album cover
Choti De Velly
6,650
Regional Indian
Choti De Velly was released on February 20, 2019 by Saaz Records as a part of the album Choti De Velly - Single
album cover
Release DateFebruary 20, 2019
LabelSaaz Records
Melodicness
Acousticness
Valence
Danceability
Energy
BPM100

Music Video

Music Video

Lyrics

ਬਹਿਣੇ ਆਂ ਯਾਰਾਂ ਚ
ਚਰਚਾ ਅਖ਼ਬਾਰਾਂ ਚ
ਬਹਿਣੇ ਆਂ ਯਾਰਾਂ ਚ
ਚਰਚਾ ਅਖ਼ਬਾਰਾਂ ਚ
ਸ਼ਾਮ ਦਾ ਤੋਰਾ ਫੇਰਾ
ਸ਼ਾਮ ਦਾ ਤੋਰ ਫੇਰਾ
ਬਣ ਦੀ ਜਿਓਂ ਰੈਲੀ ਨੀ
ਗੱਬਰੂ ਤੋਂ ਲੈਣ ਸਲਾਹਵਾਂ
ਗੱਬਰੂ ਤੋਂ ਲੈਣ ਸਲਾਹਵਾਂ
ਚੋਟੀ ਦੇ ਵੈਲੀ ਨੀ
ਗੱਬਰੂ ਤੋਂ ਲੈਣ ਸਲਾਹਵਾਂ
ਚੋਟੀ ਦੇ ਵੈਲੀ ਨੀ
ਗੱਬਰੂ ਤੋਂ ਲੈਣ ਸਲਾਹਵਾਂ
ਚੋਟੀ ਦੇ ਵੈਲੀ ਨੀ
Beat inspector!
ਚਰਚਾ ਤੇਰਾ ਬੌਤ ਮੈਂ ਸੁਣਿਆ
ਫੀਲਿੰਗ ਵਿੱਚ ਰਹਿਣੀ ਏ
ਮਿਤਰਾਂ ਨੂੰ ਕਾਹਤੋਂ ਬੱਲੀਏ
ਲਾਈਟਲੀ ਲੇਨੀ ਏ
ਚਰਚਾ ਤੇਰਾ ਬੌਤ ਮੈਂ ਸੁਣਿਆ
ਫੀਲਿੰਗ ਵਿੱਚ ਰਹਿਣੀ ਏ
ਮਿਤਰਾਂ ਨੂੰ ਕਾਹਤੋਂ ਬੱਲੀਏ
ਲਾਈਟਲੀ ਲੇਨੀ ਏ
ਰੱਖਿਆ ਕਰ ਕੇਅਰ ਰਕਾਨੇ
ਰੱਖਿਆ ਕਰ ਕੇਅਰ ਰਕਾਨੇ
ਕਰਦੀ ਅੰਗੈੱਲੀ ਨੀ
ਗੱਬਰੂ ਤੋਂ ਲੈਣ ਸਲਾਹਵਾਂ
ਗੱਬਰੂ ਤੋਂ ਲੈਣ ਸਲਾਹਵਾਂ
ਚੋਟੀ ਦੇ ਵੈਲੀ ਨੀ
ਗੱਬਰੂ ਤੋਂ ਲੈਣ ਸਲਾਹਵਾਂ
ਚੋਟੀ ਦੇ ਵੈਲੀ ਨੀ
ਗੱਬਰੂ ਤੋਂ ਲੈਣ ਸਲਾਹਵਾਂ
ਚੋਟੀ ਦੇ ਵੈਲੀ ਨੀ
ਚੋਟੀ ਦੇ ਵੈਲੀ ਨੀ
ਰੂਹਾਂ ਵਿੱਚ ਮਹਿਕ ਅਣਖ ਦੀ
ਤੰਨ ਤੇ ਮਹਿੰਗੇ ਸੈਂਟ ਕੁੜੇ
ਅੱਖਾਂ ਵਿੱਚ ਅੱਖਾਂ ਪਾਕੇ
ਕਰੀਏ ਜੱਜਮੈਂਟ ਕੁੜੇ
ਰੂਹਾਂ ਵਿੱਚ ਮਹਿਕ ਅਣਖ ਦੀ
ਮਹਿੰਗੇ ਨੇ ਸੈਂਟ ਕੁੜੇ
ਅੱਖਾਂ ਵਿੱਚ ਅੱਖਾਂ ਪਾਕੇ
ਕਰੀਏ ਜੱਜਮੈਂਟ ਕੁੜੇ
ਰੰਬੇ ਵਾਲੇ ਨਾਲ ਲਾਕੇ ਯਾਰੀ
ਰਵ ਹੰਜਰਾ ਨਾਲ ਲਾਕੇ ਯਾਰੀ
ਨੋਟਾਂ ਨਾਲ ਖੇਲੀ ਨੀ
ਗੱਬਰੂ ਤੋਂ ਲੈਣ ਸਲਾਹਵਾਂ
ਗੱਬਰੂ ਤੋਂ ਲੈਣ ਸਲਾਹਵਾਂ
ਚੋਟੀ ਦੇ ਵੈਲੀ ਨੀ
ਗੱਬਰੂ ਤੋਂ ਲੈਣ ਸਲਾਹਵਾਂ
ਚੋਟੀ ਦੇ ਵੈਲੀ ਨੀ
ਗੱਬਰੂ ਤੋਂ ਲੈਣ ਸਲਾਹਵਾਂ
ਚੋਟੀ ਦੇ ਵੈਲੀ ਨੀ
ਚੋਟੀ ਦੇ ਵੈਲੀ ਨੀ
Written by: Beat Inspector, Rav Hanjra
instagramSharePathic_arrow_out􀆄 copy􀐅􀋲

Loading...