Music Video

Credits

PERFORMING ARTISTS
Diljit Dosanjh
Diljit Dosanjh
Performer
Ranbir Singh
Ranbir Singh
Performer
COMPOSITION & LYRICS
Ranbir Singh
Ranbir Singh
Songwriter

Lyrics

ਤੇਰੇ ਨਾਲ ਦਿਲ ਲਾ ਲਿਆ ਤੇਰੇ ਸ਼ਹਿਰ ਨਾਲ ਲਾਈਆਂ ਨੇ ਗਰਾਰੀਆਂ ਤੇਰੇ ਨਾਲ ਦਿਲ ਲਾ ਲਿਆ ਤੇਰੇ ਸ਼ਹਿਰ ਨਾਲ ਲਾਈਆਂ ਨੇ ਗਰਾਰੀਆਂ ਠੱਗ life ਦੇਖ ਜੱਟ ਦੀ ਸਾਹ ਦਾ ਵਸਾਹ ਕੋਈ ਨਾ ਨੀ ਤੂੰ long time ਮੰਗਦੀ ਐਂ ਯਾਰੀਆਂ ਠੱਗ life ਦੇਖ ਜੱਟ ਦੀ ਸਾਹ ਦਾ ਵਸਾਹ ਕੋਈ ਨਾ ਨੀ ਤੂੰ long time ਮੰਗਦੀ ਐਂ ਯਾਰੀਆਂ ਠੱਗ life ਦੇਖ ਜੱਟ ਦੀ ਨੀ ਠੱਗ life ਦੇਖ ਜੱਟ ਦੀ ਤੇਰੇ Ratatouille ਮੂੰਹ ਨੂੰ ਲੱਗ ਗਈ ਤੇਰੇ future 'ਚ ਬਾਹਰਲੇ plan ਨੇ ਮੁੰਡਾ ਕਰਜੇ ਦੇ ਥੱਲੇ ਲਾ ਦੇਣਾ ਨੀ ਤੇਰੀ ਮੰਗਈ ਇੱਕ gold ਦੀ chain ਨੇ ਜੇ ਝੋਨੇ ਆ ਤੇ dollar ਮਿਲੇ ਨੀ white-white collar ਮਿਲੇ ਸਾਡੇ ਵੱਟਾਂ ਨਾਲ ਖੜਨ ferrari'an ਠੱਗ life ਦੇਖ ਜੱਟ ਦੀ ਸਾਹ ਦਾ ਵਸਾਹ ਕੋਈ ਨਾ ਨੀ ਤੂੰ long time ਮੰਗਦੀ ਐਂ ਯਾਰੀਆਂ ਠੱਗ life ਦੇਖ ਜੱਟ ਦੀ ਨੀ ਠੱਗ life ਦੇਖ ਜੱਟ ਦੀ ਚਿੱਤ ਕਰਦਾ colony ਕੱਟਦਾਂ 6 ਕਿਲਿਆਂ ਦੇ ਵੇਚਦਾਂ ਪਲਾਟ ਮੈਂ ਪਾਲਾਂ hotel ਮੈਂ 5-star ਨੀ ਹੋ ਜਾਵਾਂ ਨੀ ਅਮੀਰ ਰਾਤੋਂ-ਰਾਤ ਮੈਂ 6-6 bodyguard ਹੋਣ ਨੀ ਓ, ਤੁਰਾਂ ਚੱਕ-ਚੱਕ ਧੋਣ ਨੀ ਆ, Ranbir ਦੇ dream ਲਾਉਣ ਤਾਰੀਆਂ ਠੱਗ life ਦੇਖ ਜੱਟ ਦੀ ਸਾਹ ਦਾ ਵਸਾਹ ਕੋਈ ਨਾ ਨੀ ਤੂੰ long time ਮੰਗਦੀ ਐ ਯਾਰੀਆਂ ਠੱਗ life ਦੇਖ ਜੱਟ ਦੀ ਨੀ ਠੱਗ life ਦੇਖ ਜੱਟ ਦੀ
Writer(s): Jeff Porcaro, David Paich, Henrik Korpi, Paul Dobbs Lyrics powered by www.musixmatch.com
instagramSharePathic_arrow_out