album cover
Chitthiye
5,165
Bollywood
Chitthiye was released on January 30, 2019 by Saregama as a part of the album Ek Ladki Ko Dekha Toh Aisa Laga (Original Motion Picture Soundtrack)
album cover
Melodicness
Acousticness
Valence
Danceability
Energy
BPM77

Music Video

Music Video

Lyrics

ਉ, ਮੇਰੇ ਪਿਆਰਿਆਂ ਰੱਬਾ
ਤੇਰੀ ਲਿਖਇਆਂ ਤੂੰ ਹੀ ਜਾਣੀਆਂ ਵੇ, ਹਾਏ
ਤੇਰੇ ਆਖੇਂ ਆਉਣ ਬਹਾਰਾਂ
ਆਖੇਂ ਤੇਰੀ ਹੀ ਤੁਰ ਜਾਣੀਆਂ ਵੇ, ਹਾਏ
ਚਿੱਠੀਏ ਨੀ ਚਿੱਠੀਏ
ਚਿੱਠੀਏ ਨੀ ਚਿੱਠੀਏ, ਹੰਜੂਆਂ ਦੀ ਲਿੱਖੀਏਂ
ਚਿੱਠੀਏ ਨੀ ਚਿੱਠੀਏ, ਹੰਜੂਆਂ ਦੀ ਲਿੱਖੀਏਂ
ਤੇਰੀਆਂ ਨਸੀਬਾਂ ਵਿੱਚ-, ਹੋਂ
ਤੇਰੀਆਂ ਨਸੀਬਾਂ ਵਿੱਚ, ਬੋਲ ਦੁੱਖ ਕੀ ਐ?
ਬੋਲ ਦੁੱਖ ਕੀ ਐ?
ਚਿੱਠੀਏ ਨੀ ਚਿੱਠੀਏ
ਹਾਏ, ਪੀੜ ਕਲੇਜੇ ਵਿੱਚ ਲੈਕੇ
ਲੁੱਕ-ਲੁੱਕ ਜੱਗ ਕੋਲੋਂ ਰਹਿਕੇ
ਲਫ਼ਜ਼ਾਂ ਨੂੰ ਕਹਿ ਦੇਣਾ, ਬੋਲ ਕਿਥੋਂ ਸਿੱਖੀਏ?
ਹੰਜੂਆਂ ਦੀ ਲਿਖੀਏਂ
ਚਿੱਠੀਏ ਨੀ ਚਿੱਠੀਏ
ਚਿੱਠੀਏ ਨੀ ਚਿੱਠੀਏ
ਹਾਏ, ਚਿੱਠੀਏ ਨੀ ਚਿੱਠੀਏ
कितने बेचैन होते होंगे, छोटे-छोटे नैन रोते होंगे
सेहमें-सेहमें जागते अकेले, तन्हा सारी रात सोते होंगे
ਕਾਸ਼ ਕ਼ ਤੇਰੇ ਨਾਲ਼ ਬਹਿਕੇ
ਰੋ ਲੈਂਦਾ ਤੇਰੇ ਦੁੱਖ ਲੈਕੇ
ਬੋਲ ਤੇਰੇ ਖ਼ਵਾਬਾਂ ਦੀ, ਡੋਰ ਕਿਥੋਂ ਟੂਟੀ ਐ?
ਜਿੰਦ ਮੇਰੀ ਰੁਠੀ ਐ
ਚਿੱਠੀਏ ਨੀ ਚਿੱਠੀਏ, ਹਾਏ, ਹਾਏ
ਚਿੱਠੀਏ ਨੀ ਚਿੱਠੀਏ, ਹੰਜੂਆਂ ਦੀ ਲਿੱਖੀਏਂ
ਚਿੱਠੀਏ ਨੀ ਚਿੱਠੀਏ, ਹੰਜੂਆਂ ਦੀ ਲਿੱਖੀਏਂ
Written by: Gurpreet Saini, Rochak Kohli
instagramSharePathic_arrow_out􀆄 copy􀐅􀋲

Loading...