Music Video
Music Video
Credits
PERFORMING ARTISTS
Gurj Sidhu
Performer
COMPOSITION & LYRICS
Beat Inspector
Composer
BaussP
Composer
Sukh Sandhu
Songwriter
Lyrics
ਮਿਹਨਤੀ ਜੇ ਬੰਦੇ ਆਉਣ ਨਾ ਚਲਾਕੀਆਂ
ਕਲੈਵਰ-ਫੌਕਸ ਵਾਲੀ ਟੋਰ ਰੱਖੀ ਨਾ
ਓਹ ਮਿੱਠੀਆਂ ਗੱਲਾਂ ਚ ਵਾੜਕੇ ਨੀ ਮਾਰਦੇ
ਲੰਡੂ ਬੰਦਿਆਂ ਦੀ ਹੱਥ ਵਿੱਚ ਡੋਰ ਰੱਖੀ ਨਾ
ਓਹ ਕਰਦੇ ਜੋ ਮਾੜਾ ਆਪੇ ਲਹਿ ਜਾਣ ਗੇ
ਸੁੱਖ ਸੰਧੂ ਤੇਰਾ ਮਿਹਨਤਾਂ ਚ ਰਚਿਆ ਪਿਆ
ਓਹ ਅੱਧਾ ਪਿੰਡ ਦਿੰਦਾ ਪੂਰਾ ਸਾਥ ਜੱਟ ਦਾ
ਸਾਲਾ ਅੱਧਾ ਪਿੰਡ ਮਿਤਰਾਂ ਤੋਂ ਮੱਚਿਆ ਪਿਆ
ਅੱਧਾ ਪਿੰਡ ਦਿੰਦਾ ਪੂਰਾ ਸਾਥ ਜੱਟ ਦਾ
ਸਾਲਾ ਅੱਧਾ ਪਿੰਡ ਸਿੱਧੂ ਐਨ ਤੋਂ ਮਚਿਆ ਪਿਆ
ਓਹ ਜਾਣ ਦੇ ਆ ਕਿੰਨਿਆਂ ਨੇ ਦਿਲਾਂ ਵਿੱਚ ਰੱਖਿਆ ਪਿਆਰ ਬੱਲੀਏ
ਜਾਣ ਦੇ ਆ ਕਿੰਨਿਆਂ ਨੇ ਦਿਲਾਂ ਵਿੱਚ ਰੱਖੀ ਹੋਈ ਖਾਰ ਬੱਲੀਏ
ਓਹ ਪਰ ਕਿਸੇ ਦੇ ਦਬਾਇਆਂ ਨਈਓ ਯਾਰ ਦੱਬਦੇ
ਓਹ ਮੰਨ ਦੇ ਆ ਮਿੱਠਾ ਕਰ ਭਾਣੇ ਰੱਬ ਦੇ
ਓਹ ਹੌਲੀ-ਹੌਲੀ ਹੇਟ ਦਿਲਾਂ ਵਿੱਚੋਂ ਕੱਢ ਕੇ
ਭਰ ਦੇਣਾ ਦਿਲ 'ਚ ਪਿਆਰ ਸੱਬ ਦੇ
ਓਹ ਜੋਗੇ ਪਿੰਡ ਵਾਲਾ ਤੇਰਾ ਯਾਰ ਬਲੀਏ
ਗੰਨ ਚ ਗੋਲੀ ਦੇ ਵਾਂਗੂ ਜਚਿਆ ਪਿਆ
ਅੱਧਾ ਪਿੰਡ ਦਿੰਦਾ ਪੂਰਾ ਸਾਥ ਜੱਟ ਦਾ
ਸਾਲਾ ਅੱਧਾ ਪਿੰਡ ਮਿਤਰਾਂ ਤੋਂ ਮੱਚਿਆ ਪਿਆ
ਅੱਧਾ ਪਿੰਡ ਦਿੰਦਾ ਪੂਰਾ ਸਾਥ ਜੱਟ ਦਾ
ਸਾਲਾ ਅੱਧਾ ਪਿੰਡ ਸਿੱਧੂਆਂ ਤੋਂ
ਹੋ ਸਰਕਸ ਵਾਲੇ ਨਈਓ ਸ਼ੇਰ ਬੱਲੀਏ
ਜੋ ਕਿਸੇ ਦੇ ਇਸ਼ਾਰਿਆਂ ਤੇ ਪੂਛਾਂ ਮਾਰੀਏ
ਓਹ ਸਾਹਾਂ ਵਿੱਚ ਭਰੀ ਨਿਰੀ ਅੱਗ ਬੱਲੀਏ
ਗੱਲਾਂ ਨਾਲ ਨਾ ਕਿਸੇ ਦੀ ਬਿੱਲੋ ਛਾਤੀ ਪਾੜੀਏ
ਹੋ ਨਈਓ ਜਿਨ੍ਹਾਂ ਨੂੰ ਪਸੰਦ ਬੰਨ ਲੈਣ ਪੱਟੀਆਂ
ਰੂਲ ਰੱਖੇ ਕਾਇਮ ਬਦਨਾਮੀਆਂ ਨਾ ਖੱਟੀਆਂ
ਗਲਤੀ ਨੀਅਤਾਂ ਨਾ ਦਿਲ ਸਾਫ ਬਲੀਏ
ਰੈੱਡ ਚਿੱਲੀ ਵਾਂਗੂ ਲਗਦੀਆਂ ਗੱਲਾਂ ਸੱਚੀਆਂ
ਹੋ ਲੈਂਡ ਨਾਲ ਤੁਰਿਦਾ ਏ ਜੁੱਤੀ ਜੋੜ ਕੇ
ਜੋਸ਼ ਅਜੇ ਤਾਂ ਬਲੱਡ ਵਿੱਚ ਬਚਿਆ ਪਿਆ
ਓਹ ਅੱਧਾ ਪਿੰਡ ਦਿੰਦਾ ਪੂਰਾ ਸਾਥ ਜੱਟ ਦਾ
ਸਾਲਾ ਅੱਧਾ ਪਿੰਡ ਮਿਤਰਾਂ ਤੋਂ ਮੱਚਿਆ ਪਿਆ
ਅੱਧਾ ਪਿੰਡ ਦਿੰਦਾ ਪੂਰਾ ਸਾਥ ਜੱਟ ਦਾ
ਸਾਲਾ ਅੱਧਾ ਪਿੰਡ ਸਿੱਧੂਆਂ ਤੋਂ ਮੱਚਿਆ ਪਿਆ
ਕੋਈ ਉੱਚਾ ਬਹਿਣ ਨਾਲ ਤਖ਼ਤਾਂ ਦੇ ਰਾਜਾ ਬਣੇ ਨਾ
ਨੀਵੇਂ ਰਹਿਣ ਵਾਲੇ ਮੰਗਤੇ ਨੀ ਬਣ ਦੇ
ਜਿਨ੍ਹਾਂ ਵਿੱਚ ਹੁੰਦੇ ਆ ਜਨੂੰਨ ਬਲਿਆ
ਓਹੀ ਮੌਤ ਦੇ ਆ ਨੋਜ਼ ਵਿੱਚ ਨੱਥ ਬੰਨ ਦੇ
ਹੋਕੇ ਰਹਿ ਤੂੰ ਮਿਤਰਾਂ ਤੋਂ ਮੋਨ ਬਲਿਆ
ਬਹਿਜਾ-ਬਹਿਜਾ ਧਰ ਕੇ ਤੂੰ ਮੋਨ ਬੱਲਿਆ
ਕਾਹਤੋਂ ਕੈਕਟਸ ਨਾਲ ਖੈਂਦਾ ਫਿਰਦੈ
ਹੋ ਤੈਨੂੰ ਕਿ ਪਤਾ ਏ ਅੱਸੀ ਕੌਣ ਬਲਿਆ
ਹੋ ਘਰੇ ਬਹਿਕੇ ਵਿਚੋ-ਵਿਚ ਕਰਦੇ ਜੋ ਜੈਲਸੀ
ਫਾਹ ਓਹਨਾਂ ਦੇ ਗਲਾਂ ਦੇ ਵਿੱਚ ਕੱਸਿਆ ਪਿਆ ਵੇ
ਓਹ ਅੱਧਾ ਪਿੰਡ ਦਿੰਦਾ ਪੂਰਾ ਸਾਥ ਜੱਟ ਦਾ
ਸਾਲਾ ਅੱਧਾ ਪਿੰਡ ਮਿਤਰਾਂ ਤੋਂ ਮੱਚਿਆ ਪਿਆ
ਅੱਧਾ ਪਿੰਡ ਦਿੰਦਾ ਪੂਰਾ ਸਾਥ ਜੱਟ ਦਾ
ਸਾਲਾ ਅੱਧਾ ਪਿੰਡ ਸਿੱਧੂ ਐਨ ਤੋਂ ਮਚਿਆ ਪਿਆ
ਸੋਚ ਅਪਰੋਚ ਪੂਰੀ ਕਾਇਮ ਰੱਖੀ ਏ
ਹੋ ਜਿੰਨੇ ਚਿਰ ਲਾਈਫ ਗੱਲ ਖੜੀ ਕਰਦੇ
ਓਹ ਜਿੱਦਾਂ ਦਾ ਕੋਈ ਮਿਲ ਓਦਾਂ ਮਿਲ ਲਵਾਂਗੇ
ਓਹ ਮੱਲੋ-ਮੱਲੀ ਕਿਸੇ ਦਾ ਨੀ ਹੱਥ ਫੜ ਦੇ
ਓਹ ਫਿਊਚਰ 'ਚ ਯਾਰਾਂ ਦੇ ਪਲੈਨ ਬਲੀਏ
ਓਹ ਵੈਰੀਆਂ ਨੂੰ ਹੁੰਦੇ ਨਈਓ ਸਹਿਣ ਬਲੀਏ
ਓਹ ਦੋ ਚਾਰ ਗਾਣੇ ਸਾਡੇ ਲੀਕ ਕਰਕੇ
ਫੀਲਿੰਗ ਲੱਗੇ ਆ ਵੱਡੀ ਲੈਨ ਬਲੀਏ
ਓਹ ਕਿੱਦਾਂ ਥੱਲੇ ਲਾਉਣਾ ਬੇਬੀ ਗੁਰਜ ਸਿੱਧੂ ਨੂੰ
ਸੋਚ-ਸੋਚ ਮਾਈਂਡ ਵੈਰੀਆਂ ਦਾ ਘਸਿਆ ਪਿਆ
ਅੱਧਾ ਪਿੰਡ ਦਿੰਦਾ ਪੂਰਾ ਸਾਥ ਜੱਟ ਦਾ
ਸਾਲਾ ਅੱਧਾ ਪਿੰਡ ਸਿੱਧੂਆਂ ਤੋਂ ਮੱਚਿਆ ਪਿਆ
ਅੱਧਾ ਪਿੰਡ ਦਿੰਦਾ ਪੂਰਾ ਸਾਥ ਜੱਟ ਦਾ
ਸਾਲਾ ਅੱਧਾ ਪਿੰਡ ਗੁਰਜ ਤੋਂ ਮੱਚਿਆ ਪਿਆ
ਅੱਧਾ ਪਿੰਡ ਦਿੰਦਾ ਪੂਰਾ ਸਾਥ ਜੱਟ ਦਾ
ਸਾਲਾ ਅੱਧਾ ਪਿੰਡ ਮਿਤਰਾਂ ਤੋਂ ਮੱਚਿਆ ਪਿਆ
ਓਹ ਅੱਧਾ ਪਿੰਡ ਦਿੰਦਾ ਪੂਰਾ ਸਾਥ ਜੱਟ ਦਾ
ਓਏ ਸਾਲਾ ਅੱਧਾ ਪਿੰਡ ਸਿੱਧੂਆਂ ਤੋਂ ਮੱਚਿਆ ਪਿਆ
Written by: BaussP, Beat Inspector, Sukh Sandhu


