album cover
Mel Gel
album cover
Mel Gel was released on December 18, 2018 by Famous Studios INC as a part of the album Roar
AlbumRoar
December 18, 2018
LabelFamous Studios INC
BPM84
Melodicness
Acousticness
Valence
Danceability
Energy

Music Video

Music Video

Lyrics

ਕੁਝ ਨੇ ਕੈਨੇਡਾ ਪਿੰਡ ਸੈਟ ਬੱਲੀਏ
ਕੁੱਛ ਅਮਰੀਕਾ ਵਿੱਚ ਪੀਆਰ ਨੀ
ਟੌਪ ਦਿਆਂ ਗੱਡੀਆਂ ਸ਼ਿਕਾਰੀ ਘੁੰਮਦੇ
ਜੱਟ ਮਹਿਕਮੇ ਦੇ ਸਾਰੇ ਟੌਪ ਯਾਰ ਨੀ...
ਟੇਬਲਾਂ ਤੇ ਅੱਠੇ ਗਲਾਸੀ ਖੜਕੇ
ਸ਼ਾਮ ਢਲੀ ਖੜਾਕ ਦੇ ਫਾਇਰ ਨੀ.
ਹੋ ਜੱਟ ਦੇ ਨਾ ਪਿੰਡ ਮੇਲ ਗੈਲ ਚੱਲਦੇ
ਬੱਲੀਏ ਸ਼ਰਾਬ ਤੋਂ ਬਗੈਰ ਨੀ
ਜੱਟ ਦੇ ਨਾ ਪਿੰਡ ਮੇਲ ਗੈਲ ਚੱਲਦੇ
ਬੱਲੀਏ ਸ਼ਰਾਬ ਤੋਂ ਬਗੈਰ ਨੀ.
ਜੱਟ ਦੇ ਨਾ ਪਿੰਡ ਮੇਲ ਗੈਲ ਚੱਲਦੇ
ਬੱਲੀਏ ਸ਼ਰਾਬ ਤੋਂ ਬਗੈਰ ਨੀ.
ਮੌਮ ਡੈਡ ਸਿਡਨੀ ਤੋਂ ਆਏ ਚੰਨ ਵੇ
ਜਾਨ ਨੂੰ ਸਿਆਪੇ ਖਤੋਂ ਪਾਏ ਚੰਨ ਵੇ
ਹਾਂ ਮੌਮ ਡੈਡ ਸਿਡਨੀ ਤੋਂ ਆਏ ਚੰਨ ਵੇ
ਜਾਨ ਨੂੰ ਸਿਆਪੇ ਖਤੋਂ ਪਾਏ ਚੰਨ ਵੇ.
ਭਾਲਦੇ ਨੇ ਮੁੰਡਾ ਐਸੇ ਸਾਲ ਵੇ...
ਸੋਹਣਿਆ ਵੇ ਸਾਡੇ ਘਰ ਬਾਰ ਚੱਲਦੇ
ਫੈਮਿਲੀ ਸਟੇਟਸ ਦੇ ਨਾਲ ਵੇ
ਸੋਹਣਿਆ ਵੇ ਸਾਡੇ ਘਰ ਬਾਰ ਚੱਲਦੇ
ਫੈਮਿਲੀ ਸਟੇਟਸ ਦੇ ਨਾਲ ਵੇ.
ਸੋਹਣਿਆ ਵੇ ਸਾਡੇ ਘਰ ਬਾਰ ਚੱਲਦੇ
ਫੈਮਿਲੀ ਸਟੇਟਸ ਦੇ ਨਾਲ ਵੇ.
ਓਹ ਬਿਜ਼ਨੈਸਮੈਨ ਮੇਰੇ ਯਾਰ ਸਾਰੇ ਨੇ
ਬਾਪੂ ਦੇ ਪੋਲੀਟੀਕਲ ਲਿੰਕ ਬਾਲੇ ਨੇ
ਲੌਂਗ ਲਾਚੀਆਂ ਦੀ ਛੱਡ ਦੇ ਨੇ ਵਸਣਾ
ਮਹਿਫ਼ਿਲਾਂ ਦੇ ਜਿੰਨਾਂ ਨੇ ਸ਼ੌਕ ਪਾਲੇ ਨੇ.
ਹੋਇਆ ਏ ਸ਼ਰੀਕ ਸਾਰਾ ਕੱਠਾ ਹਾਂ ਆਣੇ
ਕੱਲ ਬਾਪੂ ਹੋਇਆ ਏ ਰਿਟਾਇਰ ਨੀ.
ਹੋ ਜੱਟ ਦੇ ਨਾ ਪਿੰਡ ਮੇਲ ਗੈਲ ਚੱਲਦੇ
ਬੱਲੀਏ ਸ਼ਰਾਬ ਤੋਂ ਬਗੈਰ ਨੀ
ਜੱਟ ਦੇ ਨਾ ਪਿੰਡ ਮੇਲ ਗੈਲ ਚੱਲਦੇ
ਬੱਲੀਏ ਸ਼ਰਾਬ ਤੋਂ ਬਗੈਰ ਨੀ.
ਜੱਟ ਦੇ ਨਾ ਪਿੰਡ ਮੇਲ ਗੈਲ ਚੱਲਦੇ
ਬੱਲੀਏ ਸ਼ਰਾਬ ਤੋਂ ਬਗੈਰ ਨੀ.
ਇੱਕ ਤਾਂ ਮੈਂ ਰੱਜ ਕੇ ਹਸੀਨ ਸੋਹਣਿਆ
ਉਤੋਂ ਪੀਆਰ ਅਬਰੌਡ ਦੀ ਆ ਵੇ
ਹਾਂ ਇਕ ਤਾਂ ਮੈਂ ਰੱਜ ਕੇ ਹਸੀਨ ਸੋਹਣਿਆ
ਉਤੋਂ ਪੀਆਰ ਅਬਰੌਡ ਦੀ ਆ ਵੇ.
ਮੇਰੇ ਪਿੱਛੇ-ਪਿੱਛੇ ਚੱਕੀ ਸ਼ੱਕ ਫਿਰਦੇ
ਮੈਂ ਕੇਹੜੇ ਕੇਹੜੇ ਲਾਰੇ ਲਾਕੇ ਮੋੜ ਦੀ ਆਂ ਵੇ
ਡਿਗਰੀ ਯਾ ਕੋਈ ਡਿਪਲੋਮਾ ਲੱਭ ਦੇ
ਆਹ ਦੇਖਦੇ ਗ੍ਰਹਿਆਂ ਦੀ ਆ ਚਾਲਾ ਵੇ.
ਸੋਹਣਿਆ ਵੇ ਸਾਡੇ ਘਰ ਬਾਰ ਚੱਲਦੇ
ਫੈਮਿਲੀ ਸਟੇਟਸ ਦੇ ਨਾਲ ਵੇ
ਸੋਹਣਿਆ ਵੇ ਸਾਡੇ ਘਰ ਬਾਰ ਚੱਲਦੇ
ਫੈਮਿਲੀ ਸਟੇਟਸ ਦੇ ਨਾਲ ਵੇ.
ਜੀਤ ਜਵਾਨ ਜਦੋਂ ਸਰਪੰਚ ਖਾ ਦਾ
ਦੇਖ ਲਾ ਕਬੀਲਦਾਰ ਕਿਵੇ ਤੰਨ ਦਾ
ਰਨਬਿਓਰ-ਰਨਬੀਰ ਲੋਕਾਂ ਨੇ ਕਰਾਈ ਆ
ਲੱਗ ਜਾਂਦਾ ਜਾਮ ਜੇਹੜੇ ਪਿੰਡ ਵੜ੍ਹਦਾ.
ਓਹ ਅੱਖਾਂ ਨਾਲ ਬੰਨਦੇ ਨੇ ਸਕੈਨ ਕਰਦਾ
ਜੇਹਦੇ ਪੁੱਟਦੇ ਨਾ ਸਾਡੇ ਬਿਨਾ ਪੈਰ ਨੀ...
ਹੋ ਜੱਟ ਦੇ ਨਾ ਪਿੰਡ ਮੇਲ ਗੈਲ ਚੱਲਦੇ
ਬੱਲੀਏ ਸ਼ਰਾਬ ਤੋਂ ਬਗੈਰ ਨੀ
ਹੋ ਜੱਟ ਦੇ ਨਾ ਪਿੰਡ ਮੇਲ ਗੈਲ ਚੱਲਦੇ
ਬੱਲੀਏ ਸ਼ਰਾਬ ਤੋਂ ਬਗੈਰ ਨੀ.
ਹੋ ਜੱਟ ਦੇ ਨਾ ਪਿੰਡ ਮੇਲ ਗੈਲ ਚੱਲਦੇ
ਬੱਲੀਏ ਸ਼ਰਾਬ ਤੋਂ ਬਗੈਰ ਨੀ.
Written by: Ranbir Singh
instagramSharePathic_arrow_out􀆄 copy􀐅􀋲

Loading...