album cover
Yaar Bolda
Indian Pop
Yaar Bolda was released on February 10, 2019 by T-Series as a part of the album Yaar Bolda - Single
album cover
Release DateFebruary 10, 2019
LabelT-Series
Melodicness
Acousticness
Valence
Danceability
Energy
BPM83

Music Video

Music Video

Credits

PERFORMING ARTISTS
Gitaz Bindrakhia
Gitaz Bindrakhia
Actor
COMPOSITION & LYRICS
Snappy
Snappy
Composer
Atul Sharma
Atul Sharma
Composer
Rav Hanjra
Rav Hanjra
Lyrics
Shamsher Sandhu
Shamsher Sandhu
Lyrics

Lyrics

[Verse 1]
ਤੂੰ ਸੀ ਜਿਵੇਂ ਸਮੁੰਦਰ
ਤੂੰ ਸੀ ਜਿਵੇਂ ਸਮੁੰਦਰ
ਮੈਂ ਵਗਦੀ ਲਹਿਰਾ ਵਰਗਾ ਹਾਂ
ਹੋ ਕਿੱਥੋਂ ਕਰ ਲੂ ਰੀਸ ਮੈਂ ਤੇਰੇ
ਪੈਰਾਂ ਵਰਗਾ ਹਾਂ
ਹੋ ਕਿੱਥੋਂ ਕਰ ਲੂ ਰੀਸ ਮੈਂ ਤੇਰੇ
ਪੈਰਾਂ ਵਰਗਾ ਹਾਂ
ਮੈਂ ਤੇਰੇ ਪੈਰਾਂ ਵਰਗਾ ਹਾਂ
[Verse 2]
ਸਨੈੱਪੀ
ਯਾਰ ਬੋਲਦਾ
ਤੇਰੇ ਚ ਤੇਰਾ ਯਾਰ ਬੋਲਦਾ
ਹੋ ਹੋ ਯਾਰ ਬੋਲਦਾ
ਤੇਰੇ ਚ ਤੇਰਾ ਯਾਰ ਬੋਲਦਾ
[Verse 3]
ਹੋ ਨਿੱਤ
ਬਣਿਆ ਹੀ ਰਹਿੰਦਾ ਓਹਦਾ ਮਸਲਾ
ਕੋਲ ਰੱਖੇ ਜਰਮਨ ਵਾਲਾ ਅਸਲਾ
(ਕੋਲ ਰੱਖੇ ਜਰਮਨ ਵਾਲਾ ਅਸਲਾ)
ਕੋਲ ਰੱਖੇ ਜਰਮਨ ਵਾਲਾ ਅਸਲਾ)
[Verse 4]
ਹੋ ਨਿੱਤ ਬਣਿਆ ਹੀ ਰਹਿੰਦਾ ਓਹਦਾ ਮਸਲਾ
ਕੋਲ ਰੱਖੇ ਜਰਮਨ ਵਾਲਾ ਅਸਲਾ
ਹੋ ਵੱਡੇ ਟਾਈਮ ਨਾਲ ਵੈਰੀ ਉੱਤੇ ਫਿਸਲਾ
ਨਾ ਮਾੜੀ ਮੋਟੀ ਗੱਲ ਗੌਰ ਦਾ
ਹੋ ਤੂੰ ਨੀ ਬੋਲਦੀ ਰਕਾਨੇ
ਤੂੰ ਨੀ ਬੋਲਦੀ ਤੇਰੇ ਚ ਤੇਰਾ
ਤੇਰੇ ਚ ਤੇਰਾ ਯਾਰ ਬੋਲਦਾ
ਹੋ ਤੂੰ ਨੀ ਬੋਲਦੀ ਰਕਾਨੇ ਤੂੰ ਨੀ ਬੋਲਦੀ
ਤੇਰੇ ਚ ਤੇਰਾ ਯਾਰ ਬੋਲਦਾ
ਹੋ ਤੂੰ ਨੀ ਬੋਲਦੀ ਬੋਲਦੀ ਤੂੰ ਨੀ ਬੋਲਦੀ
ਤੇਰੇ ਚ ਤੇਰਾ ਯਾਰ ਬੋਲਦਾ
[Verse 5]
ਹੋ ਬੈਠੀ ਜੱਚੇ ਸਰਦਾਰ ਨਾਲ ਹੂਰ ਨੀ
ਹੋ ਨੀ ਤੂੰ ਕੱਟ ਦੀ ਕੈਨੇਡਾ ਦੇਆ ਟੂਰ ਨੀ
(ਕੱਟ ਦੀ ਕੈਨੇਡਾ ਦੇਆ ਟੂਰ ਨੀ)
ਹੋ ਬੈਠੀ ਜੱਚੇ ਸਰਦਾਰ ਨਾਲ ਹੂਰ ਨੀ
ਹੋ ਨੀ ਤੂੰ ਕੱਟ ਦੀ ਅਮਰੀਕਾ ਦੇਆ ਟੂਰ ਨੀ
ਹੋ ਆਉਂਦੇ ਨਾਲ ਖਿੱਚ ਫੋਟੋਆਂ ਤੂੰ ਚਾੜ੍ਹ ਦੀ
ਹੋ ਨਾਮ ਲੈ ਲੇ ਓਹਦਾ ਸਹੇਲੀਆਂ ਨੂੰ ਸਾਰ ਦੀ
[Verse 6]
ਹੋ ਗੱਲ ਮੁਹੋ ਕੱਢੀ ਪੂਰੀ ਵੀ ਏ ਕਰਦਾ
ਗੱਲ ਮੁਹੋਂ ਕੱਢੀ ਪੂਰੀ ਵੀ ਏ ਕਰਦਾ
ਹੋ ਕਦੇ ਨਾ ਜ਼ੁਬਾਨੋ ਦੋਲਦਾ
ਹੋ ਤੂੰ ਨੀ ਬੋਲਦੀ ਰਕਾਨੇ
ਤੂੰ ਨੀ ਬੋਲਦੀ ਤੇਰੇ ਚ ਤੇਰਾ
ਤੇਰੇ ਚ ਤੇਰਾ ਯਾਰ ਬੋਲਦਾ
ਹੋ ਤੂੰ ਨੀ ਬੋਲਦੀ ਰਕਾਨੇ ਤੂੰ ਨੀ ਬੋਲਦੀ
ਤੇਰੇ ਚ ਤੇਰਾ ਯਾਰ ਬੋਲਦਾ
ਹੋ ਤੂੰ ਨੀ ਬੋਲਦੀ ਬੋਲਦੀ ਤੂੰ ਨੀ ਬੋਲਦੀ
ਤੇਰੇ ਚ ਤੇਰਾ ਯਾਰ ਬੋਲਦਾ
[Verse 7]
ਹੋ ਬੋਹਤ ਚੱਲਦੇ ਆ ਓਹਦੇ ਕਾਰੋਬਾਰ ਨੀ
ਹੋ ਤਹੀਓਂ ਚੁੱਕੇ ਤੇਰੇ ਨਖਰੇ ਦਾ ਭਾਰ ਨੀ
ਹੋ ਬੋਹਤ ਚੱਲਦੇ ਆ ਓਹਦੇ ਕਾਰੋਬਾਰ ਨੀ
ਹੋ ਤਹੀਓਂ ਚੁੱਕੇ ਤੇਰੇ ਨਖਰੇ ਦਾ ਭਾਰ ਨੀ
ਹੋ ਨੀ ਤੂੰ ਹਾਈਵੇਅ ਤੇ ਲੈਕੇ ਫਿਰੀ ਮੇਲਦੀ
ਤੈਨੂੰ ਲੈਕੇ ਦਿੱਤੀ ਬਿੱਲੋ ਨਵੀਂ ਕਾਰ ਨੀ
ਹੋ ਰਵ ਹੰਜਰਾ ਪੁਰਾਣੀ ਗੱਲ ਬਾਤ ਏ
ਹੋ ਰਵ ਹੰਜਰਾ ਪੁਰਾਣੀ ਗੱਲ ਬਾਤ ਏ
ਨਾ ਨਵੀ ਕੋਈ ਫਾਈਲ ਖੋਲਦਾ
[Verse 8]
ਹੋ ਤੂੰ ਨੀ ਬੋਲਦੀ ਰਕਾਨੇ
ਤੂੰ ਨੀ ਬੋਲਦੀ ਤੇਰੇ ਚ ਤੇਰਾ
(ਤੇਰੇ ਚ ਤੇਰਾ)
ਤੂੰ ਨੀ ਬੋਲਦੀ ਰਕਾਨੇ ਤੂੰ ਨੀ ਬੋਲਦੀ
ਤੇਰੇ ਚ ਤੇਰਾ ਯਾਰ ਬੋਲਦਾ ਯਾਰ ਬੋਲਦਾ
ਯਾਰ ਯਾਰ ਯਾਰ ਬੋਲਦਾ ਯਾਰ ਬੋਲਦਾ
ਤੇਰੇ ਚ ਤੇਰਾ ਯਾਰ ਬੋਲਦਾ ਯਾਰ ਬੋਲਦਾ
ਯਾਰ ਯਾਰ ਯਾਰ ਬੋਲਦਾ ਯਾਰ ਬੋਲਦਾ
Written by: Atul Sharma, Rav Hanjra, Shamsher Sandhu, Snappy
instagramSharePathic_arrow_out􀆄 copy􀐅􀋲

Loading...