣੀਏ
ਤੂੰ ਦੱਸ ਮੈਥੋਂ ਕਿ ਬਹਲਦੀ
ਫੋਟੋਆਂ ਖਿਚਾਉਣੀ ਏ ਤੂੰ ਬੀਚ ਉੱਤੇ ਖੜ੍ਹ ਕੇ
ਟਿਕਟੌਕ ਹਿਤ ਆ ਤਾਂ ਹਿਤ ਤੇਰੇ ਕਰਕੇ
ਫੋਟੋਆਂ ਤੂੰ ਪਾਉਣੀ ਏ ਤੂੰ ਬੀਚ ਉੱਤੇ ਖੜ੍ਹ ਕੇ
ਸਨੈਪਚੈਟ ਹਿਤ ਏ ਤਾਂ
ਜੇ ਬਣ ਜਾਵੇ ਤੂੰ ਜਾਣੀ ਦੀ
ਮੌਮ ਡੈਡ ਨਾ ਮਿਲਾ ਦੇਣ ਗੋਰੀਏ
Baby i need ya, need ya, need ya
ਤੈਨੂੰ ਆਪਣੀ ਬਣਾ ਲਾਂ ਗੋਰੀਏ
ਗੱਲਾਂ ਤੇਰੀਆਂ ਕੈਰਾਮਲ ਬਰਾਊਨੀ
ਜੀ ਕਰਦਾ ਮੈਂ ਖਾ ਜਾਨ ਗੋਰੀਏ
Baby i need ya, need ya, need ya
ਤੈਨੂੰ ਆਪਣੀ ਬਣਾ ਲਾਂ ਗੋਰੀਏ
ਗੱਲਾਂ ਤੇਰੀਆਂ ਕੈਰਾਮਲ ਬਰਾਊਨੀ
ਜੀ ਕਰਦਾ ਮੈਂ ਖਾ ਜਾਨ ਗੋਰੀਏ
Written by: B. Praak, Jaani
instagramSharePathic_arrow_out􀆄 copy􀐅􀋲

Loading...